ਪਰਮਾਣੂ ਨਾਭ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Nucleus drawing.svg|thumb|right|ਪਰਮਾਣੂ ਨਾਭ ਦਾ ਇੱਕ ਖ਼ਾਕਾ ਜਿਸ ਵਿੱਚ ਇਹਨੂੰ ਦੋ ਕਿਸਮਾਂ ਦੇ [[ਨਿਊਕਲੀਆਨ|ਨਿਊਕਲੀਆਨਾਂ]] ਦੀ ਸੰਘਣੀ ਪੰਡ ਵਜੋਂ ਦਰਸਾਇਆ ਗਿਆ ਹੈ: ਪ੍ਰੋਟਾਨ (ਸੂਹੇ) ਅਤੇ ਨਿਊਟਰਾਨ (ਨੀਲੇ)। ਇਸ ਚਿੱਤਰ ਵਿੱਚ ਪ੍ਰੋਟਾਨ ਅਤੇ ਨਿਊਟਰਾਨ ਨਾਲ਼ ਜੁੜੀਆਂ ਛੋਟੀਆਂ ਗੇਂਦਾਂ ਜਾਪਦੇ ਹਨ ਪਰ ਅਸਲ ਵਿੱਚ (ਆਧੁਨਿਕ [[ਨਾਭ ਭੌਤਿਕੀ]] ਦੀ ਸਮਝ ਮੁਤਾਬਕ) ਇਹਨੂੰ ਇੱਦਾਂ ਨਹੀਂ ਦਰਸਾਇਆ ਜਾ ਸਕਦਾ ਸਗੋਂ [[ਮਿਕਦਾਰ ਜੰਤਰ ਵਿਗਿਆਨ]] ਵਰਤ ਕੇ ਹੀ ਸਹੀ ਨਮੂਨਾ ਦੱਸਿਆ ਜਾ ਸਕਦਾ ਹੈ।]]
'''ਪਰਮਾਣੂ ਨਾਭ''' ਜਾਂ '''ਨਿਊਕਲੀਅਸ''' ਕਿਸੇ [[ਪਰਮਾਣੂ]] ਦੇ ਕੇਂਦਰ ਵਿੱਚ [[ਪ੍ਰੋਟਾਨ|ਪ੍ਰੋਟਾਨਾਂ]] ਅਤੇ [[ਨਿਊਟਰਾਨ|ਨਿਊਟਰਾਨਾਂ]] ਵਾਲ਼ਾ ਇੱਕ ਬਹੁਤ ਸੰਘਣਾ ਖੇਤਰ ਹੁੰਦਾ ਹੈ। ਇਹਦੀ ਖੋਜ ੧੯੧੧1911 ਵਿੱਚ [[ਅਰਨਸਟ ਰਦਰਫ਼ੋਰਡ]] ਦੀ ਨਿਗਰਾਨੀ ਹੇਠ [[ਹਾਂਸ ਗਾਈਗਰ]] ਅਤੇ [[ਅਰਨਸਟ ਮਾਰਸਡਨ]] ਵੱਲੋਂ ੧੯੦੯1909 ਵਿੱਚ ਕੀਤੇ ਗਏ [[ਗਾਈਗਰ-ਮਾਰਸਡਨ ਪ੍ਰਯੋਗ|ਗਾਈਗਰ-ਮਾਰਸਡਨ ਦੇ ਸੋਨੇ ਦੇ ਵਰਕ ਉਤਲੇ ਪ੍ਰਯੋਗ]] ਦੀ ਰਦਰਫ਼ੋਰਡ ਵੱਲੋਂ ਦਿੱਤੀ ਗਈ ਵਿਆਖਿਆ ਸਦਕਾ ਹੋਈ ਸੀ। ਪਰਮਾਣੁ ਨਾਭ ਦੇ ਪ੍ਰੋਟਾਨ-ਨਿਊਟਰਾਨ ਨਮੂਨੇ ਦੀ ਪੇਸ਼ਕਸ਼ [[ਮਿਤਰੀ ਇਵਾਨਨਕੋ]] ਵੱਲੋਂ ੧੯੩੨1932 ਵਿੱਚ ਰੱਖੀ ਗਈ ਸੀ।<ref>{{cite book |author= Bernard Fernandez and Georges Ripka|title=Unravelling the Mystery of the Atomic Nucleus: A Sixty Year Journey 1896 — 1956 |chapter=Nuclear Theory After the Discovery of the Neutron |chapterurl=http://books.google.com/books?id=4PxRBakqFIUC&pg=PA263 |year=2012 |publisher=Springer |isbn=9781461441809 |page=263 |accessdate=15 February 2013}}</ref> ਕਿਸੇ ਪਰਮਾਣੂ ਦਾ ਬਹੁਤਾ ਭਾਰ ਨਾਭ ਵਿੱਚ ਹੀ ਹੁੰਦਾ ਹੈ ਅਤੇ [[ਬਿਜਲਾਣੂ ਬੱਦਲ]] ਦਾ ਯੋਗਦਾਨ ਬਹੁਤ ਹੀ ਤੁੱਛ ਹੁੰਦਾ ਹੈ।
 
==ਹਵਾਲੇ==