ਨਿਊਕਲੀ ਮੇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:The Sun by the Atmospheric Imaging Assembly of NASA's Solar Dynamics Observatory - 20100819.jpg|thumb|250px|[[ਸੂਰਜ]] ਇੱਕ [[ਮੁੱਖ-ਤਰਤੀਬੀ ਤਾਰਾ]] ਹੈ ਅਤੇ ਇਹਦੀ [[ਊਰਜਾ]] ਦਾ ਸਰੋਤ [[ਹਾਈਡਰੋਜਨ]] ਨਿਊਕਲੀਅਸਾਂ ਦੇ ਮੇਲ ਨਾਲ਼ [[ਹੀਲੀਅਮ]] ਬਣਨਾ ਹੈ। ਇਹਦੀ ਗਿਰੀ ਵਿੱਚ ਹਰੇਕ ਸਕਿੰਟ ਵਿੱਚ ੬੨62 ਕਰੋੜ ਮੀਟਰੀ ਟਨ ਹਾਈਡਰੋਜਨ ਦਾ ਮੇਲ ਹੁੰਦਾ ਹੈ।]]
 
[[ਨਿਊਕਲੀ ਭੌਤਿਕ ਵਿਗਿਆਨ]] ਵਿੱਚ '''ਨਿਊਕਲੀ ਮੇਲ''' ਜਾਂ '''ਨਿਊਕਲੀ ਜੋੜ''' ਇੱਕ ਅਜਿਹੀ [[ਨਿਊਕਲੀ ਕਿਰਿਆ]] ਹੁੰਦੀ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ [[ਪਰਮਾਣੂ ਨਾਭ|ਪਰਮਾਣੂ ਨਾਭਾਂ]] ਬਹੁਤ ਤੇਜ਼ ਰਫ਼ਤਾਰ ਨਾਲ਼ ਇੱਕ-ਦੂਜੇ ਨਾਲ਼ ਭਿੜਦੀਆਂ ਹਨ ਅਤੇ ਜੁੜ ਕੇ ਨਵੇਂ ਕਿਸਮ ਦੀ ਪਰਮਾਣੂ ਨਾਭ (ਨਿਊਕਲੀਅਸ) ਬਣਾਉਂਦੀਆਂ ਹਨ। ਇਸ ਅਮਲ ਵਿੱਚ ਪਦਾਰਥ ਦੀ ਸੰਭਾਲ਼ ਨਹੀਂ ਹੁੰਦੀ ਕਿਉਂਕਿ ਮਿਲਣ ਵਾਲ਼ੀਆਂ ਨਾਭਾਂ ਦਾ ਕੁਝ ਪਦਾਰਥ [[ਫ਼ੋਟਾਨ]] (ਮੇਲ ਊਰਜਾ|ਊਰਜਾ) ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਮੇਲ ਉਹ ਅਮਲ ਹੈ ਜਿਸ ਨਾਲ਼ [[ਤਾਰਾ|ਤਾਰਿਆਂ]] ਵਿੱਚ ਸਰਗਰਮੀ ਬਰਕਰਾਰ ਰਹਿੰਦੀ ਹੈ।