ਪੂਰਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 117 interwiki links, now provided by Wikidata on d:q684 (translate me)
ਛੋ clean up using AWB
ਲਾਈਨ 7:
ਪੂਰਬ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਪੱਛਮ ਦੇ ਉਲਟ ਅਤੇ ਉੱਤਰ ਤੇ ਦੱਖਣ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।
 
ਰਿਵਾਜ਼ੀ ਤੌਰ 'ਤੇਉੱਤੇ ਨਕਸ਼ੇ ਦਾ ਸੱਜਾ ਪਾਸਾ ਪੂਰਬ ਹੁੰਦਾ ਹੈ।
 
ਪੂਰਬ ਵੱਲ ਕੰਪਾਸ ਦੀ ਮੱਦਦ ਨਾਲ ਜਾਣ ਲਈ ਸੂਈ ਦੀ ਸੇਧ ੯੦90° ਰੱਖੀ ਜਾਂਦੀ ਹੈ।
 
ਇਹ ਉਹ ਦਿਸ਼ਾ ਹੁੰਦੀ ਹੈ ਜਿਸ ਵੱਲ ਧਰਤੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਹੈ ਅਤੇ ਜਿਸ ਕਰਕੇਕਰ ਕੇ ਇਸ ਪਾਸਿਓਂ ਸੂਰਜ ਉੱਗਦਾ ਪ੍ਰਤੀਤ ਹੁੰਦਾ ਹੈ।
 
ਪੂਰਬ ਸ਼ਬਦ ਨੂੰ ਇਤਿਹਾਸ ਵਿੱਚ ਯੂਰਪੀਆਂ ਵੱਲੋਂ ਏਸ਼ੀਆਈ ਅਤੇ ਪੁਰਬੀ ਸਮਾਜਾਂ ਲਈ ਵਰਤਿਆ ਗਿਆ ਹੈ।