ਤਿਕੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
 
ਲਾਈਨ 3:
[[ਤਸਵੀਰ:Dreieck.svg|right|thumb|300px|ਤ੍ਰਿਭੁਜ]]
 
'''ਤਿਕੋਨ''' ਜਾਂ '''ਤਿਬਾਹੀਆ''' ਜਾਂ '''ਤ੍ਰਿਭੁਜ''' (ਕਈ ਵਾਰ '''ਤਿਕੋਣ''' ਵੀ ਆਖ ਦਿੱਤਾ ਜਾਂਦਾ ਹੈ) ਇੱਕ ਵਿਲੱਖਣ ਪਲੇਨ ਯਾਨੀ ਦੋ-ਪਸਾਰੀ ਯੂਕਲਿਡੀ ਵਿਸਥਾਰ ਵਿੱਚ ਤਿੰਨ ਸਰਲ ਰੇਖਾਵਾਂ ਨਾਲ ਘਿਰੀ ਬੰਦ ਬਣਤਰ ਨੂੰ ਕਹਿੰਦੇ ਹਨ। ਤਿਕੋਨ ਵਿੱਚ ਤਿੰਨ ਬਾਹੀਆਂ ਅਤੇ ਤਿੰਨ ਕੋਣ ਹੁੰਦੇ ਹਨ। ਤਿਕੋਨ ਸਭ ਤੋਂ ਘੱਟ ਬਾਹੀਆਂ ਵਾਲ਼ਾ [[ਬਹੁਬਾਹੀਆ]] ਹੈ। ਇਨ੍ਹਾਂ ਭੁਜਾਵਾਂ ਅਤੇ ਕੋਣਾਂ ਦੇ ਮਾਪ ਦੇ ਅਧਾਰ ਉੱਤੇ ਤ੍ਰਿਭੁਜ ਦਾ ਵਰਗੀਕਰਨ ਕੀਤਾ ਗਿਆ ਹੈ। A ,B ਅਤੇ C ਤਿੰਨ ਬਿਦੂਆਂ ਨਾਲ ਬਣੀ ਤਿਕੋਨ ਨੂੰ <math>\triangle ABC</math> ਕਿਹਾ ਜਾਂਦਾ ਹੈ।
 
== ਬਾਹੀਆਂ ਦੇ ਆਧਾਰ ਤੇ ==
 
'''ਸਮਬਾਹੂ ਤਿਕੋਨ''' - ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨਾਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ ਸਮਬਾਹੂ ਤ੍ਰਿਭੁਜ ਕਹਾਉਂਦੀ ਹੈ । ਹੈ। ਸਮਬਾਹੁ ਤ੍ਰਿਭੁਜ ਦੇ ਤਿੰਕੋਣ ਕੋਣ ੬੦60 ਅੰਸ਼ ਦੇ ਹੁੰਦੇ ਹਨ ।ਹਨ।
 
'''ਸਮਦੁਬਾਹੂ ਤਿਕੋਨ''' - ਜੇਕਰ ਕਿਸੇ ਤ੍ਰਿਭੁਜ ਦੀ ਕੋਈ ਦੋ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ 'ਸਮਦੋਬਾਹੂ ਤ੍ਰਿਭੁਜ ਕਹਾਉਂਦੀ ਹੈ ।ਹੈ। ਸਮਦੋਬਾਹੂ ਤ੍ਰਿਭੁਜ ਦੀਆਂ ਅਨੁਸਾਰੀ ਸਮਾਨ ਭੁਜਾਵਾਂ ਦੇ ਆਹਮਣੇ ਸਾਹਮਣੇ ਦੇ ਕੋਣ ਵੀ ਬਰਾਬਰ ਹੁੰਦੇ ਹਨ ।ਹਨ।
 
'''ਵਿਖਮਬਾਹੂ ਤਿਕੋਨ''' - ਜਿਸ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਅਸਮਾਨ ਹੋਣ ।ਹੋਣ।
 
== ਕੋਣ ਦੇ ਮਾਪ ਦੇ ਆਧਾਰ ਤੇ ==
 
'''ਨਿਊਨਕੋਣ ਤਿਕੋਨ''' - ਜਿਸ ਤ੍ਰਿਭੁਜ ਦੇ ਤਿੰਨੇ ਕੋਣ ੯੦90 ਡਿਗਰੀ ਤੋਂ ਘੱਟ ਦੇ ਹੋਣ।
 
'''ਅਧਿਕਕੋਣ ਤਿਕੋਨ''' - ਜਿਸ ਤ੍ਰਿਭੁਜ ਦਾ ਕੋਈ ਇੱਕ ਕੋਣ ੯੦90 ਡਿਗਰੀ ਤੋਂ ਜ਼ਿਆਦਾ ਹੋਵੇ।
 
'''ਸਮਕੋਣ ਤਿਕੋਨ''' - ਜਿਸ ਤ੍ਰਿਭੁਜ ਦਾ ਕੋਈ ਇੱਕ ਕੋਣ ੯੦90 ਡਿਗਰੀ ਦਾ ਹੋਵੇ।
 
ਕਿਸੇ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਹਮੇਸ਼ਾ ੧੮੦180 ਡਿਗਰੀ ਹੁੰਦਾ ਹੈ।
 
[[ਸ਼੍ਰੇਣੀ:ਰੇਖਕੀ]]