ਪ੍ਰਤੀਮਾਨਿਤ ਨੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
Patterned Bruises/ Contusions ਨੂੰ ਹੀ '''ਪ੍ਰਤੀਮਾਨਿਤ ਨੀਲ''' ਕਿਹਾ ਜਾਂਦਾ ਹੈ। ਜਦੋਂ ਵੀ ਸ਼ਰੀਰ ਤੇ ਕੋਈ ਖੂੰਢੀ ਚੀਜ਼ ਐਨੇ ਕੁ ਜੋਰ ਨਾਲ ਵੱਜਦੀ ਹੈ ਕਿ ਚਮੜੀ ਦੀ ਬਾਹਰਲੀ ਸਤਿਹ ਤੇ ਤਾਂ ਕੋਈ ਫ਼ਰਕ ਨਾ ਪਵੇ ਪਰ ਅੰਦਰੋਂ ਖੂਨ ਦੀਆਂ ਨਸਾਂ ਫਟ ਜਾਣ ਤਾਂ ਖੂਨ ਦੇ ਰ੍ਸਾਵ ਕਰਕੇਕਰ ਕੇ ਚਮੜੀ ਤੇ ਇੱਕ ਗਹਿਰੇ ਲਾਲ ਜਾਂ ਨੀਲੇ ਰੰਗ ਦਾ ਇੱਕ ਧੱਬਾ ਜਿਹਾ ਬਣ ਜਾਂਦਾ ਹੈ ਜਿਸਨੂੰਜਿਸ ਨੂੰ ਨੀਲ ਕਹਿੰਦੇ ਹਨ। ਕਿਸੇ ਵੀ ਚੀਜ਼ ਦੇ ਜੋਰ ਨਾਲ ਵੱਜਣ ਤੇ ਜਦੋ ਨਸਾਂ ਫਟਦੀਆਂ ਹਨ ਤਾਂ ਖੂਨ ਦਾ ਰ੍ਸਾਵ ਸਭ ਤੋਂ ਸੌਖੇ ਪਾਸੇ ਵੱਲ ਹੁੰਦਾ ਹੈ ਅਤੇ ਲਾਗੇ ਦੇ ਕੁਝ ਹਿੱਸੇ ਤੱਕ ਫੈਲਦਾ ਹੈ। ਜਦੋਂ ਕਿਸੇ ਵੀ ਤਰ੍ਹਾਂ ਦੇ ਰੱਸੇ ਜਾਂ ਚੇਨ ਨਾਲ ਸ਼ਰੀਰ ਦੇ ਕਿਸੇ ਹਿੱਸੇ ਤੇ ਜੋਰ ਪਾਇਆ ਜਾਂਦਾ ਹੈ ਤਾਂ ਉਸ ਜਗ੍ਹਾ ਤੇ ਕਈ ਵਾਰ ਉਸ ਚੇਨ ਜਾਂ ਰੱਸੇ ਦੇ ਨਮੂਨੇ ਨੀਲ ਦੇ ਰੂਪ ਵਿੱਚ ਛਪ ਜਾਂਦੇ ਹਨ ਅਤੇ ਇਹੀ ਨਿਸ਼ਾਨ '''ਪ੍ਰਤੀਮਾਨਿਤ ਨੀਲ''' ਕਹਿਲਾਉਂਦੇ ਹਨ।
 
==ਫ਼ੌਰੈਂਸਿਕ ਮਹੱਤਵਤਾ==
ਅਜਿਹੇ ਜ਼ਖਮਾਂ ਦਾ ਮੁਆਇਨਾ ਕਰਕੇਕਰ ਕੇ ਵਰਤੇ ਗਏ ਹਥਿਆਰ ਦਾ ਪਤਾ ਲਗਾਇਆ ਜਾ ਸਕਦਾ ਹੈ।