ਤੇਜਾ ਸਿੰਘ ਸੁਤੰਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 4:
| caption = ਕਾਮਰੇਡ ਤੇਜਾ ਸਿੰਘ ਸੁਤੰਤਰ
| birth_date = {{birth date|1901|07|16|df=y}}
| birth_place =ਪਿੰਡ ਅਲੂਣਾ, ਜ਼ਿਲਾ ਗੁਰਦਾਸਪੁਰ, (ਬਰਤਾਨਵੀ ਪੰਜਾਬ)
| death_date = {{death date and age|1973|04|12|1901|07|16|df=y}}
| death_place =
| occupation = [[ਦੇਸ਼ਭਗਤ]]
}}
'''ਤੇਜਾਉੱਤੇਜਾ ਸਿੰਘ ਸੁਤੰਤਰ''' (16 ਜੁਲਾਈ 1901 - 12 ਅਪਰੈਲ, 1973) ਅਜ਼ਾਦੀ ਸੰਗਰਾਮੀਏ, ਕਿਸਾਨ ਆਗੂ ਅਤੇ ਕਮਿਊਨਿਸਟ ਪਾਰਲੀਮੈਂਟੇਰੀਅਨ ਸਨ। ਉਹ ਅਕਾਲੀ ਲਹਿਰ ਦੇ ਰਾਹੀਂ ਗਦਰ ਲਹਿਰ ਵਿੱਚ ਸ਼ਾਮਲ ਹੋਏ ਅਤੇ ਫਿਰ ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਵਿੱਚ ਲਗਾਤਾਰ ਜੁਟ ਗਏ ਅਤੇ ਬਾਅਦ ਕਮਿਊਨਿਸਟ ਪਾਰਟੀ ਦੇ ਆਗੂ ਵਜੋਂ ਪ੍ਰਸਿਧ ਹੋਏ। ਅਜ਼ਾਦੀ ਤੋਂ ਬਾਅਦ ਪੈਪਸੂ ਦੀ ਮੁਜ਼ਾਰਾ ਲਹਿਰ ਵਿੱਚ ਉਨ੍ਹਾਂ ਨੇ ਮੋਹਰੀ ਯੋਗਦਾਨ ਪਾਇਆ।<ref>http://in.jagran.yahoo.com/news/local/punjab/4_2_9881375.html</ref>
==ਜੀਵਨ==
ਉਨ੍ਹਾਂ ਦਾ ਜਨਮ 16 ਜੁਲਾਈ 1901 ਈਸਵੀ ਨੂੰ ਭਾਈ ਕਿਰਪਾਲ ਸਿੰਘ ਦੇ ਘਰ ਪਿੰਡ ਅਲੂਣਾ ਜ਼ਿਲ੍ਹਾ [[ਗੁਰਦਾਸਪੁਰ ਜ਼ਿਲਾ|ਗੁਰਦਾਸਪੁਰ]] ਵਿੱਚ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂ ਸਮੁੰਦ ਸਿੰਘ ਸੀ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਉਪਰੰਤਉੱਪਰੰਤ ਉਨ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਲਿਆ। ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ 13 ਅਪਰੈਲ 1919 ਨੂੰ ਵਾਪਰਨ ’ਤੇ ਵਿਰੋਧ ਪ੍ਰਗਟ ਕਰਨ ਕਾਰਨ ਉਨ੍ਹਾਂ ਨੂੰ ਕਾਲਜ ਛੱਡਣਾ ਪਿਆ। ਫਿਰ ਉਹ ਗੁਰਦੁਆਰਾ ਸੁਧਾਰ ਅੰਦੋਲਨ ਵਿੱਚ ਕੁੱਦ ਪਏ।
==ਗਦਰ ਲਹਿਰ ਤੋਂ ਪ੍ਰੇਰਨਾ ==
ਗ਼ਦਰੀ ਆਗੂਆਂ ਭਾਈ ਰਤਨ ਸਿੰਘ ਚੱਬਾ ਊਧਮ ਸਿੰਘ ਕਸੇਲ, ਸੰਤੋਖ ਸਿੰਘ ਤੇ ਗੁਰਮੁੱਖ ਸਿੰਘ ਦੇ ਪ੍ਰਭਾਵ ਹੇਠ ਉਹ ਖੱਬੇ ਪੱਖੀ ਵਿਚਾਰਾਂ ਵੱਲ ਝੁਕ ਗਏ। ਉਹ ਆਜ਼ਾਦ ਬੇਗ ਨਾਂ ਹੇਠ 1924 ਵਿੱਚ ਤੁਰਕੀ ਗਏ ਤੇ ਉਥੋਂ ਦੇ ਨਾਗਰਿਕ ਬਣ ਗਏ ਅਤੇ ਮਿਲਿਟਰੀ ਅਕੈਡਮੀ ਵਿੱਚ ਦਾਖਲ ਹੋ ਗਏ। ਉਹ ਉਥੋਂ ਦੀ ਫ਼ੌਜ ਵਿੱਚ ਅਫ਼ਸਰ ਵੀ ਰਹੇ। <ref>http: [//books.google.co.in/books?id=VSmFSMCirugC&pg=PA448&lpg=PA448&dq=teja+singh+sutantar&source=bl&ots=FCVgCiEkfJ&sig=wzSM2CjV4NvLVsFrIWdouGjuea0&hl=pa&sa=X&ei=L_y-UOyyPITjrAes74HYCQ&ved=0CC4Q6AEwATgU#v=onepage&q=teja%20singh%20 sutantar&f=false Partners of British Rule By Mohinder Singh Pannu-ਪੰਨਾ, 448]</ref> ਉਹ ਬਰਲਿਨ ਵੀ ਗਏ ਅਤੇ ਯੂਰਪ ਦੀ ਯਾਤਰਾ ਕੀਤੀ। ਅਮਰੀਕਾ ਵਿੱਚ ਉਨ੍ਹਾਂ ਨੇ ਭਾਰਤੀਆਂ ਨੂੰ ਕ੍ਰਾਂਤੀ ਲਈ ਸਰਗਰਮ ਕੀਤਾ। ਫਿਰ ਉਹ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟਾਈਨਾ, ਉਰੂਗੁਵੇ ਤੇ ਬਰਾਜ਼ੀਲ ਵੀ ਗਏ ਜਿੱਥੇ ਉਹ ਕਿਸਾਨ ਆਗੂ ਅਜੀਤ ਸਿੰਘ ( ਭਗਤ ਸਿੰਘ ਦਾ ਚਾਚਾ) ਨੂੰ ਮਿਲੇ। ਫਿਰ ਅਮਰੀਕਾ ਵਿੱਚ ਕਿਰਤੀ ਕਿਸਾਨ ਸਭਾ ਦੇ ਹੈੱਡਕੁਆਰਟਰਜ ਤੋਂ ਪੰਜਾਬ ਵਿੱਚ ਸਭਾ ਦੇ ਕੰਮ ਨੂੰ ਮੁਨੱਜ਼ਮ ਕਰਨ ਲਈ ਸੁਤੰਤਰ ਨੂੰ ਭਾਰਤ ਭੇਜਿਆ ਗਿਆ।<ref>{{cite web | url=http://books.google.co.in/books?id=W95iulFxS6gC&pg=PA190&lpg=PA190&dq=teja+singh+sutantar&source=bl&ots=pdAUrvznJx&sig=Xx_g6D888pT57LowiuxwS4ZJLOI&hl=pa&sa=X&ei=rQq_UMDXHcbNrQe77IDgDQ&ved=0CDkQ6AEwAzgo#v=onepage&q=teja%20singh%20sutantar&f=false | title=History and Culture of Panjab edited by Mohinder Singh | pages=190}}</ref>
==ਹਵਾਲੇ==
{{ਹਵਾਲੇ}}