ਫ਼ਰਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill moved page ਫ਼ਰਾਤ ਦਰਿਆ to ਫ਼ਰਾਤ over redirect
ਛੋ clean up using AWB
 
ਲਾਈਨ 85:
| discharge_max =2514
| discharge_min =58
| discharge_location = [[Hīt]]
<!-- *** Free fields *** -->
| free =
ਲਾਈਨ 104:
}}
 
'''ਫ਼ਰਾਤ''' (ਅਰਬੀ: الفرات‎: ਅਲ-ਫ਼ਰਾਤ, [[ਹੈਬਰਿਊ]]: פרת: ਪਰਾਤ, [[ਤੁਰਕੀ]]: ਫ਼ਿਰਾਤ, ਕੁਰਦਿਸ਼: ਫ਼ਿਰਾਤ)[[ਮੈਸੋਪਟਾਮੀਆ]] ਨੂੰ ਪਰਿਭਾਸ਼ਿਤ ਕਰਨ ਵਾਲੇ ਦੋ ਮਹਾਨ ਦਰਿਆਵਾਂ ਵਿੱਚੋਂ ਪੱਛਮ ਵਾਲੇ ਦਾ ਨਾਮ ਹੈ। ਦੂਜੇ ਦਾ ਨਾਮ [[ਦਜਲਾ]] ਹੈ। ਤੁਰਕੀ ਦੇ ਪੂਰਬ ਵਿੱਚ ਟੌਰਸ ਪਹਾੜਾਂ ਤੋਂ ਨਿਕਲਕੇ ਦੱਖਣ ਵੱਲ ਤੁਰਕੀ, [[ਸੀਰੀਆ]] ਅਤੇ [[ਇਰਾਕ]] ਵਿੱਚੀਂ ਬਾਅਦ ਦਜਲਾ ਨਦੀ ਵਿੱਚ ਕੁਰਾਨਾ ਨਾਮਕ ਸਥਾਨ ਉੱਤੇ ਮਿਲਦਾ ਹੈ। ਇਸ ਸੰਗਮ ਤੋਂ ਇਹ ਦੋਨੋਂ ਦਰਿਆ [[ਸ਼ਟ ਅਲ-ਅਰਬ]] (Shatt al-Arab) ਨਾਮ ਨਾਲ 192 ਕਿ ਮੀ ਦੱਖਣ ਪੂਰਬ ਵਿੱਚ [[ਫਾਰਸ ਦੀ ਖਾੜੀ]] ਵਿੱਚ ਡਿੱਗਦੇ ਹਨ।
 
{{ਅਧਾਰ}}