ਨਾਗਾਰਜੁਨ (ਦਾਰਸ਼ਨਿਕ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox person
| name = ਨਾਗਰਜੁਨ
| image = Nagarjuna at Samye Ling Monastery.JPG
| birth_date = c. 150 CE
| image_size = 200px
| caption = ਨਾਗਰਜੁਨ ਦਾ ਸੁਨਹਿਰੀ ਬੁੱਤ
| birth_place = [[ਦੱਖਣੀ ਭਾਰਤ]]<ref name="kalupahana">Kalupahana, David. ''A History of Buddhist Philosophy.'' 1992. p. 160</ref>
| death_date = c. 250 CE
| death_place = ਭਾਰਤ
| religion = [[ਬੁੱਧ ਮੱਤ]]
| known = ਬੁੱਧ ਮੱਤ [[ਮਾਧਿਅਮਿਕਾ]] ਸਕੂਲ ਦਾ ਮੋਢੀ
| occupation = ਬੋਧੀ ਭਿਕਸ਼ੂ ਅਤੇ ਦਾਰਸ਼ਨਿਕ
| spouse =
| parents =
| children =
|}}
'''ਨਾਗਰਜੁਨ''' ਜਾਂ '''ਨਾਗਾਰਜੁਨ''' ਜਾਂ '''ਨਾਗਅਰਜੁਨ''' ({{lang-sa|नागार्जुन}}, {{lang-te|నాగార్జునుడు}}, {{bo|t=ཀླུ་སྒྲུབ་|w=klu.sgrub|l=}} {{zh|t=龍樹|p=Lóngshù}}, {{nihongo|龍樹|''Ryūju''}}, {{lang-si|නාගර්ජුන}}) (c. 150 – c. 250 CE) [[ਗੌਤਮ ਬੁੱਧ]] ਦੇ ਬਾਅਦ ਸਭ ਤੋਂ ਮੁੱਖ ਬੋਧੀ ਦਾਰਸ਼ਨਿਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।<ref>Garfield, Jay L. (1995), The Fundamental Wisdom of the Middle Way, Oxford: Oxford University Press</ref> ਬੁੱਧ ਮੱਤ [[ਮਾਧਿਅਮਿਕਾ]] ਸਕੂਲ (ਮੱਧ ਮਾਰਗ) ਦਾ ਮੋਢੀ ਸੀ। ਉਸ ਦੇ ‘ਸ਼ੂਨਿਅਤਾ’ ਦੇ ਸੰਕਲਪ ਦੇ ਸਪਸ਼ਟੀਕਰਨ ਨੂੰ ਉੱਚਕੋਟੀ ਦੀ ਬੌਧਿਕ ਅਤੇ ਰੂਹਾਨੀ ਪ੍ਰਾਪਤੀ ਮੰਨਿਆ ਜਾਂਦਾ ਹੈ। ਦੋ ਮੌਲਕ ਰਚਨਾਵਾਂ (ਜੋ ਕਾਫ਼ੀ ਹੱਦ ਤੱਕ ਉਸ ਦੀਆਂ ਹਨ ਅਤੇ ਸੰਸਕ੍ਰਿਤ ਵਿੱਚ ਮਿਲਦੀਆਂ ਹਨ) - ''ਮੂਲਮਾਧਿਅਮਿਕਾ ਕਾਰਿਕਾ'' (ਆਮ ਤੌਰ ਤੇ ਮਾਧਿਅਮਿਕਾ ਕਾਰਿਕਾ ਵਜੋਂ ਜਾਣੀ ਜਾਂਦੀ ਹੈ) ਅਤੇ ''ਵਿਗਰਹਿਵਿਅਵਰਤੀਨੀ'' ਹਨ, ਜੋ ਹੋਂਦ ਦੀ ਉਤਪੱਤੀ, ਗਿਆਨ ਦੇ ਸਾਧਨ ਅਤੇ ਯਥਾਰਥ ਦੇ ਸਰੂਪ ਬਾਰੇ ਵਿਚਾਰਾਂ ਦਾ ਵਿਵੇਚਨਾਤਮਕ ਵਿਸ਼ਲੇਸ਼ਣ ਹਨ।