63,285
edits
("'''ਪ੍ਰਮਾਣੂ ਸਿਧਾਂਤ''' ਨੂੰ ਬਰਤਾਨੀਆ ਦੇ ਰਸਾਇਣ ਵਿਗਿਆਨੀ ਜੌਹਨ ਡਾ..." ਨਾਲ਼ ਸਫ਼ਾ ਬਣਾਇਆ) |
Satdeepbot (ਗੱਲ-ਬਾਤ | ਯੋਗਦਾਨ) ਛੋ (clean up using AWB) |
||
'''ਪ੍ਰਮਾਣੂ ਸਿਧਾਂਤ''' ਨੂੰ [[ਬਰਤਾਨੀਆ]] ਦੇ ਰਸਾਇਣ ਵਿਗਿਆਨੀ [[ਜੌਹਨ ਡਾਲਟਨ]] ਨੇ 1807 ਪੇਸ਼ ਕੀਤਾ। ਜਿਸ ਅਨੁਸਾਰ ''ਸਾਰੇ ਰਸਾਇਣਕ ਪਦਾਰਥ ਛੋਟੇ ਛੋਟੇ ਕਿਣਕਿਆਂ ਦੇ ਬਣੇ ਹੁੰਦੇ ਹਨ ਜਿਹਨਾਂ ਨੂੰ [[ਪ੍ਰਮਾਣੂ]] ਜਾਂ [[ਐਟਮ]] ਕਹਿੰਦੇ ਹਨ ਜੋ ਕਿ ਕਿਸੇ ਰਸਾਇਣਕ ਕਾਰਵਾਈ ਨਾਲ ਅੱਗੋਂ ਨਹੀਂ ਤੋੜੇ ਜਾ ਸਕਦੇ ਹਨ''। ਜੌਹਨ ਡਾਲਟਨ ਸਮਝਦਾ ਸੀ ਕਿ ਹਰ
:ਵੀਹਵੀ ਸਦੀ ਦੇ ਸ਼ੁਰੂ ਵਿੱਚ ਹੀ ਸਾਇੰਸਦਾਨਾਂ ਨੇ ਪ੍ਰਮਾਣੂ ਦੇ ਮਾਡਲ ਬਣਾਉਣੇ ਸ਼ੁਰੂ ਕਰ ਦਿਤੇ।
:[[ਅਰਨਸਟ ਰਦਰਫ਼ੋਰਡ]] ਨੇ ਰਿਣ ਬਿਜਲੀ ਚਾਰਜ ਵਾਲੇ [[ਇਲੈਕਟਰਾਨ]] ਨੂੰ ਧਨ ਬਿਜਲੀ ਵਾਲੇ [[ਨਿਊਕਲੀਅਸ]] ਦੇ ਦੁਵਾਲੇ ਘੇਰਾ ਬਣਾ ਕੇ ਘੁੰਮਦਾ ਵਿਖਾਇਆ ਗਿਆ।
:[[ਨੀਲਜ਼ ਬੋਹਰ]] ਨੇ
:ਸੰਨ
{{ਅਧਾਰ}}
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਭੌਤਿਕ ਵਿਗਿਆਨ]]
|