ਪੰਜਾਬੀ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{infobox ethnic group|
|group= ਪੰਜਾਬੀ ਲੋਕ
|image =File:Dhol players.jpg
|pop= ੧੨12 ਕਰੋੜ (ਅੰਦਾਜ਼ਾ)
|region1={{flagu|ਪਾਕਿਸਤਾਨ}}
|pop1= ੮੧81,੩੭੯379, ੬੧੫615
|ref1=<ref>[http://www.statpak.gov.pk/depts/pco/statistics/other_tables/pop_by_mother_tongue.pdf Pakistan 2008 census – Population by mother tongue]</ref>
|region2={{flagu|ਭਾਰਤ}}
|pop2= ੩੩33,੧੦੨102,੪੭੭477
|ref2=<ref>[http://www.censusindia.gov.in/ Indian Census]. Censusindia.gov.in (14 May 2012).</ref>
|region3={{flagu|ਸੰਯੁਕਤ ਬਾਦਸ਼ਾਹੀ}}
|pop3= 2,੩੦੦300,੦੦੦000
|ref3=<ref>{{Cite book|url=http://books.google.com/?id=74ZVFb37zuIC&pg=PA20 |title=Desh Pardesh |publisher=C. Hurst & Co. Publishers |year=1994 |pages=19–20 |author=Roger Ballard, Marcus Banks |isbn=978-1-85065-091-1}}</ref>
|region4={{flagu|ਸੰਯੁਕਤ ਅਰਬ ਇਮਰਾਤ}}
|pop4= ੭੨੦720,੦੦੦000
|region5={{flagu|ਕੈਨੇਡਾ}}
|pop5= ੫੦੦500,੦੦੦000
|ref5=<ref>[http://newseastwest.com/punjabi-second-largest-immigrant-language-spoken-in-canada/ Punjabi second largest immigrant language spoken in Canada – Newseastwest: The Indian diaspora, Bollywood]. Newseastwest (25 October 2012).</ref>
|region6={{flagu|ਸੰਯੁਕਤ ਰਾਜ ਅਮਰੀਕਾ}}
|pop6= ੩੫੦350,੦੦੦000
|ref6=<ref>[http://www.theguardian.com/world/2012/aug/05/sikh-temple-witnesses-hate-crime Sikhism in America: community is small and has faced harassment | World news]. theguardian.com.</ref>
|langs= [[ਪੰਜਾਬੀ ਭਾਸ਼ਾ|ਪੰਜਾਬੀ]], [[ਪੰਜਾਬੀ ਦੀਆਂ ਉਪਭਾਸ਼ਾਵਾਂ]]
|rels= [[ਇਸਲਾਮ]], [[ਸਿੱਖੀ]], [[ਹਿੰਦੂ ਧਰਮ]], [[ਇਸਾਈ ਧਰਮ]]
|related= [[ਕਸ਼ਮੀਰੀ ਲੋਕ|ਕਸ਼ਮੀਰੀ]], [[ਹਿੰਦਕੋਵਾਨ]], [[ਗੁਜਰਾਤੀ ਲੋਕ|ਗੁਜਰਾਤੀ]], [[ਰਾਜਸਥਾਨੀ ਲੋਕ|ਰਾਜਸਥਾਨੀ]], [[ਸਿੰਧੀ ਲੋਕ|ਸਿੰਧੀ]], [[ਸਰਾਇਕੀ ਲੋਕ|ਸਰਾਇਕੀ]]
}}
 
[[File:Punjab map (topographic) with cities.png|thumb|right|[[ਪੰਜਾਬ ਖੇਤਰ|ਪੰਜਾਬ]], ਪੰਜਾਬੀਆਂ ਦੀ ਧਰਤੀ ਪੰਜ ਦਰਿਆਵਾਂ ਸੰਗ]]
'''ਪੰਜਾਬੀ''' ([[ਸ਼ਾਹਮੁਖੀ]]: {{Nastaliq|'''پنجابی'''}}) [[ਪੰਜਾਬ ਖੇਤਰ|ਪੰਜਾਬ]] ਦੇ ਵਾਸੀਆਂ ਨੂੰ ਪੰਜਾਬੀ ਆਖਦੇ ਹਨ। ਪੰਜਾਬੀ ਲੋਕ ਮੂਲ ਰੂਪ ਵਿਚਵਿੱਚ [[ਭਾਰਤੀ ਉਪ-ਮਹਾਂਦੀਪ]] ਦੇ ਉੱਤਰ-ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ। ਇਸ ਇਲਾਕੇ ਦਾ ਨਾਂ ਪੰਜਾਬ [[ਫ਼ਾਰਸੀ ਭਾਸ਼ਾ|ਫ਼ਾਰਸੀ]] ਦੇ ਦੋ ਸ਼ਬਦਾਂ - ਪੰਜ ਅਤੇ ਆਬ ([[ਫ਼ਾਰਸੀ ਭਾਸ਼ਾ|ਫ਼ਾਰਸੀ]]: {{Nastaliq|پنج آب}} ਪੰਜ ("ਪੰਜ") ਆਬ ("ਪਾਣੀ")) ਨੂੰ ਜੋੜ ਕੇ ਬਣਿਆ ਹੈ। ਇਸ ਦਾ ਮਤਲਬ ਹੈ: ਪੰਜ ਪਾਣੀ, ਯਾਨੀ [[ਪੰਜਾਬ ਖੇਤਰ|ਪੰਜ ਦਰਿਆਵਾਂ ਦੀ ਧਰਤੀ]]।
 
ਪੰਜਾਬੀਆਂ ਦਾ ਸੰਬੰਧ, ਏਸ਼ੀਆ-ਆਰੀਆਈ ਨਸਲ ਨਾਲ ਹੈ। ਇਹਨਾਂ ਦੀ ਪਛਾਣ ਇਹਨਾਂ ਦੀ ਬੋਲੀ, ਇਹਨਾਂ ਦੀ ਰਹਿਤਲ ਨਾਲ਼ ਏ, ਯਾਨੀ ‘ਪੰਜਾਬੀ’ ਉਸ ਨੂੰ ਆਖੀ ਦਾ ਹੈ ਜਿਸ ਦੀ ਬੋਲੀ [[ਪੰਜਾਬੀ ਭਾਸ਼ਾ|ਪੰਜਾਬੀ]] ਹੋਵੇ।
ਲਾਈਨ 32:
ਪੰਜਾਬੀ [[ਪਾਕਿਸਤਾਨ]] ਅਤੇ [[ਹਿੰਦੁਸਤਾਨ]] ਤੋਂ ਇਲਾਵਾ ਜੱਗ ਦੇ ਹੋਰ ਬੇ-ਸ਼ੁਮਾਰ ਮੁਲਕਾਂ - [[ਬਰਤਾਨੀਆ|ਇੰਗਲੈਂਡ]], [[ਨੀਦਰਲੈਂਡ]], [[ਜਰਮਨੀ]], [[ਇਟਲੀ]], [[ਯੂਨਾਨ]], [[ਨਾਰਵੇ]], [[ਡੈਨਮਾਰਕ]], [[ਕੈਨੇਡਾ]], [[ਅਮਰੀਕਾ]], [[ਸਾਊਦੀ ਅਰਬ]], [[ਬਹਿਰੀਨ]], [[ਆਸਟ੍ਰੇਲੀਆ]] ਇਤਿਆਦਿ ਵਿੱਚ ਫੈਲੇ ਹੋਏ ਹਨ।
 
[[ਪੰਜਾਬੀ ਭਾਸ਼ਾ|ਪੰਜਾਬੀ]] ਬੋਲਣ ਵਾਲ਼ਿਆਂ ਦੀ ਗਿਣਤੀ ਤਕਰੀਬਨ 12 ਕਰੋੜ ਐ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦ ਹਿੱਸਾ ਬਣਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਆਬਾਦੀ [[ਪਾਕਿਸਤਾਨ]] ਦੇ ਸੂਬਾ [[ਪੰਜਾਬ (ਪਾਕਿਸਤਾਨ)|ਪੰਜਾਬ]] ’ਚ ਐ ’ਤੇ ਪਾਕਿਸਤਾਨ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੇ। ਇਸ ਤੋਂ ਬਾਅਦ [[ਹਿੰਦੁਸਤਾਨ]] ਦੇ ਸੂਬੇ [[ਪੰਜਾਬ (ਭਾਰਤ)|ਪੰਜਾਬ]] ਵਿਚਵਿੱਚ ਵੀ ਇਹਨਾਂ ਦੀ ਵੱਡੀ ਗਿਣਤੀ ਰਹਿੰਦੀ ਏ। [[ਬਰਤਾਨੀਆ|ਇੰਗਲੈਂਡ]] ’ਚ [[ਪੰਜਾਬੀ ਭਾਸ਼ਾ|ਪੰਜਾਬੀ]] ਦੂਜੀ ਵੱਡੀ ਜ਼ਬਾਨ ਏ।
 
==ਹਵਾਲੇ==