ਪ੍ਰਿਥਵੀਰਾਜ ਚੌਹਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 1:
{{Infobox person
| name = ਪ੍ਰਿਥਵੀਰਾਜ ਚੌਹਾਨ
| image = Prithvi Raj Chauhan (Edited).jpg
| alt =
| caption = ਅਜਮੇਰ ਵਿੱਚ ਪ੍ਰਿਥਵੀਰਾਜ ਚੌਹਾਨ ਦਾ ਬੁੱਤ
| birth_date = 1149<!-- {{Birth date|YYYY|MM|DD}} -->
| birth_place =
| death_date = 1192<!-- {{Death date and age|YYYY|MM|DD|YYYY|MM|DD}} (death date then birth date) --> (ਉਮਰ 43)
| death_place =
| nationality =ਭਾਰਤੀ
| other_names = ਪ੍ਰਿਥਵੀਰਾਜ ਤੀਜਾ
| known_for = 12th-century king of [[ਅਜਮੇਰ]] ਅਤੇ [[ਦਿੱਲੀ]]
}}
'''ਪ੍ਰਿਥਵੀਰਾਜ ਤੀਜਾ''' (1149–1192 ਈ.), ਜਿਸਨੂੰਜਿਸ ਨੂੰ ਆਮ ਕਰਕੇਕਰ ਕੇ '''ਪ੍ਰਿਥਵੀਰਾਜ ਚੌਹਾਨ''' ਦੇ ਨਾਮ ਨਾਲ ਜਾਣਿਆ ਜਾਂਦਾ ਹੈ, [[ਚੌਹਾਨ]] ਵੰਸ਼ ਦਾ ਰਾਜਾ ਸੀ ਜਿਸਨੇ [[ਦਿੱਲੀ]] ਅਤੇ [[ਅਜਮੇਰ]] ਉਤੇਉੱਤੇ ਬਾਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਰਾਜ ਕੀਤਾ। ਪ੍ਰਿਥਵੀਰਾਜ ਚੌਹਾਨ [[ਰਾਜਪੂਤ]] ਵੰਸ਼ ਨਾਲ ਸਬੰਧ ਰੱਖਦਾ ਸੀ। [[ਹੇਮੂ]] ਤੋਂ ਪਹਿਲਾਂ ਉਹ ਦਿੱਲੀ ਦੇ ਸਿੰਘਾਸਨ ਤੇ ਬੈਠਣ ਵਾਲਾ ਆਖਰੀ ਆਜ਼ਾਦ ਹਿੰਦੂ ਰਾਜਾ ਸੀ।