ਨੋਬਲ ਸ਼ਾਂਤੀ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 1:
{{Infobox award
| name = ਨੋਬਲ ਸ਼ਾਂਤੀ ਇਨਾਮ
| description = [[ਅਮਨ]] ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ
| presenter =[[ਐਲਫ਼ਰੈਡ ਨੋਬਲ]] ਐਸਟੇਟ ਵਲੋਂ [[ਨਾਰਵੇਜੀਅਨ ਨੋਬਲ ਕਮੇਟੀ]]
| location = [[ਓਸਲੋ]]
| year = 1901
| website = [http://nobelprize.org Nobelprize.org]
}}
'''ਨੋਬਲ ਸ਼ਾਂਤੀ ਇਨਾਮ''' ([[ਸਵੀਡਿਸ਼ ਭਾਸ਼ਾ|ਸਵੀਡਿਸ਼]]: Nobels fredspris) ਸਵੀਡਿਸ਼ ਖੋਜੀ ਅਤੇ ਇੰਜੀਨੀਅਰ [[ਐਲਫ਼ਰੈਡ ਨੋਬਲ]] ਦੁਆਰਾ ਸ਼ੁਰੂ ਕੀਤੇ ਪੰਜ ਨੋਬਲ ਇਨਾਮਾਂ ਵਿੱਚੋਂ ਇੱਕ ਹੈ। ਬਾਕੀ ਚਾਰ ਨੋਬਲ ਇਨਾਮ [[ਨੋਬਲ ਭੌਤਿਕ ਵਿਗਿਆਨ ਇਨਾਮ|ਭੌਤਿਕ ਵਿਗਿਆਨ]], [[ਨੋਬਲ ਰਸਾਇਣ ਵਿਗਿਆਨ ਇਨਾਮ|ਰਸਾਇਣ ਵਿਗਿਆਨ]], [[ਨੋਬਲ ਸਿਹਤ ਵਿਗਿਆਨ ਇਨਾਮ|ਸਿਹਤ ਵਿਗਿਆਨ]] ਅਤੇ [[ਨੋਬਲ ਸਾਹਿਤ ਇਨਾਮ|ਸਾਹਿਤ]] ਵਿੱਚ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।