ਤਲਛਟੀ ਚਟਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"thumb|350px|ਪਰਤਦਾਰ ਚਟਾਨ '''ਪਰਤਦਾਰ ਚਟਾਨਾਂ''' ਪਾਣੀ, ਹਵਾ ਜਾਂ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
[[File:Triassic Utah.JPG|thumb|350px|ਪਰਤਦਾਰ ਚਟਾਨ]]
 
'''ਪਰਤਦਾਰ ਚਟਾਨਾਂ''' ਪਾਣੀ, ਹਵਾ ਜਾਂ ਹਿਮ ਦੇ ਕਰਕੇਕਰ ਕੇ ਹੀ ਹੋਂਦ ਵਿੱਚ ਆਉਂਦੀਆ ਹਨ। ਇਹ ਸਾਰੇ [[ਅਗਨੀ ਚਟਾਨਾਂ]] ਨੂੰ ਤੋੜ ਕੇ, ਇਹਨਾਂ ਦਾ ਮਾਲ ਢੋ ਕੇ ਦੂਰ ਦੁਰੇਡੇ ਲਿਜਾ ਕੇ ਵਿਛਾ ਦਿੰਦੇ ਹਨ। ਇਹ [[ਚਟਾਨ]]ਾਂ ਹਮੇਸ਼ਾ ਕਿਸੇ ਪੂਰਬਲੀਆਂ ਚਟਾਨਾਂ ਦੇ ਸਮੂਹ ਦੇ [[ਛਿੱਜਣ]] ਅਤੇ ਖੁਰਨ ਕਰਕੇਕਰ ਕੇ ਬਣਦੀਆਂ ਹਨ। ਇਹ ਪਹਿਲੇ ਦਰਜੇ ਦੀਆਂ ਅਗਨੀ ਚਟਾਨਾਂ ਹਨ। ਅਗਨ ਚਟਾਨਾਂ ਦਾ ਮਾਲ ਰੁੜ ਕੇ ਸਮੁੰਦਰ ਤੱਕ ਚਲਾ ਜਾਂਦਾ ਹੈ ਜਿਸ ਦੇੇ ਫ਼ਰਸ਼ ਉੱਤੇ ਇਸ ਦੀ ਇੱਕ ਤਹਿ ਉਪਰਉੱਪਰ ਦੂਜੀ ਤਹਿ ਚੜ੍ਹਦੀ ਜਾਂਦੀ ਹੈ। ਜਿਸ ਨਾਲ ਇਸ ਦੇ ਸਾਰੇ ਕਣ ਨਿਖੇੜੇ ਜਾਂਦੇ ਹਨ। ਇਸ ਤਰ੍ਹਾਂ ਵੱਡੇ ਅਤੇ ਭਾਰੀ ਕਣ ਪਹਿਲਾ ਤਹਿ ਬਣਾ ਲੈਂਦੇ ਹਨ ਜਦੋਂ ਕਿ ਛੋਟੇ ਕਣ ਦੂਰ ਤੱਕ ਚਲੇ ਜਾਂਦੇ ਹਨ। ਕਣਾਂ ਦਾ ਰੋੜ੍ਹਿਆ ਜਾਣਾ ਸਿਰਫ਼ ਚਟਾਣ ਦੇ ਕਣਾ ਉਪਰਉੱਪਰ ਨਿਰਭਰ ਨਹੀਂ ਕਰਦਾ ਸਗੋਂ ਰੋੜਣ ਸ਼ਕਤੀ ਉਪਰਉੱਪਰ ਵੀ ਨਿਰਭਰ ਕਰਦਾ ਹੈ। ਭੂ-ਖੋਰਣ ਕਰਿੰਦੇ ਇਸ ਸਾਰੇ ਮਾਲ ਨੂੰ ਤਹਿਵਾਂ ਜਾਂ ਪਰਤਾਂ ਵਿੱਚ ਵਿਛਾਈ ਜਾਂਦੇ ਹਨ।<ref>[[#Tarbuck|Tarbuck & Lutgens (1999)]], pp. 145–146</ref>
ਇਹ ਸਾਰੀਆਂ ਤਹਿਆਂ ਪਹਿਲਾ ਅਸਥਿਰ ਅਤੇ ਅਜੋੜ ਹਾਲਤ ਵਿੱਚ ਹੁੰਦੀਆਂ ਹਨ ਪਰ ਇਸ ਵਿੱਚ ਫੈਲੇ ਹੋਏ ਖਣਿਜੀ ਪਦਾਰਥ ਪਾਣੀ ਦੀ ਸਹਾਇਤਾ ਨਾਲ ਸੀਮਿੰਟ ਦਾ ਕੰਮ ਕਰਦੇ ਹੋਏ ਹੌਲੀ ਹੌਲੀ ਪਰਤਾਂ ਨੂੰ ਜੋੜ ਦਿੰਦੇ ਹਨ। ਇਕਇੱਕ ਪਰਤ ਦਾ ਦੂਜੀ ਪਰਤ ਦਾ ਦਬਾਅ ਵੀ ਇਸ ਨੂੰ ਜੋੜਨ ਵਿੱਚ ਮੱਦਦ ਕਰਦਾ ਹੈ। ਸਮੁੰਦਰੀ ਜੀਵ ਜੰਤੂਆਂ ਜਿਨਹਾਂ ਦੇ ਸਖ਼ਤ ਖੋਲ ਜੋ ਕਿ ਰਸਾਇਣਿਕ ਪਦਾਰਥ ਦੇ ਬਣੇ ਹੁੰਦੇ ਹਨ ਜੀਵ ਦੇ ਮਰਨ ਤੋਂ ਬਾਅਦ ਪਰਤਦਾਰ ਚਟਾਨਾਂ ਵਿਚਵਿੱਚ ਹੀ ਰਲ ਜਾਂਦੇ ਹਨ। ਪ੍ਰਿਥਵੀ ਦੀ ਉਪਰੀਉੱਪਰੀ ਪਰਤ ਜਾਂ ਪੇਪੜੀ ਦਾ 75 ਪ੍ਰਤੀਸ਼ਤ ਹਿਸਾ ਪਰਤਦਾਰ ਚਟਾਨਾਂ ਨੇ ਮੱਲਿਆ ਹੋਇਆ ਹੈ। ਪਰ ਸਾਰੀ ਪ੍ਰਿਥਵੀ ਦਾ ਇਹ ਚਟਾਨਾਂ ਨੇ ਸਿਰਫ਼ 5 ਪ੍ਰਤੀਸ਼ਤ ਭਾਰ ਹੀ ਮੱਲਿਆ ਹੋਇਆ ਹੈ।
==ਪਹਿਚਾਣ==
#ਇਹ ਚਟਾਨਾਂ ਪਾਣੀ ਦੇ ਹੇਠਾਂ ਵਿਕਸਤ ਹੁੰਦੀਆਂ ਹਨ ਜਿਸ ਕਰਕੇਕਰ ਕੇ ਇਹਨਾਂ ਤੇ ਲਹਿਰਾਂ ਦੇ ਦੇ ਨਿਸ਼ਾਨ ਮਿਲਦੇ ਹਨ।
#ਹਰ ਚਟਾਨ ਬਹੁਤ ਸਾਰੀਆਂ ਪਰਤਾਂ ਦੀ ਬਣੀ ਹੁੰਦੀ ਹੈ ਅਤੇ ਇਹ ਪਰਤਾਂ ਇਕਇੱਕ ਦੂਜੀ ਉਪਰਉੱਪਰ ਲੇਟਵੇਂ ਆਕਾਰ ਵਿੱਚ ਪਈਆਂ ਹੁੰਦੀਆਂ ਹਨ।
#ਹਰ ਚਟਾਨ ਵਿੱਚ ਅਨੇਕਾਂ ਕਣ ਅਤੇ ਦਾਣੇ ਹੁੰਦੇ ਹਨ ਜਿਹੜੇ ਵੱਖ-ਵੱਖ ਖਣਿਜ ਪਦਾਰਥਾਂ ਤੋਂ ਟੁੱਟ ਕੇ ਇੱਕ ਥਾਂ ਇਕੱਠੇ ਹੋ ਜਾਂਦੇ ਹਨ। ਇਹ ਕਣ ਸੀਮਿੰਟ ਵਾਂਗ ਇਕਇੱਕ ਦੂਜੇ ਨਾਲ ਜੁੜੇ ਹੁੰਦੇ ਹਨ।
#ਪਰਤਦਾਰ ਚਟਾਨਾਂ ਆਮ ਤੌਰ ਤੇ ਨਰਮ ਹੁੰਦੀਆਂ ਹਨ, ਇਹਨਾਂ ਨੂੰ ਥੋੜਾ ਖੁਰਚਕੇ ਵੇਖੀਏ ਤਾਂ ਇਹਨਾਂ ਤੇ ਪਾਉਡਰ ਵਾਰਗਾ ਪਦਾਰਥ ਨਜ਼ਰ ਆਉਂਦਾ ਹੈ।
#ਪਰਤਦਾਰ ਚਟਾਨਾਂ ਵਿੱਚ ਕਣ ਵੱਖ-ਵੱਖ ਆਕਾਰ ਅਤੇ ਸਾਇਜ਼ ਦੇ ਵੀ ਹੋ ਸਕਦੇ ਹਨ।
ਲਾਈਨ 17:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭੂਗੋਲ]]