ਫ਼ਲੋਅਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Stem-histology-cross-section-tag.svg|thumb|right|250px|[[ਸਣ]] ਦੇ ਟਾਹਣੇ ਦਾ ਹਿੱਸਾ:

1. [[ਗੁੱਦਾ]],

2. [[ਮੂਲ ਜ਼ਾਈਲਮ]],

3. [[ਜ਼ਾਈਲਮ]] I,

4. '''ਫ਼ਲੋਅਮ''' I,

5. [[ਸਕਲੀਰਨਕਾਈਮਾ]] ([[ਬਾਸਟ ਰੇਸ਼ਾ]]),

6. [[ਕੌਰਟੈਕਸ]],

7. [[ਐਪੀਡਰਮਿਸ]]]]

[[ਨਾੜੀਦਾਰ ਬੂਟਾ|ਨਾੜੀਦਾਰ ਬੂਟਿਆਂ]] ਵਿੱਚ '''ਫ਼ਲੋਅਮ''' ਇੱਕ ਜਾਨਦਾਰ [[ਟਿਸ਼ੂ]] ਹੁੰਦਾ ਹੈ ਜੋ ਕਾਰਬਨੀ ਪੁਸ਼ਟੀਕਰਾਂ, ਖ਼ਾਸ ਕਰਕੇਕਰ ਕੇ [[ਸੂਕਰੋਜ਼]] ਨਾਮਕ ਸ਼ੱਕਰ<ref>
{{cite journal|author=Lalonde S. Wipf D., Frommer W.B. |journal=Annu Rev Plant Biol. |year=2004|volume=55|pages=341–72|title=Transport mechanisms for organic forms of carbon and nitrogen between source and sink|doi=10.1146/annurev.arplant.55.031903.141758|pmid=15377224}}</ref> ਨੂੰ ਲੋੜ ਮੁਤਾਬਕ ਬੂਟੇ ਦੇ ਸਾਰੇ ਹਿੱਸਿਆਂ ਤੱਕ ਢੋਂਦਾ ਹੈ। [[ਰੁੱਖ|ਰੁੱਖਾਂ]] ਵਿੱਚ ਫ਼ਲੋਅਮ [[ਸੱਕ]] ਦੀ ਸਭ ਤੋਂ ਅੰਦਰਲੀ ਪਰਤ ਹੁੰਦੀ ਹੈ ਅਤੇ ਏਸੇ ਕਰਕੇਕਰ ਕੇ ਇਹ ਨਾਂ [[ਯੂਨਾਨੀ ਭਾਸ਼ਾ|ਯੂਨਾਨੀ]] ਦੇ ਸ਼ਬਦ {{lang|grc|[[wikt:φλοιός|φλοιός]]}} (''ਫ਼ਲੋਈਓਸ'') ਭਾਵ "ਸੱਕ" ਤੋਂ ਆਇਆ ਹੈ।

==ਹਵਾਲੇ==