ਨੌਰਾ ਰਿਚਰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox person
| name =ਨੋਰਾ ਰਿਚਰਡ
| image = ਨੌਰਾ ਰਿਚਰਡ.jpg
| alt =
| caption =ਨੋਰਾ ਰਿਚਰਡ
| birth_name =
| birth_date = {{Birth date |df=yes|1876|10|29}}
| birth_place =ਆਇਰਲੈਂਡ
| death_date = {{Death date and age|df=yes|1971|03|3|1876|10|29}}
| death_place = ਵੁੱਡਲੈਂਡ ਰੀਟਰੀਟ, ਅੰਦਰੇਟਾ
| nationality =ਬਰਤਾਨਵੀ ਭਾਰਤੀ
| education =
| alma_mater =
| alma_mater years_active =
| years_active employer =
| employer organization =
| known_for =
| organization =
| known_for occupation =
| occupation =
| awards =
}}
ਲਾਈਨ 22:
'''ਨੋਰਾ ਰਿਚਰਡ''' (29 ਅਕਤੂਬਰ 1876— - 3 ਮਾਰਚ 1971) ਆਇਰਲੈਂਡ ਦੀ ਜਨਮੀ ਅਭਿਨੇਤਰੀ ਅਤੇ ਨਾਟ-ਕਰਮੀ ਸੀ, ਜੋ ਬਾਅਦ ਨੂੰ [[ਪੰਜਾਬ (ਬਰਤਾਨਵੀ ਭਾਰਤ)|ਪੰਜਾਬ]] ਦੀ [[ਲੇਡੀ ਗਰੇਗੋਰੀ]] ਕਹਿਲਾਈ। ਉਸਨੂੰ ਪੰਜਾਬੀ ਨਾਟਕ ਦੀ ਨੱਕੜਦਾਦੀ ਵਜੋਂ ਜਾਣਿਆ ਜਾਂਦਾ ਹੈ, ਜਿਸਨੇ ਆਪਣੇ ਜੀਵਨ ਦੇ 60 ਸਾਲ (1911–1971) ਪੰਜਾਬੀ ਰੰਗ-ਮੰਚ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ।<ref name=tri/> ਉਹ 1911 ਵਿੱਚ ਲਹੌਰ (ਬਰਤਾਨਵੀ ਭਾਰਤ) ਵਿੱਚ ਅਧਿਆਪਕ ਨਿਯੁਕਤ ਹੋ ਕੇ ਆਈ। 1914 ਵਿੱਚ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕ 'ਦੁਲਹਨ' ਦਾ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਮੰਚਨ ਕਰਵਾਇਆ। <ref>[http://www.britannica.com/EBchecked/topic/502617/Norah-Richards Norah Richards] ''[[Britannica.com]]''.</ref>
 
1970, [[ਪੰਜਾਬੀ ਯੂਨੀਵਰਸਿਟੀ, ਪਟਿਆਲਾ]] ਨੇ ਪੰਜਾਬੀ ਸੱਭਿਆਚਾਰ, ਖਾਸਕਰ ਪੰਜਾਬੀ ਨਾਟਕ ਨੂੰ ਪ੍ਰਫੁਲਤ ਕਰਨ ਵਿੱਚ ਉਸਦੇਉਸ ਦੇ ਯੋਗਦਨ ਲਈ ਉਸਨੂੰ [[ਡੀ. ਲਿੱਟ.]] ਦੀ ਡਿਗਰੀ ਨਾਲ ਨਿਵਾਜਿਆ।<ref name=tri>[http://www.tribuneindia.com/2003/20030301/windows/main2.htm A TRIBUTE: Lady Gregory of Punjab] by Harcharan Singh, ''[[The Tribune]]'', March 1, 2003.</ref>
==ਕੈਰੀਅਰ==
ਬਹੁਤ ਹੀ ਛੋਟੀ ਉਮਰ ਵਿਚਵਿੱਚ ਨੋਰਾ ਨੇ ਥੀਏਟਰ ਨੂੰ ਆਪਣਾ ਲਿਆ ਅਤੇ ਇੱਕ ਸਫਲ ਅਦਾਕਾਰਾ ਬਣ ਗਈ। ਉਹ ਇੱਕ ਅੰਗਰੇਜ਼ੀ ਅਧਿਆਪਕ ਅਤੇ ਇੱਕ ਯੂਨੀਟੇਰੀਅਨ ਕ੍ਰਿਸ਼ਚੀਅਨ, ਫ਼ਿਲਿਪੁੱਸ ਅਰਨੈਸਟ ਰਿਚਰਡਸ ਨਾਲ ਵਿਆਹੀ ਹੋਈ ਸੀ। ਉਸ ਦਾ ਪਤੀ ਦਿਆਲ ਸਿੰਘ ਕਾਲਜ (ਸਰਦਾਰ ਦਿਆਲ ਸਿੰਘ ਮਜੀਠੀਆ, ਕਾਲਜ ਦਾ ਬਾਨੀ, ਬ੍ਰਹਮੋ ਸਮਾਜ ਦਾ ਇੱਕ ਉਤਸ਼ਾਹੀ ਪੈਰੋਕਾਰ ਸੀ, ਜਿਸਦਾ ਯੂਨੀਟੇਰੀਅਨ ਕ੍ਰਿਸ਼ਚੀਅਨ ਨਾਲ ਸੰਘਣਾ ਰਿਸ਼ਤਾ ਸੀ) ਲਾਹੌਰ ਵਿੱਚ ਅੰਗਰੇਜ਼ੀ ਸਾਹਿਤ ਦੇ ਅਧਿਆਪਕ ਵਜੋਂ 1908 ਵਿੱਚ ਭਾਰਤ ਆਇਆ ਸੀ।
 
==ਹਵਾਲੇ==