ਫ਼ਲੋਰੋਸਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox disease | Name = Dental fluorosis | Image = MildFluorosis02-24-09.jpg | Caption = A mild case of dental fluorosi..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
{{Infobox disease
| Name = Dental fluorosis
| Image = MildFluorosis02-24-09.jpg
| Caption = A mild case of dental fluorosis (the white streaks on the subject's upper right [[central incisor]]) observed in dental practice
| DiseasesDB =
| ICD10 = {{ICD10|K|00|3|k|00}}
| ICD9 = {{ICD9|520.3}}
| ICDO =
| OMIM =
| OMIM MedlinePlus =
| MedlinePlus eMedicineSubj =
| eMedicineSubj =
| eMedicineTopic =
| MeshID =
}}
'''ਫ਼ਲੋਰੋਸਿਸ''' ਨੂੰ ਦੰਦਾਂ ਵਿੱਚ ਆਈ ਝਾਈ ਵੀ ਕਹਿੰਦੇ ਹਨ। ਇਹ ਦੰਦਾਂ ਦੇ ਵਿਕਾਸ ਦੇ ਦੌਰਾਨ ਵਾਧੂ ਫ਼ਲੋਰਾਈਡ ਦੀ ਖਪਤ ਕਰਕੇਕਰ ਕੇ ਝਾਲ ਵਿੱਚ ਆਈ ਗੜਬੜੀ ਨੂੰ ਕਹਿੰਦੇ ਹਨ। ਵਧ ਫ਼ਲੋਰਾਇਡ ਦੇ ਸੰਪਰਕ ਵਿੱਚ ਆਉਣ ਦਾ ਖਤਰਾ ਤਾਂ ਹਰ ਉਮਰ ਵਿੱਚ ਹੁੰਦਾ ਹੈ ਪਰ ਸਭਤੋਂ ਵਧ ਖਤਰਾ ਛੋਟੀ ਉਮਰ ਵਿੱਚ ਹੁੰਦਾ ਹੈ। ਆਮ ਤੌਰ ਤੇ ਇਹ ਹਲਕੇ ਰੂਪ ਵਿੱਚ ਪਾਈ ਜਾਂਦੀ ਹੈ ਜਿਸ ਵਿੱਚ ਧਿਆਨ ਦੇਣ ਯੋਗ ਰੂਪ ਵਿੱਚ ਨਜ਼ਰ ਨਹੀਂ ਆਉਂਦੀ ਅਤੇ ਨਿੱਕੇ ਨਿੱਕੇ ਚਮਕਦਾਰ ਧੱਬਿਆਂ ਦੀ ਤਰ੍ਹਾਂ ਹੀ ਦਿਸਦੀ ਹੈ। ਸਭਤੋਂ ਗੰਭੀਰ ਰੂਪ ਵਿੱਚ ਇਕਇੱਕ ਦੰਦਾਂ ਤੇ ਭੂਰੇ ਦਾਗਾਂ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਅਤੇ ਅਜਿਹੇ ਹਲਾਤਾਂ ਵਿੱਚ ਝਾਲ ਮੋਟਾ, ਖੁਰਦਰਾ ਹੋ ਸਕਦਾ ਹੈ ਅਤੇ ਉਸਦੀਉਸ ਦੀ ਸਫਾਈ ਔਖੀ ਹੋ ਸਕਦੀ ਹੈ।<ref>{{cite web |url=http://www.aapd.org/publications/brochures/fluorosis.asp |title= Enamel fluorosis |publisher= American Academy of Pediatric Dentistry |accessdate=2009-02-04}}</ref> ਫ਼ਲੋਰੋਸਿਸ ਦੇ ਦਾਗ ਪੱਕੇ ਹੁੰਦੇ ਹਨ ਅਤੇ ਸਮੇਂ ਨਾਲ ਗੂੜ੍ਹੇ ਹੋ ਸਕਦੇ ਹਨ।
 
==ਕਾਰਣਕਾਰਨ==
 
ਦੰਦ ਆਮ ਤੌਰ ਤੇ [[ਹਾਈਡਰੌਕ੍ਸੀਐਪੇਟਾਇਟ]] ਅਤੇ [[ਕਾਰਬੋਨੇਟਿਡ ਹਾਈਡਰੌਕ੍ਸੀਐਪੇਟਾਇਟ]] ਦੇ ਬਣੇ ਹੁੰਦੇ ਹਨ ਅਤੇ ਵਾਧੂ ਫ਼ਲੋਰਾਈਡ ਦੀ ਖਪਤ ਕਰਕੇਕਰ ਕੇ ਦੰਦਾਂ ਵਿੱਚ [[ਫਲੋਰੋਐਪੇਟਾਇਟ]] ਦੀ ਮਾਤਰਾ ਵਧ ਜਾਂਦੀ ਹੈ ਅਤੇ ਦੰਦਾਂ ਵਿੱਚ ਚਿੱਟੇ ਦਾਗ ਪੈ ਜਾਂਦੇ ਹਨ ਜੋ ਸਮੇਂ ਨਾਲ ਗੂੜ੍ਹੇ ਹੋ ਸਕਦੇ ਹਨ।
 
==ਇਲਾਜ==
ਫ਼ਲੋਰੋਸਿਸ ਡਾ ਇਲਾਜ ਡਾਕਟਰੀ ਸਹਾਇਤਾ ਨਾਲ ਬਲੀਚਿੰਗ ਦੁਆਰਾ ਕੀਤਾ ਜਾ ਸਕਦਾ ਹੈ ਪਰ ਦੰਦਾਂ ਦੀ ਸਫਾਈ ਹਲਾਤਾਂ ਦੀ ਗੰਭੀਰਤਾ ਤੇ ਵੀ ਨਿਰਭਰ ਕਰਦੀ ਹੈ। ਜ਼ਿਆਦਾ ਗੰਭੀਰ ਹਲਾਤਾਂ ਵਿੱਚ ਦੰਦ ਬਦਲਾਉਣ ਦੀ ਲੋੜ ਵੀ ਪੈ ਸਕਦੀ ਹੈ।
 
==ਹਵਾਲੇ==