ਪਤੰਜਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 3:
[[File:Patanjali.jpg|thumb|right|250px]]
 
'''ਪਤੰਜਲੀ''' [[ਯੋਗਸੂਤਰ]] ਦੇ ਰਚਨਾਕਾਰ ਹਨ ਜੋ ਹਿੰਦੁਆਂ ਦੇ ਛੇ ਦਰਸ਼ਨਾਂ ( ਨਿਆਂ, ਵਿਸ਼ੇਸ਼ਕ, ਸਾਂਖ, ਯੋਗ, ਮੀਮਾਂਸਾ, [[ਵੇਦਾਂਤ]] ) ਵਿੱਚੋਂ ਇੱਕ ਹੈ । ਹੈ। ਭਾਰਤੀ ਸਾਹਿਤ ਵਿੱਚ ਪਤੰਜਲੀ ਦੇ ਲਿਖੇ ਹੋਏ ਤਿੰਨ ਮੁੱਖ ਗਰੰਥ ਮਿਲਦੇ ਹਨ : [[ਯੋਗਸੂਤਰ]], [[ਅਸ਼ਟਧਿਆਯੀ]] ਉੱਤੇ ਭਾਸ਼ਯ , ਅਤੇ [[ਆਯੁਰਵੇਦ]] ਉੱਤੇ ਗਰੰਥ । ਗਰੰਥ। ਕੁੱਝ ਵਿਦਵਾਨਾਂ ਦਾ ਮਤ ਹੈ ਕਿ ਇਹ ਤਿੰਨੋਂ ਗਰੰਥ ਇੱਕ ਹੀ ਵਿਅਕਤੀ ਨੇ ਲਿਖੇ ; ਹੋਰਾਂ ਦੀ ਧਾਰਨਾ ਹੈ ਕਿ ਇਹ ਵੱਖ ਵੱਖ ਆਦਮੀਆਂ ਦੀਆਂ ਕ੍ਰਿਤੀਆਂ ਹਨ । ਹਨ। ਪਤੰਜਲੀ ਨੇ [[ਪਾਣਿਨੀ]] ਦੇ ਅਸ਼ਟਧਿਆਯੀ ਉੱਤੇ ਆਪਣਾ ਟੀਕਾ ਲਿਖਿਆ ਜਿਸਨੂੰਜਿਸ ਨੂੰ [[ਮਹਾਂਭਾਸ਼ਾਯ]] ਦਾ ਨਾਮ ਦਿੱਤਾ (ਮਹਾਂ + ਭਾਸ਼ਯ (ਸਮੀਖਿਆ , ਟਿੱਪਣੀ , ਵਿਵੇਚਨਾ , ਆਲੋਚਨਾ))। ਇਨ੍ਹਾਂ ਦਾ ਕਾਲ ਕੋਈ 200 ਈ ਪੂ ਮੰਨਿਆ ਜਾਂਦਾ ਹੈ ।ਹੈ।
 
{{ਛੋਟਾ}}