ਨੈਨਤਾਰਾ ਸਹਿਗਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox writer
| name = ਨੈਨਤਾਰਾ ਸਹਿਗਲ
| image = Nayantarasahgal.jpg
| imagesize =
| caption =
| pseudonym =
| birth_date = {{birth date and age|df=yes|1927|05|10}}
| birth_place =
| death_date =
| death_place =
| occupation = ਲੇਖਿਕਾ
| nationality = ਭਾਰਤੀ
| period = 20ਵੀਂ ਸਦੀ
| genre =
| subject =
| movement =
| debut_works =
| influences =
| influenced =
| signature = NayantaraSehgal Autograph.jpg
| website =
| footnotes =
}}
 
'''ਨੈਨਤਾਰਾ ਸਹਿਗਲ''' ਇੱਕ ਭਾਰਤੀ ਲੇਖਿਕਾ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੀ ਹੈ। ਉਸ ਦਾ ਜਨਮ 10 ਮਈ 1927 ਨੂੰ ਨਹਿਰੂ ਗਾਂਧੀ ਪਰਵਾਰ ਵਿੱਚ ਹੋਇਆ ਸੀ। ਉਹ ਪਹਿਲੀ ਭਾਰਤੀ ਨਾਰੀ ਲੇਖਿਕਾ ਹੈ ਜਿਸਨੂੰਜਿਸ ਨੂੰ ਅੰਗਰੇਜ਼ੀ ਲੇਖਣੀ ਲਈ ਪਹਿਚਾਣ ਮਿਲੀ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਤ ਦੀ ਪੁਤਰੀ ਹੈ। ਨਹਿਰੂ ਗਾਂਧੀ ਪਰਵਾਰ ਦੀ ਇੱਕ ਮੈਂਬਰ ਹੋਣ ਦੇ ਬਾਵਜੂਦ ਉਸ ਦੀ ਲੇਖਣੀ ਹਮੇਸ਼ਾ ਨਿਰਪੇਖ ਰਹੀ। ਫਿਲਹਾਲ ਕਈ ਦਹਾਕਿਆਂ ਤੋਂ ਉਹ ਦੇਹਰਾਦੂਨ ਵਿੱਚ ਰਹਿ ਰਹੀ ਹੈ।
 
ਉਸਨੂੰ 1986 ਵਿੱਚ ਆਪਣੇ ਨਾਵਲ ''[[ਰਿੱਚ ਲਾਈਕ ਅਸ]]'' (1985), ਵਾਸਤੇ ਭਾਰਤ ਦਾ ਵਕਾਰੀ [[ਸਾਹਿਤ ਅਕਾਦਮੀ]] ਪੁਰਸਕਾਰ ਮਿਲਿਆ।<ref>{{cite web|url=http://sahitya-akademi.gov.in/sahitya-akademi/awards/akademi_awards.jsp|title=Sahitya Akademi Awards listings|publisher=''[[Sahitya Akademi]]'', Official website}}</ref>
 
==ਮੁੱਢਲੀ ਜ਼ਿੰਦਗੀ ==
ਉਸ ਦੇ ਪਿਤਾ ਰਣਜੀਤ ਸੀਤਾਰਾਮ ਪੰਡਿਤ ਸੀ। ਉਹ ਕਾਠੀਆਵਾੜ ਤੋਂ ਇੱਕ ਸਫਲ [[ਬੈਰਿਸਟਰ]] ਅਤੇ [[ਹਿੰਦੂ ਟੈਕਸਟ| ਕਲਾਸੀਕਲ]] ਸਕਾਲਰ ਸੀ ਅਤੇ ਉਸਨੇ [[ਕਲਹਣ]] ਦੇ ਐਪਿਕ ਇਤਿਹਾਸ ''\[[ਰਾਜਤ੍ਰੰਗਣੀ]]'' ਦਾ [[ਸੰਸਕ੍ਰਿਤ]] ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ। ਉਹ [[ਭਾਰਤ ਦੀ ਆਜ਼ਾਦੀ]] ਵਾਸਤੇ ਖੜਨ ਲਈ ਗ੍ਰਿਫਤਾਰ ਕੀਤਾ ਗਿਆ ਅਤੇ 1944 ਵਿਚਵਿੱਚ [[ਲਖਨਊ]] ਜੇਲ੍ਹ ਵਿੱਚ ਉਸਦੀਉਸ ਦੀ ਮੌਤ ਹੋ ਗਈ ਸੀ। ਉਹ ਆਪਣੀ ਪਤਨੀ ਅਤੇ ਤਿੰਨ ਧੀਆਂ ਚੰਦਰਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਾਰ ਪਿੱਛੇ ਛੱਡ ਗਿਆ ਸੀ।
[[File:Nayantara Sahgal.JPG|thumb|left|200px|ਨੈਨਤਾਰਾ ਸਹਿਗਲ ਦਿੱਲੀ ਵਿਖੇ 2007 ਨਵੰਬਰ ਵਿਚਵਿੱਚ [[ਹਾਰਪਰਪੇਰੈਨੀਅਲ]] ਦੇ 'ਮਿਸਟੇਕਨ ਆਈਡੈਂਟਿਟੀ' ਦੇ ਉਦਘਾਟਨ ਸਮੇਂ]]
==ਹਵਾਲੇ==
{{ਹਵਾਲੇ}}