ਪੋਲੀਓ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 1:
{{Infobox disease
|Name = ਪੋਲੀਓ
|Image = Polio lores134.jpg
|Caption = ਇੱਕ ਬੰਦਾ ਜਿਸਦੀ ਸੱਜੀ ਲੱਤ ਪੋਲੀਓ ਕਰਕੇਕਰ ਕੇ ਛੋਟੀ ਹੈ
|ICD10 = {{ICD10|A|80||a|80}}, {{ICD10|B|91||b|90}}
|ICD9 = {{ICD9|045}}, {{ICD9|138}}
|DiseasesDB = 10209
|MedlinePlus = 001402
|eMedicineSubj = ped
|eMedicineTopic = 1843
|eMedicine_mult = {{eMedicine2|pmr|6}}
|MeshName = Poliomyelitis
|MeshNumber = C02.182.600.700
}}
'''ਪੋਲੀਓ''' ([[ਅੰਗਰੇਜ਼ੀ]]: Polio), ਪੂਰਾ ਨਾਂ '''ਪੋਲੀਓਮਾਇਲੇਟਿਸ''' ([[ਅੰਗਰੇਜ਼ੀ]]: Poliomyelitis) [[ਪੋਲੀਓਵਾਇਰਸ]] ਦੁਆਰਾ ਹੋਣ ਵਾਲਾ ਇੱਕ ਰੋਗ ਹੈ। 90 ਤੋਂ 95% ਕੇਸਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਆਉਂਦੇ।<ref name = PinkBook2009/> 5 ਤੋਂ 10% ਕੇਸਾਂ ਵਿੱਚ ਛੋਟੇ ਮੋਟੇ ਲੱਛਣ ਦਿਸਦੇ ਹਨ ਜਿਵੇਂ ਕਿ [[ਤਾਪ]], [[ਸਿਰਦਰਦ]], [[ਉਲਟੀ|ਉਲਟੀਆਂ]], ਲੱਤਾਂ ਅਤੇ ਬਾਹਾਂ ਵਿੱਚ ਦਰਦ।<ref name = PinkBook2009/><ref name=WHO2014/> ਆਮ ਤੌਰ ਉੱਤੇ ਰੋਗੀ ਇੱਕ ਜਾਂ ਦੋ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। 0.5% ਕੇਸਾਂ ਵਿੱਚ ਪੱਠਿਆਂ ਵਿੱਚ ਕਮਜ਼ੋਰੀ ਦਾ ਸਿੱਟਾ ਨਿੱਕਲਦਾ ਹੈ ਕਿ ਰੋਗੀ ਹਿੱਲਣ ਵਿੱਚ ਅਸਮਰਥ ਹੋ ਜਾਂਦਾ ਹੈ।<ref name = PinkBook2009/> ਇਹ ਕੁਝ ਘੰਟਿਆਂ ਤੋਂ ਕੁਝ ਦਿਨਾਂ ਲਈ ਹੋ ਸਕਦੀ ਹੈ।<ref name = PinkBook2009/><ref name=WHO2014/> ਕਮਜ਼ੋਰੀ ਜ਼ਿਆਦਾਤਰ ਲੱਤਾਂ ਵਿੱਚ ਹੁੰਦੀ ਹੈ ਅਤੇ ਕਦੇ ਕਦੇ ਸਿਰ, ਗਰਦਨ ਜਾਂ ਢਿੱਡ ਦੇ ਪੜਦੇ ਵਿੱਚ ਹੀ ਹੋ ਜਾਂਦੀ ਹੈ। ਬਹੁਤ ਸਾਰੇ ਰੋਗੀ ਪੂਰੀ ਤਰ੍ਹਾਂ ਸਹੀ ਹੋ ਜਾਂਦੇ ਹਨ ਮਗਰ ਸਾਰੇ ਨਹੀਂ। ਪੱਠਿਆਂ ਵਿੱਚ ਕਮਜ਼ੋਰੀ ਵਾਲੇ ਕੇਸਾਂ ਵਿੱਚ ਬੱਚਿਆਂ ਵਿੱਚੋਂ 2 ਤੋਂ 5% ਅਤੇ ਵੱਡਿਆਂ ਵਿੱਚੋਂ 15 ਤੋਂ 30% ਦੀ ਮੌਤ ਹੋ ਜਾਂਦੀ ਹੈ।<ref name = PinkBook2009>{{cite book | author = Atkinson W, Hamborsky J, McIntyre L, Wolfe S (eds.) | chapter = Poliomyelitis | title = Epidemiology and Prevention of Vaccine-Preventable Diseases (The Pink Book) | edition = 11th | pages = 231–44 | publisher = Public Health Foundation | location =Washington DC |year = 2009 | url = http://www.cdc.gov/vaccines/pubs/pinkbook/downloads/polio.pdf | format = PDF}}</ref> ਠੀਕ ਹੋਣ ਤੋਂ ਕਈ ਸਾਲ ਬਾਅਦ ਉੱਤਰ-ਪੋਲੀਓ ਲੱਛਣ ਸਮੂਹ ਹੋ ਸਕਦਾ ਹੈ ਜਿਸ ਵਿੱਚ ਪੋਲੀਓ ਦੀ ਤਰ੍ਹਾਂ ਹੀ ਪੱਠਿਆਂ ਵਿੱਚ ਕਮਜ਼ੋਰੀ ਆ ਜਾਂਦੀ ਹੈ।<ref>{{cite web|title=Post-Polio Syndrome Fact Sheet|url=http://www.ninds.nih.gov/disorders/post_polio/detail_post_polio.htm|website=http://www.ninds.nih.gov/|accessdate=4 November 2014|date=April 16, 2014}}</ref>
 
ਇਸ ਰੋਗ ਦਾ ਇਲਾਜ ਪੋਲੀਓ ਵੈਕਸੀਨ ਨਾਲ ਹੋ ਜਾਂਦਾ ਹੈ, ਜੋ ਕਿ 12 ਅਪ੍ਰੈਲਅਪਰੈਲ 1955 ਨੂੰ ਜਨਤਕ ਵਰਤੋਂ ਲਈ ਘੋਸ਼ਿਤ ਕੀਤੀ ਗਈ, ਇਹ ਵੈਕਸੀਨ ਡਾ. ਥਾਮਸ ਫ੍ਰੈਂਕਸ ਨੇ ਇਜਾਦ ਕੀਤੀ ।ਕੀਤੀ। ਰੋਗ ਲੱਗਣ ਤੋਂ ਬਾਅਦ ਕੋਈ ਸਪਸ਼ਟ ਇਲਾਜ ਮੌਜੂਦ ਨਹੀਂ ਹੈ। 1988 ਵਿੱਚ ਪੋਲੀਓ ਰੋਗੀਆਂ ਦੀ ਗਿਣਤੀ 350,000 ਅਤੇ 2013 ਵਿੱਚ ਇਹ [http://www.cdc.gov/polio/progress/ 407] ਸੀ।<ref name=WHO2014/> 2014 ਵਿੱਚ ਇਹ ਰੋਗ ਸਿਰਫ਼ [[ਅਫ਼ਗ਼ਾਨਿਸਤਾਨ]], [[ਪਾਕਿਸਤਾਨ]] ਅਤੇ [[ਨਾਈਜੀਰੀਆ]] ਵਿੱਚ ਫੈਲ ਰਿਹਾ ਸੀ।<ref name=WHO2014>{{cite web|title=Poliomyelitis Fact sheet N°114|url=http://www.who.int/mediacentre/factsheets/fs114/en/|website=who.int|accessdate=3 November 2014|date=October 2014}}</ref>
 
==ਹਵਾਲੇ==