ਦਹਿ ਸਦੀ ਵਿਕਾਸ ਉਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Flag of the United Nations.svg|thumb|ਦਹਿ ਸਦੀ ਵਿਕਾਸ ਉਦੇਸ਼ ਇੱਕ ਸਯੁੰਕਤ ਰਾਸ਼ਟਰ ਪਹਿਲਕਦਮੀ ਹੈ।]]
[[ਤਸਵੀਰ:Millennium Development Goals - World Economic Forum Annual Meeting Davos 2008.jpg|thumbnail|ਦਹਿ ਸਦੀ ਵਿਕਾਸ ਉਦੇਸ਼-ਆਲਮੀ ਆਰਥਕ ਫੋਰਮ ਵਾਰਸ਼ਕ ਮਿਲਣੀ ਦਾਵੋਸ 2008]]
'''ਦਹਿ-ਸਦੀ ਵਿਕਾਸ ਉਦੇਸ਼ਾਂ''' ਤੋਂ ਭਾਵ ਵਿਸ਼ਵ ਪਧਰ ਤੇ ਅਜਿਹੇ ਚੋਣਵੇਂ ਖੇਤਰਾਂ ਦਾ ਤਰਜੀਹ ਦੇ ਅਧਾਰ ਤੇ ਵਿਕਾਸ ਕਰਨਾ ਹੈ ਜੋ ਮਨੁੱਖੀ ਵਿਕਾਸ ਨਾਲ ਸਬੰਧਿਤ ਹੋਣ ।ਹੋਣ। ਅਰਥ ਸ਼ਾਸਤਰ ਦੀ ਪ੍ਰਚਲਤ ਅੰਗ੍ਰੇਜ਼ੀ ਸ਼ਬਦਾਵਲੀ ਵਿਚ ਵਿੱਚ ਇਹਨਾ ਨੂੰ [[ਮਿਲੇਨੀਅਮ ਡਿਵੈਲਪਮੇਂਟ ਗੋਲਜ਼ (ਐਮ.ਡੀ.ਐਮਸ.)]] {Millennium Development Goals (MDGs)} ਵਜੋਂ ਜਾਣਿਆ ਜਾਂਦਾ ਹੈ। ਸਾਲ 2000 ਵਿੱਚ [[ਯੂਨਾਈਟੇਡ ਨੇਸ਼ਨ]] [[(ਯੂ .ਐਨ)]] ਦਾ ਇੱਕ [[ਦਹਿ-ਸਦੀ ਸਿਖਰ ਸੰਮੇਲਨ]] ਹੋਇਆ ਸੀ ਜਿਸ ਵਿਚਵਿੱਚ [[ਅੰਤਰਰਾਸ਼ਟਰੀ ਵਿਕਾਸ]] ਦੇ ਅੱਠ '''ਦਹਿ-ਸਦੀ ਵਿਕਾਸ ਉਦੇਸ਼''' ਨਿਰਧਾਰਤ ਕੀਤੇ ਗਏ ਸਨ।ਇਹ ਉਦੇਸ਼ [[ਯੂਨਾਈਟੇਡ ਨੇਸ਼ਨਸ ਦਹਿ-ਸਦੀ ਮਤੇ]] ਦੀ ਪੈਰਵੀ ਵਜੋਂ ਅਪਨਾਏ ਗਏ ਸਨ। ਉਸ ਸਮੇ ਦੇ ਸਾਰੇ 189 [[ਯੂਨਾਈਟੇਡ ਨੇਸ਼ਨਸ ਮੈਬਰ ਦੇਸ਼ਾਂ]] (ਜਿਨਾ ਦੀ ਗਿਣਤੀ ਹੁਣ 193 ਹੈ) ਅਤੇ ਤਕਰੀਬਨ 23[[ਅੰਤਰਰਾਸ਼ਟਰੀ ਸੰਸਥਾਂਵਾਂ]] ਨੇ 2015 ਤੱਕ ਹੇਠ ਲਿਖੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਪ੍ਰਾਪਤ ਕਰਨ ਵਿਚਵਿੱਚ ਮਦਦ ਕਰਨ ਦਾ ਨਿਸਚਾ ਕੀਤਾ :
[[ਤਸਵੀਰ:Millennium Development Goals, UN Headquarters, New York City, New York - 20080501.jpg|thumbnail|ਦਹਿ ਸਦੀ ਵਿਕਾਸ ਉਦੇਸ਼-ਸੰਯੁਕਤ ਰਾਸ਼ਟਰ ਮੁੱਖ ਦਫ਼ਤਰ, ਨਿਊਯਾਰਕ ਸ਼ਹਿਰ, ਨਿਊਯਾਰਕ-20080501]]
#ਅਤਿ [[ਗੁਰਬਤ]] ਅਤੇ [[ਭੁੱਖਮਰੀ]] ਦਾ ਖਾਤਮਾ ਕਰਨਾ
#[[ਪੂਰਨ ਪ੍ਰਾਇਮਰੀ ਸਿਖਿਆ]] ਦੀ ਪ੍ਰਾਪਤੀ ਕਰਨਾ
#[[ਲਿੰਗ ਬਰਾਬਰੀ ਵਧਾਓਣਾ]] ਅਤੇ [[ਔਰਤਾਂ ਦਾ ਸ਼ਕਤੀਕਰਨ]] ਕਰਨਾ
#[[ਬਚਿਆਂ ਦੀ ਮੌਤ ਦਰ ਘਟਾਓਣਾ]]
#[[ਜਣੇਪੇ ਵਾਲੀਆਂ ਮਾਵਾਂ ਦੀ ਮੌਤ ਦਰ]] ਘਟਾਓਣਾ
#[[ਐਚ.ਆਈ.ਵੀ./ ਏਡਸ]],[[ਮਲੇਰੀਆ]] ਅਤੇ ਹੋਰ ਬਿਮਾਰੀਆਂ ਦਾ ਟਾਕਰਾ ਕਰਨਾ
#ਵਾਤਾਵਰਨ ਦੀ ਸਥਿਰਤਾ ਯਕੀਨੀ ਬਣਾਓਣਾ<ref>[http://www.un.org/millenniumgoals/], United Nations Millennium Development Goals website, retrieved 17 April 2015</ref>
# ਵਿਕਾਸ ਲਈ ਵਿਸ਼ਵ ਪੱਧਰ ਤੇ ਸਾਂਝੀਵਾਲਤਾ ਵਧਾਓਣਾ<ref>[http://www.un.org/millenniumgoals/bkgd.shtml Background page], United Nations Millennium Development Goals website, retrieved 16 June 2009</ref>
 
ਹਰੇਕ ਉਦੇਸ਼ ਦੀ ਪ੍ਰਾਪਤੀ ਲਈ ਵਿਸ਼ੇਸ ਟੀਚੇ , ਸਮਾਂ ਨਿਸਚਿਤ ਕੀਤਾ ਗਿਆ ਸੀ । ਸੀ।
.
 
ਲਾਈਨ 38:
* [http://knowledgenetwork.alumni.msu.edu/msu-latin-american-caribbean-studies/ensureenvironmentalsustainability2015unmillenniumdevelopmentgoal.html Ensure Environmental Sustainability by 2015 | UN Millennium Development Goal] curated by the Center for Latin American and Caribbean Studies at Michigan State University
* [http://conversations.psu.edu/episodes/gillian_sorensen Gillian Sorensen, Senior Advisor to the United Nations Foundation, discusses UN Millennium Development Goals]
* [[File:Ardhanarishwara-TheVrindaProject-Logo.jpg|14px]] [http://www.youtube.com/eugadproject The Vrinda Project Channel] - videos on the work in progress for the achievement of the MDGs connected to the Wikibook [[File:Wikibooks-logo.svg|14px|Wikibooks]] [http://en.wikibooks.org/wiki/Development_Cooperation_Handbook Development Cooperation Handbook]
* [http://www.adb.org/features/12-things-know-about-mdgs-asia-and-pacific?ref=features/series/12-things-to-know/ The Millennium Development Goals in Asia and the Pacific: 12 Things to Know] Asian Development Bank