ਧਰਮ ਅਤੇ ਮਾਰਕਸਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
ਮਾਰਕਸਵਾਦ ਦੇ ਬਾਨੀ ਅਤੇ ਮੁੱਖ ਰਚਣਹਾਰ, 19ਵੀਂ ਸਦੀ ਦੇ ਜਰਮਨ ਚਿੰਤਕ [[ਕਾਰਲ ਮਾਰਕਸ]] ਦਾ ਧਰਮ ਬਾਰੇ ਬੜਾ ਵਿਰੋਧਪੂਰਨ ਅਤੇ ਗੁੰਝਲਦਾਰ ਦ੍ਰਿਸ਼ਟੀਕੋਣ ਸੀ।<ref>{{cite journal|last1=Lobkowicz|first1=N.|journal=Review of Politics|date=1964|volume=26|issue=3}}</ref> ਉਨ੍ਹਾਂ ਦਾ ਕਹਿਣਾ ਸੀ ਕਿ ਧਰਮ "ਲੋਕਾਂ ਲਈ ਅਫੀਮ ਦੇ ਸਮਾਨ" ਹੈ ਅਤੇ ਇਸਦੀਇਸ ਦੀ ਵਰਤੋਂ ਹਾਕਮ ਜਮਾਤਾਂ ਨੇ ਹਮੇਸ਼ਾ ਕਿਰਤੀ ਲੋਕਾਂ ਨੂੰ ਝੂਠੀ ਢਾਰਸ ਦੇਣ ਲਈ ਕੀਤੀ ਹੈ। ਨਾਲ ਹੀ ਉਹ ਆਪਣੀਆਂ ਤਰਸਯੋਗ ਆਰਥਿਕ ਹਾਲਤਾਂ ਦੇ ਖਿਲਾਫ ਮਜ਼ਦੂਰ ਜਮਾਤ ਦੇ ਰੋਸ ਦੇ ਇੱਕ ਰੂਪ ਦੇ ਤੌਰ ਤੇ ਵੀ ਇਸ ਨੂੰ ਮੰਨਦਾ ਹੈ।<ref>Raines, John. 2002. "Introduction". ''Marx on Religion'' (Marx, Karl). Philadelphia: Temple University Press. Page 05-06.</ref>
 
==ਹਵਾਲੇ==