ਪੰਜਾਬੀ ਲੋਕਧਾਰਾ ਅਧਿਐਨ: ਪੁਸਤਕ ਸੂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
ਪੰਜਾਬੀ ਲੋਕਧਾਰਾ ਦੇ ਖੇਤਰ ਵਿਚਵਿੱਚ ਹੁਣ ਕਾਫ਼ੀ ਖੋਜ ਕਾਰਜ ਹੋ ਚੁੱਕਾ ਹੈ। ਸਭ ਤੋਂ ਪਹਿਲਾਂ ਬਸਤੀਵਾਦੀ ਦੌਰ ਵਿਚਵਿੱਚ ਅੰਗਰੇਜ਼ ਵਿਦਵਾਨਾਂ ਨੇ ਪੰਜਾਬੀ ਲੋਕਧਾਰਾ ਨੂੰ ਖੋਜਣ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਦਾ ਅਧਿਐਨ ਕਰਨ ਦੀ ਪਿਰਤ ਪਾਈ। ਫ਼ਿਰ ਸੁਤੰਤਰਤਾ ਸੰਗਰਾਮ ਦੌਰਾਨ ਬਹੁਤ ਸਾਰੇ ਲੋਕਾਂ ਦਾ ਧਿਆਨ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਵੱਲ ਗਿਆ। ਸੁਤੰਤਰਤਾ ਤੋਂ ਬਾਅਦ ਉਚੇਰੀ ਸਿੱਖਿਆ ਦੇ ਫ਼ੈਲਣ ਨਾਲ ਆਪਣੇ ਸਭਿਆਚਾਰ ਅਤੇ ਲੋਕਧਾਰਾ ਨੂੰ ਵੀ ਅਧਿਐਨ ਵਿਸ਼ਲੇਸ਼ਣ ਦਾ ਵਿਸ਼ਾ ਬਣਾਉਣਾ ਸ਼ੁਰੂ ਕੀਤਾ ਗਿਆ। ਡਾ. ਕਰਨੈਲ ਸਿੰਘ ਥਿੰਦ ਨੇ ਪੰਜਾਬੀ ਲੋਕਧਾਰਾ ਬਾਰੇ ਸਭ ਤੋਂ ਪਹਿਲੀ ਪੀਐਚ.ਡੀ. 'ਮੱਧਕਾਲੀ ਪੰਜਾਬੀ ਸਾਹਿਤ ਵਿਚਵਿੱਚ ਲੋਕਯਾਨ ਦੀ ਪੇਸ਼ਕਾਰੀ' ਵਿਸ਼ੇ ਉੱਤੇ ਕੀਤੀ ਗਈ। ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚਵਿੱਚ ਅਧਿਆਪਕ ਬਣ ਗਏ ਤਾਂ ਉਨ੍ਹਾਂ ਉੱਥੇ ਐਮ.ਏ. ਦੇ ਸਿਲੇਬਸ ਵਿਚ ਵਿੱਚ ਲੋਕਧਾਰਾ ਦਾ ਵਿਸ਼ਾ ਸ਼ੁਰੂ ਕਰਵਾਇਆ। ਇਸ ਉਪਰੰਤਉੱਪਰੰਤ ਡਾ. ਨਾਹਰ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਗੁਰਮੀਤ ਸਿੰਘ, ਡਾ. ਭੁਪਿੰਦਰ ਸਿੰਘ ਖਹਿਰਾ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚਵਿੱਚ ਲੋਕਧਾਰਾ ਦੇ ਅਧਿਆਪਨ ਅਤੇ ਖੋਜ ਨੂੰ ਉਤਸਾਹਿਤ ਕਰਨ ਵਿਚਵਿੱਚ ਯੋਗਦਾਨ ਪਾਇਆ।
 
==ਪੁਸਤਕ ਸੂਚੀ==
ਲਾਈਨ 21:
17) ਡਾ• ਕਰਨਜੀਤ ਸਿੰਘ (ਸੰਪਾ•), ਲੋਕ ਮਨ: ਚੇਤਨ ਅਵਚੇਤਨਾ, ਮਨਪ੍ਰੀਤ ਪ੍ਰਕਾਨ, ਦਿੱਲੀ 31, 2001•
18) ਡਾ• ਰਾਜਵੰਤ ਕੌਰ ਪੰਜਾਬੀ (ਸੰਪਾ•), ਵਿਆਹ ਦੇ ਲੋਕ ਗੀਤ, ਲੋਕਗੀਤ ਪ੍ਰਕਾਨ ਚੰਡੀਗੜ੍ਹ, 2003•
19) ਭੁਪਿੰਦਰ ਸਿੰਘ ਖਹਿਰਾ (ਸੰਪਾ•), ਲੋਕਧਾਰਾ : ਭਾਸ਼ਾ ਦੇ ਸੱਭਿਆਚਾਰ, ਪੈਪਸੂ ਬੁੱਕ ਡਿੱਪੂ ਪਟਿਆਲਾ, 2004•
20) ਬਲਬੀਰ ਸਿੰਘ ਪੁੰਨੀ (ਸੰਪਾ•), ਲੋਕਧਾਰਾ ਤੇ ਲੋਕ ਸਾਹਿਤ, ਰੂਹੀ ਪ੍ਰਕਾਨ, ਗੁਰੂ ਤੇਗ ਬਹਾਦਰ ਨਗਰ, ਅੰਮਿ੍ਰਤਸਰ, 2004•
21) ਡਾ• ਜਸਵਿੰਦਰ ਸਿੰਘ (ਸੰਪਾ•), ਲੋਕਧਾਰਾ ਤੇ ਪੰਜਾਬੀ ਲੋਕ ਸਾਹਿਤ ਸ਼ਾਸਤਰ, ਪਬਲੀਕੇਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 2004•
ਲਾਈਨ 29:
25) ਪ੍ਰੋ: ਅਮਰਜੀਤ ਕੌਰ (ਸੰਪਾ•), ਪੰਜਾਬੀ ਲੋਕ ਕਾਥਾਵਾਂ, ਵਾਰਿ ਾਹ ਫਾਊਡੇਨ, 42, ਗੁਰੂ ਤੇਗ ਬਹਾਦਰ ਨਗਰ, ਅੰਮਿ੍ਰਤਸਰ, 2009•
26) ਪਰਮਜੀਤ ਕੌਰ ਸਰਹਿੰਦ (ਸੰਪਾ•), ਪੰਜਾਬੀ ਤਿੱਥ ਤੇ ਰਸਮੋ ਰਿਵਾਜ, ਲੋਕਗੀਤ ਪ੍ਰਕਾਨ, ਚੰਡੀਗੜ੍ਹ, 2011•
27) ਮਨਪ੍ਰੀਤ ਕੌਰ (ਸੰਪਾ•), ਪੰਜਾਬ ਦੀ ਲੋਕਧਾਰਾ, ਪਬਲੀਕੇਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸੰਸਕਰਨ : ਛੇਵੀੱ ਪੰਜਾਬੀ ਵਿਕਾਸ ਕਾਨਫਰੰਸ,