ਰਿਲੇਟੀਵਿਟੀ ਦੀ ਥਿਊਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:spacetime curvature.png|thumb|300px| ਆਮ ਸਾਪੇਖਤਾ ਵਿੱਚ ਬਿਆਨ ਸਪੇਸਟਾਈਮ ਕਰਵੇਚਰ ਦੀ [[ਤਿੰਨ-ਪਾਸਾਰੀ ਸਪੇਸ|ਤਿੰਨ-ਪਾਸਾਰੀ]] ਐਨਾਲੋਗੀ ਦੀ [[ਦੋ-ਪਾਸਾਰੀ]] ਪ੍ਰੋਜੈਕਸ਼ਨ]]
'''ਸਾਪੇਖਤਾ ਸਿਧਾਂਤ''' ([[ਅੰਗਰੇਜ਼ੀ]]: Theory of relativity, ਥਿਓਰੀ ਆਫ ਰਿਲੇਟਿਵਿਟੀ), ਜਾਂ ਕੇਵਲ ਸਾਪੇਖਤਾ, ਆਧੁਨਿਕ ਭੌਤਿਕੀ ਦਾ ਇੱਕ ਬੁਨਿਆਦੀ ਸਿਧਾਂਤ ਹੈ ਜਿਸਨੂੰਜਿਸ ਨੂੰ [[ਅਲਬਰਟ ਆਈਨਸਟਾਈਨ]] ਨੇ ਵਿਕਸਿਤ ਕੀਤਾ ਅਤੇ ਜਿਸਦੇ ਦੋ ਵੱਡੇ ਅੰਗ ਹਨ - ਵਿਸ਼ੇਸ਼ ਸਾਪੇਖਤਾ (ਸਪੈਸ਼ਲ ਰਿਲੇਟਿਵਿਟੀ) ਅਤੇ ਆਮ ਸਾਪੇਖਤਾ (ਜਨਰਲ ਰਿਲੇਟਿਵਿਟੀ)।<ref>{{Citation|author=Einstein A. |year=1916 (translation 1920)|title=[[s:Relativity: The Special and General Theory|Relativity: The Special and General Theory]]|publisher=H. Holt and Company|location=New York}}</ref> ਫਿਰ ਵੀ ਕਈ ਵਾਰ ਸਾਪੇਖਤਾ ਜਾਂ ਰਿਲੇਟਿਵਿਟੀ ਸ਼ਬਦ ਨੂੰ ਗੈਲੀਲੀਅਨ ਇਨਵੇਰੀਐਂਸ ਦੇ ਸੰਦਰਭ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ। ਥੀਉਰੀ ਆਫ ਰਿਲੇਟਿਵਿਟੀ ਨਾਮਕ ਇਸ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਸੰਨ 1906 ਵਿੱਚ ਮੈਕਸ ਪਲੈਂਕ ਨੇ ਕੀਤਾ ਸੀ। ਥਿਓਰੀ ਆਫ ਰਿਲੇਟਿਵਿਟੀ ਅੰਗਰੇਜ਼ੀ ਸੰਕਲਪ ਮੈਕਸ ਪਲੈਂਕ ਦੇ ਵਰਤੇ ਪ੍ਰਗਟਾ-ਪਦ ਰਿਲੇਟਿਵ ਥੀਉਰੀ (ਜਰਮਨ: Relativtheorie) ਤੇ ਅਧਾਰਿਤਆਧਾਰਿਤ ਸੀ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਇਹ ਸਿਧਾਂਤ ਪ੍ਰਿੰਸੀਪਲ ਆਫ ਰਿਲੇਟਿਵਿਟੀ ਦਾ ਪ੍ਰਯੋਗ ਕਰਦਾ ਹੈ। ਇਸ ਪੇਪਰ ਦੇ ਚਰਚਾ ਵਾਲੇ ਭਾਗ ਵਿੱਚ ਅਲਫਰੈਡ ਬੁੱਕਰ ਨੇ ਪਹਿਲੀ ਵਾਰ ''ਥੀਉਰੀ ਆਫ ਰਿਲੇਟਿਵਿਟੀ'' ਵਾਕੰਸ਼ ਦਾ ਪ੍ਰਯੋਗ ਕੀਤਾ ਸੀ। <ref>{{Citation|author=Planck, Max|year=1906 |title=[[s:The Measurements of Kaufmann|The Measurements of Kaufmann on the Deflectability of β-Rays in their Importance for the Dynamics of the Electrons]]|journal=Physikalische Zeitschrift|volume=7 |pages=753–761}}</ref><ref>{{Citation|author=Miller, Arthur I.|year=1981|title=Albert Einstein's special theory of relativity. Emergence (1905) and early interpretation (1905–1911)|location=Reading |publisher=Addison–Wesley|isbn=0-201-04679-2}}</ref>
 
==ਹਵਾਲੇ==