ਨਪੋਲੀਅਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 4:
|imgw=225
|alt=Full length portrait of Napoleon in his forties, in high-ranking white and dark blue military dress uniform. He stands amid rich 18th-century furniture laden with papers, and gazes at the viewer. His hair is [[Brutus]] style, cropped close but with a short fringe in front, and his right hand is tucked in his waistcoat.
|caption=''ਟੂਈਲਰੀਜ਼ ਵਿਖੇ ਨਪੋਲੀਅਨ, ਯ਼ਾਕ-ਲੂਈ ਡੇਵਿਡ ਵੱਲੋਂ, ੧੮੧੨1812
|succession= ਫ਼ਰਾਂਸੀਸੀਆਂ ਦਾ ਸੁਲਤਾਨ
|ਸ਼ਾਸ਼ਨਕਾਲ=੧੮18 ਮਈ ੧੮੦੪1804&nbsp;– ੧੧11 ਅਪ੍ਰੈਲਅਪਰੈਲ ੧੮੧੪1814<br />੨੦20 ਮਾਰਚ ੧੮੧੫1815&nbsp;– ੨੨22 ਜੂਨ ੧੮੧੫1815
|coronation=2 ਦਸੰਬਰ ੧੮੦੪1804
|cor-type=ਫ਼ਰਾਂਸ
|full name=ਨੈਪੋਲਿਓਂ ਬੋਨਾਪਾਖ਼ਤ
|predecessor=ਪਹਿਲੇ ਕੌਂਸੂਲ ਵਜੋਂ ਆਪ ਹੀ
|successor=ਲੂਈ ਅਠਾਰ੍ਹਵਾਂ (''ਕਨੂੰਨੀ ਤੌਰ 'ਤੇਉੱਤੇ'' ੧੮੧੪1814 ਵਿੱਚ)
|succession1= [[ਇਟਲੀ ਦਾ ਬਾਦਸ਼ਾਹ]]
|reign1=੧੭17 ਮਾਰਚ ੧੮੦੫1805&nbsp;– ੧੧11 ਅਪ੍ਰੈਲਅਪਰੈਲ ੧੮੧੪1814
|coronation1=੨੬26 ਮਈ ੧੮੦੫1805
|predecessor1=ਇਟਾਲੀਅਨ ਗਣਰਾਜ ਦੇ ਰਾਸ਼ਟਰਪਤੀ ਵਜੋਂ ਆਪ ਹੀ
|successor1=ਕੋਈ ਨਹੀਂ <small>(ਬਾਦਸ਼ਾਹੀ ਖ਼ਤਮ ਹੋ ਗਈ, ਇਟਲੀ ਦਾ ਅਗਲਾ ਬਾਦਸ਼ਾਹ ਵਿਕਟਰ ਇਮਾਨੁਅਲ ਦਜਾ ਸੀ</small>)
ਲਾਈਨ 22:
|father=[[ਕਾਰਲੋ ਬੂਉਨਾਪਾਰਤੀ]]
|mother=[[ਲੈਤੀਸੀਆ ਰਾਮੋਲੀਨੋ]]
|birth_date=੧੫15 ਅਗਸਤ, ੧੭੬੯1769
|birth_place=[[ਆਯਾਚੀਓ]], [[ਕੌਰਸਿਕਾ]], [[ਫ਼ਰਾਂਸ]]
|death_date=5 ਮਈ, ੧੮੨੧1821
|death_place=[[ਲੌਂਗਵੁੱਡ, ਸੇਂਟ ਹੇਲੇਨਾ]]
|place of burial=[[ਲੇਜ਼ ਔਂਵਾਲੀਦ]], ਪੈਰਿਸ, ਫ਼ਰਾਂਸ
|religion = [[ਰੋਮਨ ਕੈਥੋਲਿਕਵਾਦ]] (੧੦10 ਜੂਨ, ੧੮੦੯1809 ਨੂੰ ਛੇਕਿਆ ਗਿਆ<ref>E. Hales, ''"Napoleon and the Pope"'', (London:1962) pg 114</ref>
|signature=Firma Napoleón Bonaparte.svg
|}}
 
'''ਨਪੋਲੀਅਨ ਬੋਨਾਪਾਰਟ''' ({{IPAc-en|n|ə|ˈ|p|oʊ|l|i|ən|, |-|ˈ|p|oʊ|l|j|ən}};<ref>[http://dictionary.reference.com/browse/napoleon "Napoleon"]. ''[[Random House Webster's Unabridged Dictionary]]''.</ref> {{IPA-fr|napɔleɔ̃ bɔnapaʁt|lang}} (ਨੈਪੋਲਿਓਂ ਬੋਨਾਪਾਖ਼ਤ), ਜਨਮ ਵੇਲੇ '''ਨਾਪੋਲਿਓਨੀ ਦੀ ਬੁਓਨਾਪਾਰਤੇ'''; ੧੫15 ਅਗਸਤ ੧੭੬੯1769&nbsp;– 5 ਮਈ ੧੮੨੧1821) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ [[ਫ਼ਰਾਂਸੀਸੀ ਇਨਕਲਾਬ]] ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। ੧੮੦੪1804 ਤੋਂ ੧੮੧੪1814 ਤੱਕ ਅਤੇ ਮਗਰੋਂ ੧੮੧੫1815 ਵਿੱਚ ਇਹ '''ਨਪੋਲੀਅਨ ਪਹਿਲੇ''' ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ ੧੮੧੫1815 ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰਕੇਕਰ ਕੇ ਇਹਦੇ ਮੋਰਚਿਆਂ ਨੂੰ ਦੁਨੀਆਂ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ [[ਯੂਰਪ ਦਾ ਇਤਿਹਾਸ|ਯੂਰਪੀ ਇਤਿਹਾਸ]] ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕਰਾਰੀ ਸ਼ਖ਼ਸੀਅਤ ਰਹੀ ਹੈ।<ref>{{cite book|author=Charles Messenger, ed. |title=Reader's Guide to Military History|url=http://books.google.com/books?id=VT7fAQAAQBAJ&pg=PA391|year=2001|publisher=Routledge|pages=391–427|isbn=9781135959708}}</ref> ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ [[ਯੂਰਪ]] ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ [[ਜਗੀਰਦਾਰੀ]] ਦਾ ਖ਼ਾਤਮਾ, ਕਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ [[ਤਲਾਕ]] ਦਾ ਕਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, [[ਨਪੋਲੀਅਨੀ ਜ਼ਾਬਤਾ|ਨਪੋਲੀਅਨੀ ਜ਼ਾਬਤੇ]], ਨੂੰ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।<ref>The ideas that underpin our modern world—meritocracy, equality before the law, property rights, religious toleration, modern secular education, sound finances, and so on—were championed, consolidated, codified and geographically extended by Napoleon. To them he added a rational and efficient local administration, an end to rural banditry, the encouragement of science and the arts, the abolition of feudalism and the greatest codification of laws since the fall of the Roman Empire. Andrew Roberts, ''Napoleon: A Life'' (2014), p. xxxiii.</ref><ref>Xavier Blanc-Jouvan, ''Worldwide Influence of the French Civil Code of 1804, on the Occasion of its Bicentennial Celebration'' [http://scholarship.law.cornell.edu/cgi/viewcontent.cgi?article=1003&context=biss_papers]</ref>
 
==ਬਾਹਰਲੇ ਜੋੜ==