ਪੁੰਨ ਦਾ ਵਿਆਹ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
|||
ਲਾਈਨ 1:
===ਵਿਆਹ ਦੀ ਸੰਸਥਾ ਦਾ ਨਿਕਾਸ-ਵਿਕਾਸ===
ਪੁਰਾਤਨ ਮਨੁੱਖ ਕੁਦਰਤੀ ਜੀਵਨ ਜਿਉਂਦਾ ਸੀ ਪਰ ਅੱਜ ਮਨੁੱਖ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਹਿਤ ਕਈ ਤਰ੍ਹਾਂ ਦੇ ਢੰਗ ਅਪਣਾਉਂਦਾ ਹੈ। ਜਦੋਂ ਲਿੰਗਕ ਸੰਬੰਧਾਂ ਦੀ ਖੁੱਲ ਸੀ ਤਾਂ ਕੋਈ ਪੁਰਸ਼, ਇਸਤਰੀ ਤੇ ਬੱਚਿਆਂ ਦੀ ਸੁਰੱਖਿਆ ਅਤੇ ਗੁਜਾਰੇ ਦੀ ਪਰਵਾਹ ਨਹੀਂ ਸੀ ਕਰਦਾ।ਅਜਿਹੀ ਸਥਿਤੀ ਵਿੱਚ ਇਸਤਰੀ ਨੂੰ ਵਧੇਰੇ
===ਵਿਆਹ ਦੀ ਪਰਿਭਸ਼ਾ===
ਵਿਆਹ ਇੱਕ ਅਜਿਹੀ ਸਮਾਜਿਕ, ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ-ਮਰਦ ਨੂੰ ਸਮਾਜਿਕ ਨਿਯਮਾਂ ਅਧੀਨ ਕਾਮ ਸੰਤੁਸ਼ਟੀ ਦੀ ਪ੍ਰਵਾਨਗੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀਤਵ ਦੇ ਜੈਵਿਕ, ਮਨੋਵਿਗਿਆਨਿਕ, ਅਧਿਆਤਮਿਕ ਅਤੇ ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸ ਦੀ ਜ਼ਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ। ਇਹ ਸੰਸਥਾ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ, ਭੈਣ, ਭਰਾ ਅਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਸਮਾਜ ਵਿੱਚ ਸਤਿਕਾਰਿਤ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ, ਉਸ ਦੀ ਜ਼ਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ। ਇਸ ਸੰਸਥਾਂ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ, ਭੈਣ, ਭਰਾ ਅਤੇ ਪੁੱਤ ਆਦਿ ਦੇ ਰਿਸ਼ਤੇ
ਜੀਵਨ ਦੀ ਸਾਰੀ ਖੁਸ਼ੀ ਵਿਆਹ ਦੀ ਚੂਲ ਦੁਆਲੇ ਘੁੰਮਦੀ ਹੈ। ਵਿਅਹ ਦਾ ਮਨਰੋਥ ਸਿਰਫ਼ ਸੰਸਾਰਕ ਖੇਡ ਨੂੰ ਚਾਲ ਰੱਖਣਾ ਹੀ ਨਹੀਂ, ਸਗੋਂ ਘਰੋਗੀ ਜੀਵਨ ਦਾ ਸਹੀ ਆਨੰਦ ਮਾਨਣਾ ਵੀਂ ਹੈ।<ref>{{cite book | title=ਲੋਕ ਆਖਦੇ ਹਨ | authorlink=ਵਣਜਾਰਾ ਬੇਦੀ | pages=175}}</ref> ਵਿਆਹ ਦੀ ਸੰਸਥਾ ਦੀ ਵੱਖ-ਵੱਖ ਵਿਦਵਾਨਾ ਨੇ ਵਿਆਹ ਸੰਬੰਧੀ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਪਰਿਭਾਸ਼ਾਵਾਂ ਦਿੱਤੀਆ ਹਨ।
ਬਰਟਰਨਡ ਰਸਲ:
ਪੀ.ਵੀ.ਕਾਨੇ ਅਨੁਸਾਰ: “ਵਿਆਹ ਸੰਸਕਾਰ ਇੱਕ ਮਹੱਤਵਪੂਰਨ ਸੰਸਕਾਰ ਹੈ। ਵਿਆਹ ਬਬਦ ਸੰਸਕ੍ਰਿਤ ਦੇ ਵਿ-ਵਾਹ (ਵਿਵਹ) ਤੋਂ ਬਣਿਆ ਹੈ। ‘ਵਹ’ ਧਾਤ ਦੇ ਅਰਥ ਹਨ ‘ਚੁਕਣਾ’ ਜਾਂ ‘ਪਾਲਣ ਕਰਨਾ’ ਭਾਵ ਵਿਆਹ ਸੰਸਕਾਰ ਨਾਲ ਦੋ ਵਿਅਕਤੀ ਸਮਾਜ ਦੇ ਪ੍ਰਤੀ ਆਪਣੇ ਆਪਣੇ ਫਰਜ਼ ਨਿਭਾਉਣ ਲਈ ਇੱਕ ਪ੍ਰਤਿਗਿਆ ਕਰਦੇ ਹਨ। ਇਹ ਪ੍ਰਤਿਗਿਆ ਵਿਆਹ ਸੰਸਕਾਰ ਦਾ ਮੁੱਢਲਾ ਮੰਤਵ ਹੈ।”<ref>{{cite book | title=ਪਾਣੀ ਵਾਰ ਬੰਨੇ ਦੀਏ ਮਾਏ | author=ਡਾ. ਰਾਜਵੰਤ ਕੌਰ ਪੰਜਾਬੀ | pages=19-20}}</ref>
ਇਸ ਤਰ੍ਹਾਂ ਵਿਆਹ ਸੰਸਥਾ ਦੋ ਪਰਿਵਾਰਾਂ ਨੂੰ ਇੱਕ ਅਜਿਹੇ ਰਿਸ਼ਤੇ ਵਿੱਚ ਬੰਨ ਦਿੰਦੀ ਹੈ, ਜਿਸ ਦੁਆਰਾ ਉਹ ਇੱਕ ਦੂਜੇ ਲਈ ਸਹਾਇਕ ਦਾ ਕੰਮ ਕਰਦੇ ਹਨ। ਜਿੱਥੇ ਰਿਸ਼ਤੇ-ਨਾਤੇ, ਭਾਸ਼ਾ, ਮਨੋਰਜਨ, ਰੀਤਾਂ, ਧਰਮੇ ਤੇ ਪਰੰਪਰਾ ਬਾਰੇ ਸੋਝੀ ਬੱਚਾ ਪਰਿਵਾਰ ਤੋਂ ਪ੍ਰਾਪਤ ਕਰਦਾ ਹੈ, ਉੱਥੇ ਵਿਅਕਤੀ ਦੇ ਸਮਾਜੀਕਰਨ ਲਈ ਵਿਆਹ ਦੀ ਰਸਮ ਬਹੁਤ ਜ਼ਰੂਰੀ
===ਵਿਆਹ ਕਰਨ ਦੇ ਢੰਗ===
ਹਰੇਕ ਸਮਾਜ ਵਿੱਚ ਵਿਆਹ ਕਰਨ ਦੇ ਢੰਗ ਵੱਖੋਂ ਵੱਖਰੇ ਹਨ ਜਿਵੇਂ ਕਬੀਲੇ ਵਿੱਚ ਅੰਤਰਜਾਤੀ ਵਿਆਹ ਵਿਰਜਿਤ ਹੈ। ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦੇ ਜਿਨਸੀ ਸੰਬੰਧਾਂ ਲਈ ਪੂਰਨ ਖੁਲ੍ਹ ਹੈ। ਇੱਕ ਤੋਂ ਬਾਅਦ ਦੂਜੀ ਥਾਂ ਸੰਬੰਧ
1. ਮਨੂੰ ਅਨੁਸਾਰ ਵਿਆਹ ਢੰਗ
2. ਹਿੰਦੂਆਂ ਅਨੁਸਾਰ ਵਿਆਹ ਢੰਗ
ਲਾਈਨ 25:
ਇਹ ਸਾਰੇ ਵਿਆਹ ਦੇ ਢੰਗ ਹਨ ਇਹਨਾਂ ਵਿਚੋਂ ਅਸੀਂ ਪੁੰਨ ਦੇ ਵਿਆਹ ਬਾਰੇ ਗੱਲ ਕਰਾਂਗੇ।
===ਪੁੰਨ ਦਾ ਵਿਆਹ===
ਪੁੰਨ ਦਾ ਵਿਆਹ ਅੱਜ ਕੁੱਝ ਸਭ ਤੋਂ ਉੱਚੇ ਦਰਜੇ ਦਾ ਵਿਆਹ ਮੰਨਿਆ ਜਾਂਦਾ ਹੈ। ਇਸ ਵਿੱਚ ਮਾਪੇ ਆਪਣੀ ਲੜਕੀ ਲਈ
===ਮੁੱਢਲਾ ਵਿਆਹ===
ਪੁੰਨ ਦਾ ਵਿਆਹ ਨੂੰ ਅੱਜਕੱਲ੍ਹ ਸਭ ਤੋਂ ਉੱਚੇ ਦਰਜੇ ਦਾ ਵਿਆਹ ਮੰਨਿਆ ਜਾਂਦਾ ਹੈ। ਮਾਪੇ ਆਪਣੀ ਲੜਕੀ ਲਈ ਯੋਗ ਵਰ ਲੱਭਕੇ ਉਸ ਦਾ ਵਿਆਹ ਕਰਦੇ ਹਨ। ਲੜਕੇ ਵਾਲਿਆ ਨੂੰ ਜਦੋਂ ਲੜਕੀ ਸੰਬੰਧੀ ਦੱਸ ਪੈਂਦੀ ਹੇ ਤਾਂ ਉਹ ਲੜਕੇ ਸਮੇਤ ਲੜਕੀ ਨੂੰ ਵੇਖਣ ਆਉਂਦੇ ਹਨ ਜੇ ਲੜਕੀ ਪੰਸਦ ਆ ਜਾਵੇ ਤਾਂ ਸ਼ਗਨ ਕਰ ਦਿੰਦੇ ਹਨ। ਫਿਰ ਵਿਆਹ ਦਾ ਪ੍ਰੰਬੰਧ ਕੀਤਾ ਜਾਦਾ ਹੈ। ਲੜਕੇ
ਭੁਪਿੰਦਰ ਸਿੰਘ ਖਹਿਰਾ ਅਨੁਸਾਰ: ਇਹ ਵਿਆਹ ਦੀ ਸਾਧਾਰਨ ਵੰਨਗੀ ਹੈ। ਇਸ ਵਿੱਚ ਕੰਨਿਆ ਦਾਨ ਦਿੱਤੀ ਜਾਂਦੀ ਹੈ, ਵਿਆਹ ਵੇਲੇ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਲੜਕਾ ਲੜਕੀ ਇੱਕ ਜਾਤ ਦੇ ਹੋਣ। ਇਸ ਵੰਨਵੀ ਦੇ ਵਿਆਹ ਵਿੱਚ ਬਕਾਇਦਾ ਬਰਾਤ ਆਉਂਦੀ ਹੈ। ਆਨੰਦ ਕਾਰਜ ਜਾਂ ਫੇਰੇ ਹੁੰਦੇ ਹਨ। ਲੜਕੀ ਵਾਲਿਆਂ ਵੱਲੋਂ ਦਾਜ ਦਿੱਤਾ ਜਾਂਦਾ ਹੈ ਤੇ ਡੋਲੀ ਤੋਰੀ ਜਾਂਦੀ ਹੈ।<ref>{{cite book | title=ਲੋਕਧਾਰਾ, ਭਾਸ਼ਾ ਅਤੇ ਸਭਿਆਚਾਰ | authorlink=ਡਾ. ਭੁਪਿੰਦਰ ਸਿੰਘ ਖਹਿਰਾ | pages=175}}</ref>
ਵਿਆਹ ਤੋਂ ਬਾਅਦ ਜੇਕਰ ਲੜਕਾ ਤੇ ਲੜਕੀ ਇੱਕ ਦੂਜੇ ਨੂੰ ਆਪਣੇ ਮੁਤਾਬਿਕ ਢਾਲ ਲੈਣ ਤਾਂ ਜ਼ਿੰਦਗੀ ਵਧੀਆ ਗੁਜਰ ਜਾਂਦੀ ਹੈ ਨਹੀਂ ਤਾਂ ਤਲਾਕ ਤੱਕ ਵੀ ਗੱਲ ਪਹੁੰਚ ਜਾਂਦੀ ਹੈ
===ਪੁਨਰ ਵਿਆਹ===
ਇਹ ਵੀ ਪੁੰਨ ਦੇ ਵਿਆਹ ਦਾ ਹੀ ਇੱਕ ਰੂਪ ਹੈ ਜਿੱਥੇ ਪੁੰਨ ਦਾ ਵਿਆਹ ਪੂਰੀ ਚਾਵਾਂ-ਮਲ੍ਹਾਰਾ ਨਾਲ ਕੀਤਾ ਜਾਂਦਾ ਹੈ ਪਰ ਪੁਨਰ ਵਿੱਚ ਅਜਿਹਾ ਨਹੀਂ ਹੁੰਦਾ। ਪੰਜਾਬ ਵਿੱਚ ਪੁਨਰ ਵਿਆਹ ਦੀ ਰਸਮ ਵਿੱਚ ਵਖਰੇਵਾਂ ਮਿਲਦਾ ਹੈ। ਇੱਥੇ ਜੱਟ ਸ਼ੇ੍ਰਣੀ ਕਰੇਵਾ ਜਾਂ ਵਿਧਵਾ ਵਿਆਹ ਕਰਨ ਵਿੱਚ ਇਤਰਾਜ਼ ਨਹੀਂ ਕਰਦੀ
ਸਮੇਂ ਸਥਾਨ ਦੇ ਸੰਦਰਭ ਵਿੱਚ ਪਰਿਸਥਿਤੀਆਂ ਦੇ ਬਦਲਣ ਕਰ
==ਹੋਰ ਵੇਖੋ==
* [[ਮੁੱਲ ਦਾ ਵਿਆਹ]]
ਲਾਈਨ 42:
{{ਹਵਾਲੇ}}
[[ਸ਼੍ਰੇਣੀ:ਪੰਜਾਬੀ
[[ਸ਼੍ਰੇਣੀ:ਪੰਜਾਬੀ ਸੱਭਿਆਚਾਰ]]
[[ਸ਼੍ਰੇਣੀ:ਸੱਭਿਆਚਾਰ]]
|