ਨਬੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਨਬੀ''' ਜਾਂ '''ਪੈਗ਼ੰਬਰ''' (prophet) ਦਾ ਮਤਲਬ ਹੈ ਇੱਕ ਰੱਬ ਦਾ ਗੁਣਗਾਨ ਕਰਨ ਵ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
'''ਨਬੀ''' ਜਾਂ '''ਪੈਗ਼ੰਬਰ''' (prophet) ਦਾ ਮਤਲਬ ਹੈ ਇੱਕ ਰੱਬ ਦਾ ਗੁਣਗਾਨ ਕਰਨ ਵਾਲਾ, ਉਸ ਦੀ ਸਿੱਖਿਆ ਅਤੇ ਉਸਦੇਉਸ ਦੇ ਆਦਰਸ਼ਾਂ ਦਾ ਹੋਕਾ ਦੇਣ ਵਾਲਾ। [[ਬਾਇਬਲ]] ਵਿੱਚ ਉਸਨੂੰ ਰੱਬ ਦਾ ਮਨੁੱਖ ਅਤੇ ਆਤਮਾ ਦਾ ਮਨੁੱਖ ਵੀ ਕਿਹਾ ਗਿਆ ਹੈ। ਯਹੂਦੀ ਧਰਮ, ਈਸਾਈ ਧਰ, ਇਸਲਾਮ, ਪ੍ਰਾਚੀਨ ਯੂਨਾਨ, ਪਾਰਸੀ ਆਦਿ ਧਰਮਾਂ ਅਤੇ ਸੰਸਕ੍ਰਿਤੀਆਂ ਵਿੱਚ ਵੱਖ ਵੱਖ ਨਬੀਆਂ ਦੇ ਹੋਣ ਦੇ ਦਾਵੇ ਕੀਤੇ ਗਏ ਹਨ। ਅਜਿਹੀ ਮਾਨਤਾ ਹੈ ਕਿ ਰੱਬ ਨੇ ਕਿਸੇ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣਾ ਸੰਦੇਸ਼ਵਾਹਕ ਬਣਾਇਆ।
 
ਇਹ ਇਕਇੱਕ ਰੂਹਾਨੀ ਫ਼ੈਜ਼ ਹੈ ਜੋ ਚੋਣਵੇਂ ਇਨਸਾਨਾਂ ਨੂੰ ਮਿਲਦਾ ਹੈ। ਪੈਗ਼ੰਬਰ ਦਾ ਇੱਕ ਰੱਬ ਨੂੰ ਮੰਨਣ ਵਾਲਾ ਹੋਣਾ ਜ਼ਰੂਰੀ ਹੈ।