63,285
edits
("thumb|ਜਿੰਕ ਦਾ ਧਾਤਵੀ ਲੈਟਿਸ'''ਧਾਤਵੀ ਬੰਧਨ''' ਧਾਤੂਆਂ ਦ..." ਨਾਲ਼ ਸਫ਼ਾ ਬਣਾਇਆ) |
Satdeepbot (ਗੱਲ-ਬਾਤ | ਯੋਗਦਾਨ) ਛੋ (clean up using AWB) |
||
[[ਤਸਵੀਰ:Zinc lattice.jpg|thumb|ਜਿੰਕ ਦਾ ਧਾਤਵੀ ਲੈਟਿਸ]]'''ਧਾਤਵੀ ਬੰਧਨ''' ਧਾਤੂਆਂ ਦੇ ਤੱਤਾਂ ਦੇ ਬੰਧਨ ਨੂੰ ਧਾਤਵੀ ਬੰਧਨ ਕਿਹਾ ਜਾਂਦਾ ਹੈ। ਪ੍ਰਮਾਣੂ
:ਕੈਟਾਇਨਾਂ ਅਤੇ ਇਲੈਕਟਰਾਨਾਂ ਦੇ ਵਿਚਕਾਰ ਮਜ਼ਬੂਤ ਸ਼ਕਤੀਆਂ ਹੁੰਦੀਆਂ ਹਨ। ਇਸ ਲਈ ਇਹਨਾਂ ਦਾ [[ਪਿਘਲਣ ਦਰਜਾ]] ਅਤੇ [[ਉਬਾਲ ਦਰਜਾ]] ਉੱਚਾ ਹੁੰਦਾ ਹੈ। ਜਿਵੇ [[ਟੰਗਸਟਨ]] ਦਾ ਉਬਾਲ ਦਰਜਾ 5828°K ਹੁੰਦਾ ਹੈ ਜੋ ਬਹੁਤ ਵੱਧ ਹੈ। ਇਹਨਾਂ ਵਿੱਚ ਇਲੈਕਟਰਾਨ ਹਿਲ ਜੁਲ ਸਕਦੇ ਹਨ ਇਸ ਲਈ ਇਹ ਤਾਪ ਅਤੇ ਬਿਜਲੀ ਦੇ ਸੁਚਾਲਕ ਹੁੰਦੇ ਹਨ।<ref>[http
www.chemguide.co.uk/atoms/bonding/metallic.html Metallic bonding]. chemguide.co.uk</ref>
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਭੌਤਿਕ ਵਿਗਿਆਨ]]
|