ਪੌਪ ਕਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[Image:Hamilton-appealing2.jpg|thumb|300px|[[ਰਿਚਰਡ ਹੈਮਿਲਟਨ (ਕਲਾਕਾਰ)|ਰਿਚਰਡ ਹੈਮਿਲਟਨ]] ਦਾ ਕੋਲਾਜ ''[[ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ?]]'' (1956) "ਪੌਪ ਕਲਾ" ਸਮਝੀਆਂ ਗਈਆਂ ਪਹਿਲੀਆਂ ਕਲਾਕ੍ਰਿਤੀਆਂ ਵਿੱਚੋਂ ਇੱਕ ਹੈ।]]
 
'''ਪੌਪ ਕਲਾ''' ਇੱਕ [[ਕਲਾ ਅੰਦੋਲਨ]] ਹੈ ਜੋ 1950ਵਿਆਂ ਦੇ ਮਧ ਸਮੇਂ [[ਬਰਤਾਨੀਆ]] ਵਿੱਚ 1950ਵਿਆਂ ਦੇ ਅਖੀਰ ਵਿੱਚ [[ਯੂਨਾਇਟਡ ਸਟੇਟਸ]] ਵਿੱਚ ਸਾਹਮਣੇ ਆਇਆ।<ref name=pop>Livingstone, M., ''Pop Art: A Continuing History'', New York: Harry N. Abrams, Inc., 1990</ref> ਪੌਪ ਕਲਾ ਨੇ ਮਸ਼ਹੂਰੀਆਂ ਅਤੇ ਖਬਰਾਂ ਆਦਿ [[ਲੋਕਵਾਦੀ ਸੱਭਿਆਚਾਰ]] ਵਿੱਚੋਂ ਬਿੰਬਾਬਲੀ ਨੂੰ ਸ਼ਾਮਲ ਕਰਕੇਕਰ ਕੇ [[ਲਲਿਤ ਕਲਾ]] ਦੀਆਂ ਰਵਾਇਤਾਂ ਨੂੰ ਚੁਣੌਤੀ ਪੇਸ਼ ਕੀਤੀ ਸੀ। ਪੌਪ ਕਲਾ ਵਿੱਚ, ਕਈ ਵਾਰ ਸਮਗਰੀ ਨੂੰ ਉਸਦੇਉਸ ਦੇ ਗਿਆਤ ਪ੍ਰਸੰਗ ਵਿੱਚੋਂ ਅਲੱਗ ਕਰ ਕੇ ਦਿਖਾਇਆ ਜਾਂਦਾ ਹੈ ਅਤੇ ਬੇਮੇਲ ਸਮਗਰੀ ਨਾਲ ਜੋੜ ਦਿੱਤਾ ਜਾਂਦਾ ਹੈ।<ref name="pop"/><ref name=ages>de la Croix, H.; Tansey, R., ''Gardner's Art Through the Ages'', New York: Harcourt Brace Jovanovich, Inc., 1980.</ref> ਪੌਪ ਕਲਾ ਦਾ ਸੰਕਲਪ ਕਲਾ ਦਾ ਉਤਨਾ ਲਖਾਇਕ ਨਹੀਂ ਜਿੰਨਾ ਇਸ ਵੱਲ ਲਿਜਾਣ ਵਾਲੇ ਵਤੀਰਿਆਂ ਦਾ ਹੈ।<ref name=ages/>
 
==ਹਵਾਲੇ==