ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[ਤਸਵੀਰ:Bhagirathi River at Gangotri.JPG|thumb|256px|[[ਭਾਗੀਰਥੀ ਦਰਿਆ]]]]
'''ਦਰਿਆ''' ਧਰਤੀ ਉੱਤੇ ਵਗਦੀ ਇੱਕ ਜਲਧਾਰਾ ਹੈ ਜਿਸਦਾ ਸਰੋਤ ਆਮ ਤੌਰ 'ਤੇਉੱਤੇ ਕੋਈ ਝੀਲ, ਯਖ-ਨਦੀ, ਝਰਨਾ ਜਾਂ ਬਰਸਾਤੀ ਪਾਣੀ ਹੁੰਦਾ ਹੈ ਅਤੇ ਕਿਸੇ ਸਮੁੰਦਰ ਜਾਂ ਝੀਲ ਵਿੱਚ ਡਿੱਗਦੀ ਹੈ। ਦਰਿਆ ਦੋ ਪ੍ਰਕਾਰ ਦੇ ਹੁੰਦੇ ਹਨ -
* ਚਿਰਜੀਵੀ
* ਬਰਸਾਤੀ
ਚਿਰਜੀਵੀ ਦਰਿਆਵਾਂ ਦਾ ਸਰੋਤ ਝੀਲ, ਝਰਨਾ ਜਾਂ ਯਖ-ਨਦੀ ਹੁੰਦਾ ਹੈ ਅਤੇ ਸਾਲਾਂ ਭਰ ਜਲਪੂਰਣ ਰਹਿੰਦੀਆਂ ਹਨ, ਜਦਕਿ ਬਰਸਾਤੀ ਦਰਿਆ ਵਰਖਾ ਦੇ ਪਾਣੀ ਉੱਤੇ ਨਿਰਭਰ ਕਰਦੇ ਹਨ। ਪੰਜਾਬ ਦੇ ਪੰਜੋ ਦਰਿਆ, [[ਗੰਗਾ]], [[ਜਮੁਨਾ]], [[ਐਮਾਜ਼ਾਨ]], [[ਕਵੇਰੀ]], [[ਬ੍ਰਹਮਪੁੱਤਰ]], [[ਨੀਲ]] ਆਦਿ ਚਿਰਜੀਵੀ ਦਰਿਆ ਹਨ। ਦਰਿਆ ਨਾਲ਼ ਮਨੁੱਖ ਦਾ ਗਹਿਰਾ ਸਬੰਧ ਹੈ। ਦਰਿਆਵਾਂ ਤੋਂ ਕੇਵਲ ਫਸਲ ਹੀ ਨਹੀਂ ਉਪਜਾਈ ਜਾਂਦੀ ਅਤੇ ਉਹ ਸੱਭਿਅਤਾ ਨੂੰ ਹੀ ਜਨਮ ਨਹੀਂ ਦਿੰਦੇ ਸਗੋਂ ਉਸਦਾਉਸ ਦਾ ਪਾਲਣ-ਪੋਸਨ ਵੀ ਕਰਦੇ ਹਨ। ਇਸੇ ਕਰਕੇਕਰ ਕੇ ਹਿੰਦੂ ਧਰਮ ਦੇ ਲੋਕ ਹਮੇਸ਼ਾਂ ਦਰਿਆ ਨੂੰ ਦੇਵੀ-ਦੇਵਤੇ ਦੇ ਰੂਪ ਵਿੱਚ ਵੇਖਦੇ ਆਏ ਹੈ।
 
{{ਦੁਨੀਆਂ ਦੇ ਦਰਿਆ}}