ਪੂਨੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 43:
| population_metro = 5049968
| population_blank1_title = ਮਹਾਂਨਗਰੀ ਦਰਜਾ
| population_blank1 = ੮ਵਾਂ8ਵਾਂ
| population_metro_footnotes =<ref>{{cite web|title=Urban Agglomerations/Cities having population 1 lakh and above|url=http://www.censusindia.gov.in/2011-prov-results/paper2/data_files/India2/Table_3_PR_UA_Citiees_1Lakh_and_Above.pdf|work=Census of India 2011|publisher=The Registrar General & Census Commissioner, India|accessdate=29 December 2012}}</ref>
| population_demonym = ਪੂਨੇਕਰ (ਮਰਾਠੀ)
ਲਾਈਨ 58:
| footnotes =
}}
'''ਪੂਨਾ''' ਜਾਂ '''ਪੁਣੇ''' ({{lang-mr|पुणे}}) ਸਾਹੇਦਰੀ ਪਹਾੜੀਆਂ ਵਿੱਚ ਘਿਰਿਆ, ਮੁੱਲਾ ਅਤੇ ਮੁੱਠਾ ਨਦੀਆਂ ਦੇ ਆਸ-ਪਾਸ ਵਸਿਆ ਸ਼ਹਿਰ ਹੈ। [[ਮਹਾਂਰਾਸ਼ਟਰ]] ਦਾ [[ਮੁੰਬਈ]] ਤੋਂ ਦੂਜੇ ਨੰਬਰ ’ਤੇ ਪੁਣੇ ਵੱਡਾ ਤੇ ਹਰਿਆ-ਭਰਿਆ ਖ਼ੂਬਸੂਰਤ ਸ਼ਹਿਰ ਹੈ। ਇੱਥੇ ਨਾ ਬਹੁਤੀ ਸਰਦੀ ਹੁੰਦੀ ਹੈ ਤੇ ਨਾ ਬਹੁਤੀ ਗਰਮੀ। ਬਾਰਾਂ ਮਹੀਨੇ ਖ਼ੁਸ਼ਗਵਾਰ ਮੌਸਮ ਤੇ ਰੁਮਕਦੀਆਂ ਠੰਢੀਆਂ ਹਵਾਵਾਂ ਇਸ ਨੂੰ ਮਨਮੋਹਕ ਬਣਾਉਂਦੀਆਂ ਹਨ। ਅਸਲ ’ਚ ਪੁਣੇ ਦੱਖਣ ਟਰੈਪ ਬਸਾਲਟ ਜਵਾਲਾਮੁਖੀ ’ਚੋਂ ਨਿਕਲਦੇ ਲਾਵੇ ਉੱਪਰ ਬਣਿਆ ਹੋਇਆ ਹੈ।
==ਇਤਿਹਾਸ==
*ਇਤਿਹਾਸਕ ਪੱਖੋਂ ਪੂਨਾ ਬਹੁਤ ਹੀ ਪੁਰਾਣਾ ਸ਼ਹਿਰ ਹੈ। ਇਹਦਾ ਜ਼ਿਕਰ ਪੁਰਾਤਨ ਗਰੰਥ ਪੁਰਾਣ ਜੋ 400 ਈਸਵੀ ਵਿੱਚ ਲਿਖਿਆ ਗਿਆ, ਵਿੱਚ ਮਿਲਦਾ ਹੈ। ਪੁਣੇ ਦੇ ਪਹਿਲੇ ਰਾਜਨੀਤਕ ਅਧਿਕਾਰੀ ਰਾਸ਼ਟਰਕੂਟ ਸਨ। ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਇਹ ਸ਼ਹਿਰ ਜਦ ਮੁਗਲਾਂ ਦੇ ਕਬਜ਼ੇ ਹੇਠ ਆ ਗਿਆ ਤਾਂ ਨਿਧੜਕ, ਬਹਾਦਰ ਯੋਧਾ [[ਸ਼ਿਵਾ ਜੀ]] ਮਰਹੱਟਾ (1643 ਤੋਂ 1680) ਦੀ ਕਮਾਂਡ ਹੇਠ ਮੁਗਲਾਂ ਨੂੰ ਹਰਾ ਕੇ ਇੱਥੇ [[ਮਰਾਠਾ ਰਾਜ]] ਸਥਾਪਤ ਕੀਤਾ ਗਿਆ। ਇਸੇ ਲਈ ਸ਼ਿਵਾ ਜੀ ਨੂੰ ਮਰਾਠਾ ਰਾਜ ਦੇ ਬਾਨੀ ਵੀ ਕਿਹਾ ਜਾਂਦਾ ਹੈ। ਸੰਨ 1674 ਵਿੱਚ ਸ਼ਿਵਾ ਜੀ ਨੂੰ ਮਹਾਰਾਜ ਦਾ ਤਾਜ ਪਹਿਨਾ ਕੇ ਛੱਤਰਪਤੀ ਦਾ ਦਰਜਾ ਦਿੱਤਾ ਗਿਆ।
ਲਾਈਨ 72:
 
==ਫ਼ੌਜ ਦਾ ਹੈਂਡਕੁਆਟਰ==
ਇੱਥੇ ਭਾਰਤੀ ਫ਼ੌਜ ਦਾ ਹੈੱਡਕੁਆਰਟਰ ਹੈ। ਇੱਥੇ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਰਿਸਰਚ, ਮਿਲਟਰੀ ਇੰਜੀਨੀਅਰਿੰਗ ਤੇ ਮਿਲਟਰੀ ਇੰਟੈਲੀਜੈਂਸ ਸਕੂਲ ਤੇ ਕਾਲਜ ਹਨ। ਇਸ ਕਰਕੇਕਰ ਕੇ ਇੱਥੇ ਅਨੁਸ਼ਾਸਨ ਬਹੁਤ ਹੈ।
==ਉਦਯੋਗ==
ਪੁਣੇ ਵਿੱਚ ਆਟੋਮੋਟਿਵ ਇੰਡਸਟਰੀ, ਹੈਵੀ ਮਸ਼ੀਨਰੀ ਇੰਡਸਟਰੀ, ਕੰਪਿਊਟਰ ਕੰਟਰੋਲਡ ਉਪਕਰਣ ਆਦਿ ਜਰਮਨੀ ਮਸ਼ੀਨਰੀ ਜ਼ਿਆਦਾ ਹੈ। ਸਕੂਲਾਂ, ਕਾਲਜਾਂ ਵਿੱਚ ਜਰਮਨ ਭਾਸ਼ਾ ਨੂੰ ਵੀ ਲਿਆ ਜਾਂਦਾ ਹੈ।