ਫ਼ੌਜਸ਼ਾਹੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
 
ਲਾਈਨ 1:
{{ਸਰਕਾਰ ਦੇ ਮੂਲ ਰੂਪ}}
 
'''ਫ਼ੌਜਸ਼ਾਹੀ''' ਜਾਂ '''ਫ਼ੌਜੀ ਰਾਜ''' ਸਰਕਾਰ ਦੀ ਉਹ ਕਿਸਮ ਹੈ ਜੀਹਦਾ ਪ੍ਰਬੰਧ ਫ਼ੌਜੀ ਮੁਖੀਆਂ ਹੇਠ ਹੁੰਦਾ ਹੈ।<ref>{{cite book|last=Bouvier|first=John|author2=Gleason, Daniel A. |title=Institutes of American law|publisher=The Lawbook Exchange, Ltd|year=1999|page=7|isbn=978-1-886363-80-9}}</ref> ਇਹ [[ਫ਼ੌਜੀ ਤਾਨਾਸ਼ਾਹੀ]] ਜਾਂ ''[[ਫ਼ੌਜੀ ਜੁੰਡੀ]]'' ਤੋਂ ਅੱਡ ਹੈ ਜਿਹਨਾਂ ਵਿੱਚ ਫ਼ੌਜ ਦੀਆਂ ਸਿਆਸੀ ਤਾਕਤਾਂ ਦਾ ਕੋਈ ਕਨੂੰਨੀ ਅਧਾਰ ਨਹੀਂ ਹੁੰਦਾ। ਸਗੋਂ, ਫ਼ੌਜਸ਼ਾਹੀ ਫ਼ੌਜੀ ਰਾਜ ਦੀ ਉਹ ਕਿਸਮ ਹੈ ਜਿਸ ਵਿੱਚ ਮੁਲਕ ਅਤੇ ਫ਼ੌਜ ਰਿਵਾਇਤੀ ਜਾਂ ਸੰਵਿਧਾਨਕ ਤੌਰ 'ਤੇਉੱਤੇ ਇੱਕੋ ਹੀ ਇਕਾਈ ਹੁੰਦੀਆਂ ਹਨ ਅਤੇ ਸਰਕਾਰੀ ਗੱਦੀਆਂ ਉੱਤੇ ਅਧਿਕਾਰਤ ਅਫ਼ਸਰ ਅਤੇ ਫ਼ੌਜੀ ਆਗੂ ਬਿਰਾਜਮਾਨ ਹੁੰਦੇ ਹਨ।
 
==ਹਵਾਲੇ==