ਤੇ ਡਾਨ ਵਹਿੰਦਾ ਰਿਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਗਿਆਨਸੰਦੂਕ ਪੁਸਤਕ|
| name = ਤੇ ਡਾਨ ਵਹਿੰਦਾ ਰਿਹਾ
| title_orig = ਤੀਖੀ ਡਾਨ/Тихий Дон (ਭਾਗ 1)
| translator = ਅੰਗਰੇਜ਼ੀ ਵਿੱਚ [[ਸਟੀਫਨ ਗੈਰੀ]]<br> ਪੰਜਾਬੀ ਵਿੱਚ ਸੁਖਬੀਰ ਅਤੇ ਹੋਰ
| image = [[File:MikhailSholokhov AndQuietFlowsTheDon.jpg]]
| caption = 1936 ਅੰਗਰੇਜ਼ੀ ਅਨੁਵਾਦ, ਅਡੀਸ਼ਨ
| author = [[ਮਿਖ਼ਾਈਲ ਸ਼ੋਲੋਖ਼ੋਵ]]
| illustrator =
| cover_artist =
| country = [[ਸੋਵੀਅਤ ਯੂਨੀਅਨ]]
| language = [[ਰੂਸੀ]]
| series = ਤੀਖੀ ਡਾਨ/Тихий Дон
| genre = [[ਨਾਵਲ]]<!-- [[Wikipedia:WikiProject Novels/Novel categorization]] -->
| publisher =
| release_date = 1928 ਅਤੇ 1940 (ਲੜੀਵਾਰl) ਅਤੇ 1934 (ਪੁਸਤਕ ਰੂਪ)
| english_release_date =
| media_type =
| pages =
| isbn = ISBN 1-58963-312-1 (2001 ਅੰਗਰੇਜ਼ੀ ਅਨੁਵਾਦ) <!-- Released before ISBN system implimented -->
| oclc= 51565813
| preceded_by = <!-- Preceding novel in series -->
| followed_by =
}}
'''ਤੇਉੱਤੇ ਡਾਨ ਵਹਿੰਦਾ ਰਿਹਾ''' ( ਰੂਸੀ :Ти́хий Дон , ਤੀਖੀ ਡਾਨ) [[ਨੋਬਲ ਪੁਰਸਕਾਰ]] ਵਿਜੇਤਾ ਰੂਸੀ [[ਨਾਵਲਕਾਰ]] [[ਮਿਖ਼ਾਈਲ ਸ਼ੋਲੋਖ਼ੋਵ]] ਦਾ ਨਾਵਲ ਹੈ। ੧੯੬੦1960 ਵਿਆਂ ਵਿੱਚ ਇਸ ਵੱਡ ਅਕਾਰੀ ਨਾਵਲ ਦਾ ਪੰਜਾਬੀ ਅਨੁਵਾਦ ਚਾਰ ਭਾਗਾਂ ਵਿੱਚ ਛਪਿਆ। [[ਲਿਉ ਤਾਲਸਤਾਏ|ਤਾਲਸਤਾਏ]] ਦੇ ਨਾਵਲ [[ਜੰਗ ਤੇ ਅਮਨ]] ਵਾਂਗ ਇਸ ਮਹਾਂਕਾਵਿਕ ਨਾਵਲ ਵਿੱਚ ਪਾਤਰਾਂ ਦੀ ਗਿਣਤੀ ਹੈਰਾਨ ਕਰ ਦੇਣ ਵਾਲੀ ਹੈ।<ref>[http://punjabitribuneonline.com/2011/01/%E0%A8%97%E0%A9%B1%E0%A8%B2-%E0%A8%B6%E0%A8%BE%E0%A8%B9%E0%A8%95%E0%A8%BE%E0%A8%B0-%E0%A8%A8%E0%A8%BE%E0%A8%B5%E0%A8%B2%E0%A8%BE%E0%A8%82-%E0%A8%A6%E0%A9%80/ ਗੱਲ ਸ਼ਾਹਕਾਰ ਨਾਵਲਾਂ ਦੀ-ਮੋਹਨ ਭੰਡਾਰੀ]</ref>
==ਪਲਾਟ==
ਨਾਵਲ ਦੀ ਕਹਾਣੀ ਪਹਿਲੇ ਵਿਸ਼ਵ ਯੁੱਧ ਤੋਂ ਐਨ ਪਹਿਲਾਂ 1912 ਦੇ ਆਲੇ-ਦੁਆਲੇ, ਸ਼ੁਰੂ 20ਵੀਂ ਸਦੀ ਦੇ ਦੌਰਾਨ ਡਾਨ ਨਦੀ ਘਾਟੀ 'ਚ ਰਹਿ ਰਹੇ ਕਜ਼ਾਕਾਂ ਦੇ ਲੋਕ-ਜੀਵਨ ਅਤੇ ਸਭਿਆਚਾਰ ਦਾ ਸ਼ੀਸ਼ਾ ਹੈ। ਇਹ ਮੇਲੇਖੋਵ ਪਰਵਾਰ ਦੇ ਦੁਆਲੇ ਘੁੰਮਦੀ ਹੈ। ਇਸ ਪਰਵਾਰ ਦਾ ਵਡੇਰਾ ਕਰੀਮੀਆ ਜੰਗ ਦੌਰਾਨ ਇੱਕ ਤੁਰਕ ਔਰਤ ਨੂੰ ਪਤਨੀ ਦੇ ਤੌਰ ਤੇ ਲੈ ਆਇਆ ਸੀ। ਅੰਧ-ਵਿਸ਼ਵਾਸੀ ਗੁਆਂਢੀ ਉਸ ਔਰਤ ਤੇ ਚੁੜੇਲ ਹੋਣ ਦਾ ਦੋਸ਼ ਲਾਉਂਦੇ ਹਨ, ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਸ ਦਾ ਪਤੀ ਉਸ ਦੀ ਰਾਖੀ ਕਰਦਾ ਹੈ। ਇਸ ਪਿਛੋਕੜ ਕਰਕੇਕਰ ਕੇ ਉਨ੍ਹਾਂ ਦੇ ਪੁੱਤ-ਪੋਤਰਿਆਂ ਨੂੰ ਤੁਰਕ ਕਹਿ ਦਿੱਤਾ ਜਾਂਦਾ ਹੈ, ਜੋ ਨਾਵਲ ਦੇ ਮੁੱਖ ਪਾਤਰ ਹਨ।
 
ਹੋਣਹਾਰ ਜਵਾਨ ਸਿਪਾਹੀ, ਪਰਵਾਰ ਦੇ ਦੂਜੇ ਵੱਡੇ ਪੁੱਤਰ (ਪੈਤਰੋ ਮੇਲੇਖੋਵ ਵੱਡਾ ਪੁੱਤਰ ਹੈ), ਗਰੀਗੋਰੀ ਪਾਂਤੇਲੀਏਵਿਚਪਾਂਤੇਲੀਏਵਿੱਚ ਮੇਲੇਖੋਵ ਦਾ, ਪਰਿਵਾਰ ਦੇ ਇੱਕ ਗੁਆਂਢੀ ਸਤੇਪਾਨ ਅਸਤਾਖੋਵ ਦੀ ਪਤਨੀ ਅਕਸੀਨੀਆ ਨਾਲ ਪਿਆਰ ਪੈ ਜਾਂਦਾ ਹੈ। ਅਕਸੀਨੀਆ ਨਾਲ ਉਸਦੇਉਸ ਦੇ ਪਤੀ ਦਾ ਉੱਕਾ ਪਿਆਰ ਨਹੀਂ ਹੈ ਅਤੇ ਉਹ ਉਸ ਨੂੰ ਅਕਸਰ ਕੁੱਟਦਾ ਮਾਰਦਾ ਰਹਿੰਦਾ ਹੈ। ਗਰੀਗੋਰੀ ਦਾ ਅਕਸੀਨੀਆ ਨਾਲ ਪਿਆਰ ਏਨਾ ਵਧ ਜਾਂਦਾ ਹੈ ਕਿ ਅਕਸੀਨੀਆ ਆਪਣੇ ਪਤੀ ਨੂੰ ਛੱਡ ਕੇ ਗਰੀਗੋਰੀ ਕੋਲ ਰਹਿਣ ਲੱਗ ਪੈਂਦੀ ਹੈ। ਇਸ ਕਾਰਨ ਉਨ੍ਹਾਂ ਦੋਨਾਂ ਪਰਵਾਰਾਂ ਵਿਚਕਾਰ ਗਹਿਰੀ ਦੁਸ਼ਮਣੀ ਹੋ ਜਾਂਦੀ ਹੈ।
 
== ਮੁੱਖ ਪਾਤਰ ==
* ਗਰੀਗੋਰੀ ਮੇਲੇਖੋਵ -
* ਪੈਤਰੋ ਮੇਲੇਖੋਵ - ਉਸ ਦਾ ਵੱਡਾ ਭਰਾ
* ਦੂਨੀਆ - ਉਸਦੀਉਸ ਦੀ ਛੋਟੀ ਭੈਣ
* ਪਾਂਤੇਲੀ ਮੇਲੇਖੋਵ - ਉਨ੍ਹਾਂ ਦਾ ਪਿਤਾ, ਇੱਕ ਸੀਨੀਅਰ ਸਾਰਜੰਟ
* ਵਾਸੀਲਿਸਾ ਇਲੀਨਿਚਨਾ - ਪਾਂਤੇਲੀ ਮੇਲੇਖੋਵ ਦੀ ਪਤਨੀ, ਪੈਤਰੋ, ਗਰੀਗੋਰੀ ਅਤੇ ਦੂਨੀਆ ਦੀ ਮਾਤਾ
* ਦਾਰੀਆ ਮੇਲੇਖੋਵਾ - ਪੈਤਰੋ ਦੀ ਪਤਨੀ
* ਸਤੇਪਾਨ ਅਸਤਾਖੋਵ - ਗੁਆਂਢੀ
* ਅਕਸੀਨੀਆ ਅਸਤਾਖੋਵ - ਸਤੇਪਾਨ ਦੀ ਪਤਨੀ, ਗਰੀਗੋਰੀ ਮੇਲੇਖੋਵ ਦੀ ਪ੍ਰੇਮਿਕਾ