ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox company
| name = ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ
| logo = [[File:ONGC Logo.svg|200px|ONGC Logo]]
| type = ਲੋਕ ਭਾਈਵਾਲ
| traded_as = {{NSE|ONGC}}
{{BSE|500312}}
[[BSE SENSEX|BSE SENSEX Constituent]]
[[S&P CNX Nifty|CNX Nifty Constituent]]
| foundation = 14 ਅਗਸਤ 1956
| location = ਤੇਲ ਭਵਨ, [[ਦੇਹਰਾਦੂਨ]], [[ਭਾਰਤ]]
| key_people = ਡੀ.ਕੇ.ਸ਼ਰਾਫ
([[ਚੇਅਰਮੇਨ]] & [[ਪ੍ਰਬੰਧਕੀ ਨੇਰਦੇਸ਼ਕ]])
| Industry = [[ਪੈਟਰੋਲੀਅਮ ਕੰਪਨੀਆਂ ਦੀ ਸੂਚੀ|ਤੇਲ ਅਤੇ ਗੈਸ]]
| Products = ਤੇਲ,ਕੁਦਰਤੀ ਗੈਸ,ਅਤੇ ਹੋਰ [[ਤੇਲ ਰਸਾਇਣ]]
| revenue = {{nowrap|{{profit}} [[United States dollar|US$]] 27.6 billion (2012)<ref name=AR201213/><ref name=PL201213US>{{cite web |url=http://investing.businessweek.com/research/stocks/financials/financials.asp?ticker=ONGC:IN&dataset=incomeStatement&period=A&currency=US%20Dollar |title=ONGC: Income Statement FY 2012-13 (USD)|publisher=Business Week |accessdate=9 November 2013}}</ref>}}
| operating_income={{nowrap|{{profit}} US$ {{0|0}}5.4 billion (2012)<ref name=AR201213/><ref name=PL201213US/>}}
| net_income = {{nowrap|{{profit}} US$ {{0|0}}3.8 billion (2012)<ref name=AR201213/><ref name=PL201213US/>}}
| assets = {{profit}} US$ 43.01 billion (2012)<ref name=AR201213/>
| equity = {{profit}} US$ 25.74 billion (2012)<ref name=AR201213/>
| num_employees = 32,923 (Mar-2013)<ref name=AR201213/>
| Owner = [[ਭਾਰਤ ਸਰਕਾਰ]]
| divisions = [[Mangalore Refinery and Petrochemicals Limited|MRPL]]
ONGC Videsh Ltd.
| homepage = {{URL|http://www.ongcindia.com/}}
| intl = yes

''ਉੱਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ''' (ONGC) ਭਾਰਤ ਦੀ ਬਹੁਕੌਮੀ ਤੇਲ ਅਤੇ ਗੈਸ ਕੰਪਨੀ ਹੈ, ਜਿਸਦਾ ਮੁੱਖ ਦਫਤਰ ਦੇਹਰਾਦੂਨ (ਉਤਰਾਖੰਡ) ਵਿੱਚ ਹੈ। ਇਹ ਭਾਰਤ ਸਰਕਾਰ ਦੀ ਪਬਲਿਕ ਭਾਈਵਾਲ ਕੰਪਨੀ ਹੈ, ਜਿਸਦਾ ਸਿਧਾ ਕੰਟਰੋਲ ਤੇਲ ਅਤੇ ਗੈਸ ਮੰਤਰਾਲੇ ਕੋਲ ਹੈ। ਇਹ ਭਾਰਤ ਦੀ ਸਬ ਤੋ ਵੱਡੀ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ ਕੰਪਨੀ ਹੈ। ਇਹ ਭਾਰਤ ਦਾ 69% ਕਚੇ ਤੇਲ ਦਾ ਉਤਪਾਦਨ ਕਰਦੀ ਹੈ ਜੋ ਕਿ ਭਾਰਤ ਦੀ 30% ਤੇਲ ਦੀ ਮੰਗ ਪੂਰੀ ਕਰਦਾ ਹੈ। ਅਤੇ ਲਗਪਗ 69% ਕੁਦਰਤੀ ਗੈਸ ਦਾ ਉਤਪਾਦਨ ਕਰਦੀ ਹੈ।