ਦਾਂਤੇ ਆਲੀਗੀਏਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox writer
|name = ਦਾਂਤੇ ਅਲੀਗੇਅਰੀ
|image = Portrait de Dante.jpg
|caption = ਦਾਂਤੇ ਦਾ ਪੋਰਟਰੇਟ
|alt =
|pseudonym =
|birth_date = ਅਧ-ਮਈ ਤੋਂ ਅਧ-ਜੂਨ, ਅੰਦਾਜ਼ਨ 1265
|birth_place = [[ਫਲੋਰੇਂਸ]]
|death_date = 13/14 ਸਤੰਬਰ 1321 (ਲਗਪਗ 56 ਸਾਲ)
|death_place = [[ਰਾਵੇਨਾ]]
|occupation = [[ਰਾਜਨੀਤੀਵਾਨ|ਸਟੇਟਸਮੈਨ]], [[ਕਵੀ]], ਭਾਸ਼ਾ ਸਿਧਾਂਤਕਾਰ
|nationality = [[ਇਤਾਲਵੀ ਲੋਕ|ਇਤਾਲਵੀ]]
|genre =
|movement = ''[[Dolce Stil Novo]]''
}}
'''ਦਾਂਤੇ ਏਲੀਗਿਅਰੀ''' (ਮਈ/ਜੂਨ 1265 – 13/14 ਸਤੰਬਰ 1321) ਮੱਧ ਕਾਲ ਦੇ [[ਇਤਾਲਵੀ]] [[ਕਵੀ]] ਸਨ। ਇਹ [[ਵਰਜਿਲ]] ਦੇ ਬਾਅਦ ਇਟਲੀ ਦੇ ਸਭ ਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰ ਕਵੀ ਵੀ ਰਹੇ। ਉਨ੍ਹਾਂ ਦਾ ਪ੍ਰਸਿੱਧ ਮਹਾਂਕਾਵਿ [[ਲਾ ਦੀਵੀਨਾ ਕੋਮੇਦੀਆ]] ਆਪਣੇ ਢੰਗ ਦਾ ਅਨੂਪਮ ਪ੍ਰਤੀਕ ਮਹਾਂਕਾਵਿ ਹੈ। ਇਸਨੂੰ ਇਤਾਲਵੀ ਭਾਸ਼ਾ ਵਿਚਵਿੱਚ ਰਚੀ ਗਈ ਇੱਕ ਅਤਿ ਖੂਬਸੂਰਤ ਮਹਾਨ ਸਾਹਿਤਕ ਰਚਨਾ ਅਤੇ ਵਿਸ਼ਵ ਸਾਹਿਤ ਦੀ [[ਸ਼ਾਹਕਾਰ]] ਮੰਨਿਆ ਜਾਂਦਾ ਹੈ।<ref>{{cite book |last=Bloom|first=Harold|authorlink=Harold Bloom|title=The Western Canon|year=1994}}</ref>
 
ਇਸਦੇਇਸ ਦੇ ਇਲਾਵਾ ਉਨ੍ਹਾਂ ਦਾ ਗੀਤਕਾਵਿ ''ਵੀਟਾ ਨਿਉਓਵਾ'', ਜਿਸਦਾ ਮਤਲਬ ਹੈ ਨਵਾਂ ਜੀਵਨ, ਅਤਿਅੰਤ ਪ੍ਰਭਾਵਸ਼ੀਲ ਕਵਿਤਾਵਾਂ ਦਾ ਇੱਕ ਸੰਗ੍ਰਿਹ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਸੀਟਰਿਸ ਦੀ [[ਪ੍ਰੇਮਕਥਾ]] ਅਤੇ 23 ਸਾਲਾਂ ਦੀ ਉਮਰ ਵਿੱਚ ਹੀ ਉਸਦੀਉਸ ਦੀ ਮੌਤ ਉੱਤੇ ਮਾਰਮਿਕ ਬਿਰਹਾ ਕਥਾ ਦਾ ਵਰਣਨ ਕੀਤਾ ਹੈ। ਇਨ੍ਹਾਂ ਦਾ ਜਨਮ ਇਟਲੀ, [[ਯੂਰਪ]] ਵਿੱਚ ਹੋਇਆ ਸੀ। ਇਹ ਫਲੋਰੇਂਸ ਦੇ ਨਾਗਰਿਕ ਸਨ। ਉਨ੍ਹਾਂ ਦਾ ਪਰਵਾਰ ਪ੍ਰਾਚੀਨ ਸੀ, ਫਿਰ ਵੀ ਉੱਚ ਵਰਗੀ ਨਹੀਂ ਸੀ। ਉਨ੍ਹਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਮੱਧ ਯੁੱਗੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਦੇ ਪੁਨਰੋਥਾਨ ਦਾ ਆਰੰਭ ਹੋ ਰਿਹਾ ਸੀ। ਰਾਜਨੀਤੀ ਦੇ ਵਿਚਾਰਾਂ ਅਤੇ ਕਲਾ ਸਬੰਧੀਸੰਬੰਧੀ ਮਾਨਤਾਵਾਂ ਵਿੱਚ ਵੀ ਤਬਦੀਲੀ ਹੋ ਰਹੀ ਸੀ।
[[File:Dante Alighieri01.jpg|left|thumb|upright|Statue of Dante|ਦਾਂਤੇ ਦਾ ਬੁੱਤ at the [[Uffizi]], Florence]]
==ਰਚਨਾਵਾਂ==