ਪਰਿਵਰਤਿਤ ਚਟਾਨਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|200px|right|caption|ਕੁਆਰਟੇਜ਼ਾਈਟ '''ਪਰਿਵਰਤਿਤ ਚਟਾਨਾਂ''' ਉਹ ਹਨ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
[[Image:Quartzite.jpg|thumb|200px|right|caption|ਕੁਆਰਟੇਜ਼ਾਈਟ]]
 
'''ਪਰਿਵਰਤਿਤ ਚਟਾਨਾਂ''' ਉਹ ਹਨ ਜਿਹਨਾਂ ਵਿੱਚ ਰਸਾਇਣਕ ਬਣਤਰ ਜਾਂ ਸ਼ਕਲ ਤਾਂ ਬਦਲ ਗਈ ਹੈ ਪਰ ਚਟਾਨ ਸਮੁਚੇ ਤੌਰ ਤੇ ਅਖੰਡ ਅਤੇ ਅਟੁਟ ਰਹੀਆਂ ਹਨ। ਚਟਾਨਾ ਵਿੱਚ ਇਹ ਤਬਦੀਲੀ ਭੌਤਿਕ ਵੀ ਹੋ ਸਕਦੀ ਹੈ ਅਤੇ ਰਸਾਇਣਕ ਵੀ। ਕਈ ਵਾਰੀ ਇਹ ਦੋਵੇਂ ਵੀ ਹੁੰਦੀਆਂ ਹਨ। ਇਕਇੱਕ ਖਣਿਜ ਦੂਜੀ ਵਿੱਚ ਤਬਦੀਲ ਹੋ ਜਾਂਦਾ ਹੈ। ਤਾਪ ਦੀ ਬਹੁਲਤਾ ਕਰਕੇਕਰ ਕੇ ਵੱਖ ਵੱਖ ਕਣ ਇਕਇੱਕ ਦੂਜੇ ਅੰਦਰ ਸਮਾ ਜਾਂਦੇ ਹਨ ਅਤੇ ਕਈ ਵਾਰੀ ਬਾਹਰੀ ਕਣ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਚਟਾਨਾਂ ਵਿੱਚ ਤਬਦੀਲੀ ਲਿਆਉਣ ਵਾਲੇ ਤਾਪ, ਸੰਪੀੜਨ ਅਤੇ ਘੁਲਣ ਹਨ। ਇਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ।<ref>Blatt, Harvey and Robert J. Tracy, ''Petrology'', W.H.Freeman, 2nd ed., 1996, p.355 ISBN 0-7167-2438-3</ref>
#ਸਪਰਸ਼ੀ ਪਰਿਵਰਤਨ: ਅਸਲ ਵਿੱਚ ਸਿੱਧਾ [[ਜਵਾਲਾਮੁਖੀ]] ਵਿਸਫੋਟ ਦੇ ਕਾਰਨ ਨਾਲ ਸਬੰਧ ਹੈ। ਪਿਘਲੀਆਂ ਹੋਈਆਂ ਜਾਂ ਦੁਆਲੇ ਦੀ ਚਟਾਨਾਂ ਨਾਲ [[ਮੈਗਮਾ]] ਸਪਰਸ ਕਰਦਾ ਹੈ। ਤਾਪ ਦੀ ਬਹੁਲਤਾ ਅਤੇ ਅਨੇਕਾਂ ਮਿਸ਼ਰਤ ਤਰਲ ਪਦਾਰਥ ਦੁਆਲੇ ਦੀਆਂ ਚਟਾਨਾਂ ਦੀ ਬਣਤਰ ਨੂੰ ਬਦਲ ਦਿੰਦੇ ਹਨ। ਆਮਤੌਰ ਤੇ ਮੈਗਮਾ ਜਾਂ [[ਲਾਵਾ]] ਪ੍ਰਿਥਵੀ ਦੀਆਂ ਦਰਾੜਾਂ ਜਾਂ ਤੇੜਾ ਖੋੜਾਂ ਰਾਹੀ ਜਾਂ ਕਮਜ਼ੋਰ ਭਾਗਾਂ ਰਾਹੀ ਚੂਜੇ ਚਟਾਨੀ ਸਮੂਹਾਂ ਨਾਲ ਸਪਰਸ਼ ਕਰਦਾ ਹੈ। ਜਿਵੇਂ [[ਸੰਗਮਰਮਰ]] ਜੋ ਕਿ ਪੱਕਿਆ ਹੋਇਆ ਚੂਨਾ ਪੱਥਰ ਹੈ ਜੋ ਅਗਨ ਮੈਗਮਾ ਚੂਨੇ ਦੇ ਪੱਥਰ ਨੂੰ ਕ੍ਰਿਸਟਲਾਂ ਵਿੱਚ ਬਦਲ ਦਿੰਦਾ ਹੈ ਤੇ ਸੰਗਮਰਮਰ ਬਣ ਜਾਂਦਾ ਹੈ।
#ਪ੍ਰਦੇਸ਼ਕ ਪਰਿਵਰਤਨ: ਇਹ ਪਰਬਤ ਨਿਰਮਾਣ ਦੇ ਕਾਰਜ ਨਾਲ ਸਬੰਧਤ ਹੈ। ਇਥੇਇੱਥੇ ਚਟਾਨੀ ਪਰਿਵਰਤਨ ਬਹੁਤ ਵੱਡੇ ਆਕਾਰ ਤੇ ਹੁੰਦਾ ਹੈ। ਪਰਬਤ ਨਿਰਮਾਣ ਕਾਰਜ [[ਰਗੜ]] ਅਤੇ [[ਸੰਪੀੜਨ]] ਬਲ ਨੂੰ ਜਨਮ ਦਿੰਦਾ ਹੈ। ਚਟਾਨੀ ਸਮੂਹ ਆਪਣੀ ਥਾਂ ਬਦਲਦੇ ਰਹਿੰਦੇ ਹਨ ਜਿਸ ਕਰਕੇਕਰ ਕੇ ਉਹਨਾਂ ਵਿੱਚ ਵੱਡੇ ਆਕਾਰ ਦੀਆਂ ਤਬਦੀਲੀਆਂ ਆ ਜਾਂਦੀਆਂ ਹਨ। ਚਟਾਨਾਂ ਬਲੌਰੀ ਜਾਂ ਕ੍ਰਿਸਟਲੀ ਹੋ ਜਾਂਦੀਆਂ ਹਨ। ਜੋ ਪਹਿਲਾ ਹੀ ਬਲੌਰੀ ਹਨ ਉਹਨ ਪੁਨਰ-ਬਲੌਰੀ ਦਾ ਕਾਰਜ ਕਰਦੀਆਂ ਹਨ। ਪ੍ਰਿਥਵੀ ਦੀਆਂ ਅੰਦਰੁਨੀ ਗਤੀਆਂ ਇਹ ਸਾਰਾ ਕਾਰਜ ਵੱਡੇ ਪੈਮਾਨੇ ਤੇ ਵਿਸ਼ਲਾ ਪ੍ਰਦੇਸ਼ਾਂ ਵਿੱਚ ਕਰਦੀਆਂ ਹਨ ਇਸ ਲਈ ਇਸਨੂੰ ਪ੍ਰਦੇਸ਼ਕ ਪਰਿਵਰਤਿਤ ਕਹਿੰਦੇ ਹਨ।
ਪਰਿਵਰਤਿਤ ਚਟਾਨਾਂ ਨੂੰ ਹੋਰ ਚਟਾਨਾਂ ਨਾਲੋਂ ਨਿਖੜਨਾ ਅੌਖਾ ਨਹੀਂ। ਇਸ ਦੀਆਂ ਕੁਝ ਉਦਾਰਹਨਾਂ ਹੇਠ ਲਿਖੀਆਂ ਹਨ।
{|class="sortable wikitable"
ਲਾਈਨ 45:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭੂਗੋਲ]]