ਥਿਓਡੋਰ ਕਚੀਨਸਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਬੇ-ਹਵਾਲਾ|ਤਾਰੀਖ਼=ਅਕਤੂਬਰ ੨੦੧੨2012}}'''ਥਿਓਡੋਰ ਕਚੀਨਸਕੀ''' ({{ਅੰਗਰੇਜ਼ੀ|Theodore Kaczynski}}; ਜਨਮ ੨੨22 ਮਈ ੧੯੪੨1942) ਇੱਕ [[ਅਮਰੀਕਾ|ਅਮਰੀਕੀ]] ਹਿਸਾਬਦਾਨ ਅਤੇ ਯੂਨਿਵਰਸਿਟੀ ਪ੍ਰੋਫ਼ੈਸਰ ਹੈ। ਉਹ ਊਨਾਬੰਬਰ (Unabomber) ਦੇ ਨਾਂ ਵੀ ਨਾਲ਼ ਜਾਣਿਆ ਜਾਂਦਾ ਹੈ।
 
ਕਚੀਨਸਕੀ ਦੀ ਮਸ਼ਹੂਰੀ ਦੀ ਮੁੱਖ ਵਜ੍ਹਾ ਉਸ ਦੁਆਰਾ ਅਮਰੀਕਾ ਦੀਆਂ ਕਈ ਯੂਨਿਵਰਸਿਟੀਆਂ ਵਿੱਚ ਬੰਬ ਧਮਾਕੇ ਕਰਨਾ ਸੀ। ਐਫ਼. ਬੀ. ਆਈ. ਨੇ ਅਪ੍ਰੈਲਅਪਰੈਲ ੧੯੯੬1996 ਵਿੱਚ ਕਚੀਨਸਕੀ ਨੂੰ ਗਰਿਫ਼ਤਾਰ ਕਰ ਲਿਆ ਸੀ ਅਤੇ ਉਸ ਵਕਤ ਤੋਂ ਉਹ ਜੇਲ੍ਹ ਵਿੱਚ ਬੰਦ ਹੈ।
 
ਅਮਰੀਕਾ ਦੇ ਸ਼ਿਕਾਗੋ ਸੂਬੇ ਵਿੱਚ ਵੱਡੇ ਹੋਏ ਕਚੀਨਸਕੀ ਨੇ ਮਿਸ਼ੀਗਨ ਅਤੇ ਹਾਰਵਰਡ ਯੂਨੀਵਰਸਿਟੀਆਂ ਤੋਂ ਹਿਸਾਬ ਦੀ ਪੜ੍ਹਾਈ ਕੀਤੀ। ਕਚੀਨਸਕੀ ਨੇ ਅਜੋਕੇ ਸਨਅਤੀ ਸਮਾਜ ਦੀ ਆਲੋਚਨਾ ਕਰਦਾ ਇੱਕ ਮੈਨੀਫੈਸਟੋ ਲਿਖਿਆ ਹੈ ਜਿਸਦਾ ਨਾਂ ਹੈ: ਸਨਅਤੀ ਸਮਾਜ ਅਤੇ ਇਸਦਾਇਸ ਦਾ ਭਵਿੱਖ (Industrial Society and Its Future)
 
==ਹਵਾਲੇ==