ਫ਼ਲਸਤੀਨੀ ਇਲਾਕੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਵਿੱਚ ਕੀਤਾ
ਛੋ clean up using AWB
ਲਾਈਨ 2:
[[ਤਸਵੀਰ:West Bank in Palestine (+claimed).svg|thumb|ਨਕਸ਼ੇ ਵਿੱਚ ਫ਼ਲਸਤੀਨ ਦਾ ਪੱਛਮੀ ਕੰਢਾ]]
 
'''ਫਿਲਿਸਤੀਨ''' ([[ਅਰਬੀ ਭਾਸ਼ਾ|ਅਰਬੀ]]: فلسطين ) ਦੁਨੀਆ ਦੇ ਪੁਰਾਣੇ ਦੇਸਾਂ ਵਿੱਚੋਂ ਇੱਕ ਹੈ। ਇਹ ਉਸ ਇਲਾਕੇ ਦਾ ਨਾਮ ਹੈ ਜਿਹੜਾ ਲਿਬਨਾਨ ਅਤੇ ਮਿਸਰ ਦੇ ਦਰਮਿਆਨ ਸੀ। ਉਸ ਦੇ ਵੱਡੇ ਹਿੱਸੇ ’ਤੇ [[ਇਸਰਾਈਲ]] ਦੀ ਰਿਆਸਤ ਕਾਇਮ ਕੀਤੀ ਗਈ ਹੈ। ੧੯੪੮1948 ਤੋਂ ਪਹਿਲੇ ਇਹ ਸਾਰਾ ਇਲਾਕਾ ਫ਼ਲਸਤੀਨ ਅਖਵਾਉਂਦਾ ਸੀ ਅਤੇ ਸਲਤਨਤ ਉਸਮਾਨੀਆ ’ਚ ਇੱਕ ਅਹਿਮ ਇਲਾਕੇ ਦੇ ਤੌਰ ਤੇ ਸ਼ਾਮਿਲ ਰਿਹਾ ਪਰ ਪਹਿਲੀ ਜੰਗ-ਏ-ਅਜ਼ੀਮ ਚ ਅਰਬਾਂ ਨੇ ਆਪਣੀ ਬੇਵਕੂਫ਼ੀ ਨਾਲ਼ ਅੰਗਰੇਜ਼ਾਂ ਦੀਆਂ ਚਾਲਾਂ ’ਚ ਫਸ ਕੇ, ਜਿਹੜੇ ਕਿ ਸਲਤਨਤ ਉਸਮਾਨੀਆ ਨੂੰ ਖ਼ਤਮ ਕਰਨ ਦੇ ਦਰ ਪਏ ਸਨ, ਅਰਬ ਕੌਮੀਅਤ ਦਾ ਨਾਅਰਾ ਲਾਇਆ ਤੇ ਅੰਗਰੇਜ਼ਾਂ ਦੇ ਸ਼ਾਨਾ ਬਾ ਸ਼ਾਨਾ ਤੁਰਕਾਂ ਦੇ ਖ਼ਿਲਾਫ਼ ਲੜੇ ਤਾਂ ਕਿ ਆਪਣੀ ਇੱਕ ਆਜ਼ਾਦ ਅਰਬ ਰਿਆਸਤ ਕਾਇਮ ਕਰ ਸਕਣ ਪਰ ਜੰਗ ਵਿੱਚ ਤੁਰਕਾਂ ਦੀ ਹਾਰ ਦੇ ਬਾਅਦ ਅੰਗਰੇਜ਼ ਅੰਗਰੇਜ਼ਾਂ ਨੇ ਫ਼ਲਸਤੀਨ ਅਤੇ ਫ਼ਰਾਂਸੀਸੀਆਂ ਨੇ ਸ਼ਾਮ ਅਤੇ ਲਿਬਨਾਨ ਉੱਤੇ ਕਬਜ਼ਾ ਕਰ ਲਿਆ ਅਤੇ ਬਾਕੀ ਅਰਬ ਇਲਾਕਿਆਂ ਨੂੰ ਨਿੱਕੀਆਂ ਵੱਡੀਆਂ ਜ਼ੇਰ ਦਸਤ ਬਾਦਸ਼ਾਹਤਾਂ ਚ ਵੰਡ ਦਿੱਤਾ। ੧੯੪੮1948 ਵਿੱਚ ਅੰਗਰੇਜ਼ਾਂ ਨੇ ਫ਼ਲਸਤੀਨ ਦੇ ਰਕਬੇ ਦੇ ਵੱਡੇ ਹਿੱਸੇ ਤੇ ਇਜ਼ਰਾਈਲ ਦੀ ਨਾਜ਼ਾਇਜ਼ ਰਿਆਸਤ ਦੇ ਕਿਆਮ ਦਾ ਐਲਾਨ ਕਰ ਦਿੱਤਾ ਅਤੇ ਖਿਲਾਫਤ ਉਸਮਾਨੀਆ ਦੇ ਖ਼ਿਲਾਫ਼ ਅੰਗਰੇਜ਼ਾਂ ਦੀ ਹਿਮਾਇਤ ਚ ਲੜਨ ਵਾਲੇ ਅਰਬ ਕੁਝ ਵੀ ਨਾ ਕਰ ਸਕੇ। ਇਸ ਤਰ੍ਹਾਂ ਇਜ਼ਰਾਈਲ ਦੀ ਨਾਜ਼ਾਇਜ਼ ਰਿਆਸਤ ਦਾ ਕਿਆਮ ਅਰਬਾਂ ਦੀ ਹਮਾਕਤ ਦੇ ਨਤੀਜੇ ਵਜੋਂ ਅਮਲ ਚ ਆਇਆ ਅਤੇ ੧੯੬੭1967 ਦੀ ਜੰਗ ਚ ਇਸਰਾਈਲ ਨੇ ਪੱਛਮੀ ਉਰਦਨ ਤੇ ਗ਼ਿਜ਼ਾ ਤੇ ਫ਼ਲਸਤੀਨੀ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਅਤੇ ਆਪਣੀਆਂ ਯਹੂਦੀਆਂ ਦੀਆਂ ਬਸਤੀਆਂ ਬਣਾਉਣੀ ਸ਼ੁਰੂ ਕਰ ਦਿੱਤੀਆਂ। ਅੱਜ ਕੱਲ੍ਹ ਫ਼ਲਸਤੀਨੀਆਂ ਨੇ ਥੋੜੀ ਜੀ ਖੁੱਲ ਦਿੱਤੀ ਹੋਈ ਏ। ਯਰੋਸ਼ਲਮ ਨੂੰ ਫ਼ਲਸਤੀਨੀ ਅਪਣੀ ਰਾਜਧਾਨੀ ਕਹਿੰਦੇ ਹਨ ਜਦ ਕਿ ਇਜ਼ਰਾਈਲ ਨੇ ਵੀ ਇਸਨੂੰ ਅਪਣੀ ਰਾਜਧਾਨੀ ਆਖਿਆ ਹੋਇਆ ਹੈ।
 
== ਨਾਮ ਅਤੇ ਖੇਤਰ ==
ਲਾਈਨ 8:
 
== ਇਤਿਹਾਸ ==
ਤੀਜੀ ਸਦੀ ਵਿੱਚ ਇਹ ਪ੍ਰਦੇਸ਼ ਬੇਬੀਲੋਨ ਅਤੇ ਮਿਸਰ ਦੇ ਵਿੱਚ ਵਪਾਰ ਦੇ ਲਿਹਾਜ਼ ਵਲੋਂ ਇੱਕ ਮਹੱਤਵਪੂਰਣ ਖੇਤਰ ਬਣਕੇ ਉੱਭਰਿਆ। ਫਿਲੀਸਤੀਨ ਖੇਤਰ ਉੱਤੇ ਦੂਜੀ ਸਦੀ ਵਿੱਚ ਮਿਸਰੀਆਂ ਅਤੇ ਹਿਕਸੋਸੋਂ ਦਾ ਰਾਜ ਸੀ। ਲਗਭਗ ੧੨੦੦1200 ਈਸਾ ਪੂਰਵ ਵਿੱਚ ਹਜ਼ਰਤ ਮੂਸਾ ਨੇ ਯਹੂਦੀਆਂ ਨੂੰ ਆਪਣੇ ਅਗਵਾਈ ਵਿੱਚ ਲੈ ਕੇ ਮਿਸਰ ਵਲੋਂ ਫਿਲੀਸਤੀਨ ਵੱਲ ਕੂਚ ਕੀਤਾ। ਹਿਬਰੂ (ਯਹੂਦੀ) ਲੋਕਾਂ ਉੱਤੇ ਫਿਲਿਸਤੀਨੀਆਂ ਦਾ ਰਾਜ ਸੀ। ਉੱਤੇ ਸੰਨ ੧੦੦੦1000 ਵਿੱਚ ਇਬਰਾਨੀਆਂ (ਹਿਬਰੂ, ਯਹੂਦੀ) ਨੇ ਦੋ ਰਾਜਾਂ ਦੀ ਸਥਾਪਨਾ ਕੀਤੀ - ਇਜ਼ਰਾਇਲ ਅਤੇ ਜੁਡਾਇਆ। ੭੦੦700 ਈਸਾਪੂਰਵ ਤੱਕ ਇਹਨਾਂ ਉੱਤੇ ਬੇਬੀਲੋਨ ਖੇਤਰ ਦੇ ਰਾਜਾਂ ਦਾ ਕਬਜ਼ਾ ਹੋ ਗਿਆ। ਇਸ ਦੌਰਾਨ ਯਹੂਦੀਆਂ ਨੂੰ ਇੱਥੋਂ ਬਾਹਰ ਭੇਜਿਆ ਗਿਆ। ੫੫੦550 ਈਸਾਪੂਰਵ ਦੇ ਆਸਪਾਸ ਜਦੋਂ ਇੱਥੇ ਫਾਰਸ ਦੇ ਹਖਾਮਨੀ ਰਾਜਿਆਂ ਦਾ ਰਾਜ ਹੋ ਗਿਆ ਤਾਂ ਉਨ੍ਹਾਂ ਨੇ ਯਹੂਦੀਆਂ ਨੂੰ ਵਾਪਸ ਆਪਣੇ ਵਤਨ ਪਰਤਣ ਦੀ ਇਜਾਜ਼ਤ ਦੇ ਦਿੱਤੀ। ਇਸ ਦੌਰਾਨ ਯਹੂਦੀ ਧਰਮ ਉੱਤੇ ਜਰਦੋਸ਼ਤ ਦੇ ਧਰਮ ਦਾ ਪ੍ਰਭਾਵ ਪਿਆ।
 
ਸਿਕੰਦਰ ਦੇ ਹਮਲੇ ( ੩੩੨332 ਈਸਾਪੂਰਵ) ਤੱਕ ਤਾਂ ਹਾਲਤ ਸ਼ਾਂਤੀਪੂਰਨ ਰਹੇ ਅਤੇ ਉਸਦੇਉਸ ਦੇ ਬਾਅਦ ਰੋਮਨਾਂ ਦੇ ਰਾਜ ਵਿੱਚ ਇੱਥੇ ਦੋ ਬਗ਼ਾਵਤਾਂ ਹੋਈਆਂ - ਸੰਨ ੬੬66 ਅਤੇ ਸੰਨ ੧੩੨132 ਵਿੱਚ। ਦੋਨਾਂ ਬਗ਼ਾਵਤਾਂ ਨੂੰ ਦਬਾ ਦਿੱਤਾ ਗਿਆ। ਅਰਬਾਂ ਦਾ ਰਾਜ ਸੰਨ ੬੩੬636 ਵਿੱਚ ਆਇਆ। ਇਸਦੇਇਸ ਦੇ ਬਾਅਦ ਇੱਥੇ ਅਰਬਾਂ ਦਾ ਦਬਦਬਾ ਵਧਦਾ ਗਿਆ। ਇਸ ਖੇਤਰ ਵਿੱਚ ਯਹੂਦੀ, ਮੁਸਲਮਾਨ ਅਤੇ ਈਸਾਈ ਤਿੰਨੇ ਆਬਾਦੀਆਂ ਰਹਿੰਦੀਆਂ ਸਨ।
 
[[ਸ਼੍ਰੇਣੀ:ਏਸ਼ੀਆ ਦੇ ਦੇਸ਼]]