ਨੋਬਲ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{infobox award
| name = ਨੋਬਲ ਇਨਾਮ
| image = Nobel2008Literature news conference1.jpg
| caption = ਨੋਬਲ ਇਨਾਮ ਦਾ ਐਲਾਨ
| description = ਉਤਮ ਪ੍ਰਾਪਤੀਆਂ ਲਈ ਸਨਮਾਨ
| presenter = [[ਸਵੀਡਨ ਅਕੈਡਮੀ]]
| country = [[ਸਵੀਡਨ]]
| year = 1901
| website = [http://nobelprize.org nobelprize.org]
}}
'''ਨੋਬਲ ਇਨਾਮ''' ਸਾਲਾਨਾ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਵਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ''[[ਅਲਫ਼ਰੈਡ ਨੋਬਲ]]'' ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ''ਨੋਬਲ ਇਨਾਮ'' ਪੰਜ ਵਿਸ਼ਿਆਂ ਵਿੱਚ ਦਿੱਤਾ ਜਾਵੇਗਾ। ਨੋਬਲ ਫਾਊਂਡੇਸ਼ਨ ਵਲੋਂ ਇਹ ਇਨਾਮ ਦਿੱਤਾ ਜਾਂਦਾ ਹੈ ਜੋ ਹਨ '''[[ਰਸਾਇਣ ਵਿਗਿਆਨ]]''', '''[[ਭੌਤਿਕ ਵਿਗਿਆਨ]]''', '''[[ਸਾਹਿਤ]]''', '''[[ਸਰੀਰ ਅਤੇ ਚਿਕਿਤਸਾ ਵਿਗਿਆਨ]]''' ਅਤੇ '''[[ਨੋਬਲ ਸ਼ਾਂਤੀ ਇਨਾਮ]]''' ਦੇ ਖੇਤਰ ਵਿੱਚ ਦਿਤਾ ਜਾਂਦਾ ਹੈ ਬਾਅਦ ਵਿੱਚ '''[[ਅਰਥ-ਵਿਗਿਆਨ|ਅਰਥ ਸ਼ਾਸਤਰ]]''' ਦੇ ਖੇਤਰ ਵਿੱਚ ਵੀ ਦਿਤਾ ਜਾਣ ਲੱਗਾ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਚੁਣੀ ਗਈ ਪੰਜ ਮੈਂਬਰੀ ਕਮੇਟੀ ਜੇਤੂ ਦੀ ਚੋਣ ਕਰਦੀ ਹੈ। ਹਰ ਸਾਲ 10 ਦਸੰਬਰ ਨੂੰ ਨੋਬਲ ਦੀ ਬਰਸੀ ਉੱਤੇ ਸਟਾਕਹੋਮ 'ਚ ਇਹ ਇਨਾਮ ਦਿੱਤਾ ਜਾਂਦਾ ਹੈ।