ਪਟਰੋਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 2:
[[File:Gasoline in mason jar.jpg|right|thumb|ਇੱਕ ਮਰਤਬਾਨ ਵਿੱਚ ਪਟਰੋਲ]]
 
'''ਪਟਰੋਲ''' ਜਾਂ '''ਪੈਟਰੋਲ''' ਜਾਂ '''ਗੈਸੋਲੀਨ''' ({{IPAc-en|icon|ˈ|g|æ|s|ə|l|iː|n}}), ਜਾਂ '''petrol''' ({{IPAc-en|icon|ˈ|p|ɛ|t|r|ə|l}}), ਇੱਕ ਪਾਰਦਰਸ਼ੀ, ਪਟਰੋਲੀਅਮ ਤੋਂ ਬਣਿਆ ਹੋਇਆ ਤਰਲ ਪਦਾਰਥ ਹੁੰਦਾ ਹੈ ਜਿਸਨੂੰਜਿਸ ਨੂੰ ਮੁਢਲੇ ਤੌਰ 'ਤੇਉੱਤੇ ਅੰਦਰੂਨੀ ਭੜਕਾਹਟ ਵਾਲੇ ਇੰਜਨਾਂ ਵਿੱਚ ਇੱਕ ਬਾਲਣ ਵਜੋਂ ਵਰਤਿਆ ਜਾਂਦਾ ਹੈ। ਇਸ ਵਿੱਚ ਮੁੱਖ ਤੌਰ 'ਤੇਉੱਤੇ ਪਟਰੋਲੀਅਮ ਦੀ ਭਿੰਨਾਤਮਕ ਕਸ਼ੀਦੀ ਕਰਨ ਮਗਰੋਂ ਮਿਲੇ ਕਾਰਬਨ-ਯੁਕਤ ਸੰਯੋਗ ਹੁੰਦੇ ਹਨ ਅਤੇ ਕੁਝ ਹੋਰ ਯੋਜਕ ਵਸਤੂਆਂ ਪਾਈਆਂ ਜਾਂਦੀਆਂ ਹਨ। ਕੁਝ ਪਟਰੋਲਾਂ ਵਿੱਚ ਵਿਕਲਪੀ ਬਾਲਣ ਦੇ ਰੂਪ ਵਿੱਚ ਈਥਨੋਲ ਵੀ ਮਿਲਾਈ ਜਾਂਦੀ ਹੈ।
 
== ਬਾਹਰੀ ਕਾੜੀਆਂ ==