ਨੈਥੇਨੀਏਲ ਹਥਾਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 3:
| ਤਸਵੀਰ =Nathaniel Hawthorne.jpg
| ਤਸਵੀਰ_ਅਕਾਰ = 180px
| ਤਸਵੀਰ_ਸਿਰਲੇਖ =ਕਲਾਕਾਰ ਚਾਰਲਸ ਓਸਗੁੱਡ ਦੀ ਕ੍ਰਿਤੀ: 'ਨੈਥੇਨੀਏਲ ਹਥਾਰਨ ਦਾ ਪੋਰਟਰੇਟ
| ਉਪਨਾਮ =
| ਜਨਮ_ਤਾਰੀਖ = '''4 ਜੁਲਾਈ 1904'''
| ਜਨਮ_ਥਾਂ = ਸੇਲਮ, [[ਮੈਸਾਚੂਸਟਸ]], ਯੁਨਾਈਟਡ ਸਟੇਟਸ
| ਮੌਤ_ਤਾਰੀਖ = '''19 ਮਈ 1964'''
| ਮੌਤ_ਥਾਂ = ਪਲਾਈਮਾਊਥ , ਨਿਊ ਹੈਂਪਸ਼ਾਇਰ
| ਕਾਰਜ_ਖੇਤਰ = ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ
| ਰਾਸ਼ਟਰੀਅਤਾ = [[ਅਮਰੀਕੀ]]
ਲਾਈਨ 15:
| ਵਿਧਾ =
| ਵਿਸ਼ਾ =
| ਲਹਿਰ =
| ਮੁੱਖ_ਰਚਨਾ=
| ਪ੍ਰਭਾਵਿਤ = <!--ਇਹ ਲੇਖਕ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ-->
| ਪ੍ਰਭਾਵਿਤ = <!--ਇਹ ਲੇਖਕ ਕਿਸਨੂੰ ਪ੍ਰਭਾਵਿਤ ਕਰਦਾ ਹੈ-->
| ਦਸਤਖਤ =
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ_ਕੰਮ =
}}
'''ਨੈਥੇਨੀਏਲ ਹਥਾਰਨ''' ( ਅੰਗਰੇਜ਼ੀ: Nathaniel Hawthorne, 4 ਜੁਲਾਈ 1904 - 19 ਮਈ 1964) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸੀ।
==ਜੀਵਨ==
ਹਥਾਰਨ ਦਾ ਜਨਮ ਸੇਲਮ, [[ਮੈਸਾਚੂਸਟਸ]], (ਯੂਨਾਇਟਡ ਸਟੇਟਸ) ਵਿੱਚ ਅਮਰੀਕੀ ਸੁਤੰਤਰਤਾ ਵਾਲੇ ਦਿਨ ਚਾਰ ਜੁਲਾਈ ੧੮੦੪1804 ਨੂੰ ਹੋਇਆ। ਚਾਰ ਸਾਲ ਦੀ ਉਮਰ ਵਿੱਚ ਹੀ ਉਸਦੇਉਸ ਦੇ ਹਮਨਾਮ ਪਿਤਾ ਦੀ ਮੌਤ ਹੋ ਗਈ ਸੀ। ਉਸਦੇਉਸ ਦੇ ਪਿਤਾ ਸਮੁੰਦਰੀ ਕੈਪਟਨ ਸੀ ਸੂਰੀਨਾਮ, [[ਡਚ ਗਯਾਨਾ]] ਵਿੱਚ ਉਨ੍ਹਾਂ ਦੀ ਮੌਤ ਹੋਈ ਸੀ। ਵਿਧਵਾ ਮਾਂ ਨੇ ਉਸਦਾਉਸ ਦਾ ਪਾਲਣ ਪੋਸਣਾ ਕੀਤਾ। ਉਸਦੀਉਸ ਦੀ ਮਾਂ, ਭੈਣਾਂ ਅਤੇ ਉਸਨੂੰ ਉਸਦੇਉਸ ਦੇ ਮਾਮਾ ਰੋਬਰਟ ਮੈਨਿੰਗ ਨੇ ਕੁੱਝ ਸਮਾਂ ਸੰਭਾਲਿਆ।<ref>[http://www.rachanakar.org/2009/05/blog-post_8243.html नथेनियल हॉथर्न : पूर्वजों के पापों का प्रायश्चित]</ref> ਮਾਮੇ ਕੋਲ ਸੇਵਾਗੋ ਲੇਕ ਤੇ ਉਸਦੇਉਸ ਦੇ ਸ਼ੁਰੂਆਤੀ ਦਿਨ ਆਜ਼ਾਦ ਪਰਿੰਦੇ ਦੀ ਤਰ੍ਹਾਂ ਗੁਜਰੇ। ਪਰ ਜਲਦੀ ਹੀ ਉਸਨੂੰ ਪੜ੍ਹਨ ਦਾ ਚਸਕਾ ਪੈ ਗਿਆ। ਉਸਨੇ 18ਵੀਂ ਸਦੀ ਦੇ ਲੇਖਕਾਂ ਹੈਨਰੀ ਫੀਲਡਿੰਗ, ਟੋਬਿਆਸ ਸਮੋਲੇਟ ਅਤੇ ਹੋਰਾਸ ਵਾਲਪੋਲ ਦੇ ਨਾਲ - ਨਾਲ ਤਤਕਾਲੀਨ ਲੇਖਕਾਂ ਵਿਲਿਅਮ ਗੋਲਡਵਿਨ, ਸਰ ਵਾਲਟਰ ਸਕਾਟ ਨੂੰ ਵੀ ਗੰਭੀਰਤਾ ਨਾਲ ਪੜ੍ਹਿਆ।
==ਰਚਨਾਵਾਂ==
===ਨਾਵਲ===