ਫ਼ੌਜੀ ਕਾਨੂੰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:DunmoresProclamation.jpg|thumb|upright|੧੪14 ਨਵੰਬਰ ੧੭੭੫1775 ਨੂੰ [[ਵਰਜਿਨੀਆ ਦੀ ਵਸੋਂ]] ਵਿੱਚ ਫ਼ੌਜੀ ਕਨੂੰਨ ਦੀ ਘੋਸ਼ਣਾ ਕਰਨ ਵਾਲ਼ਾ [[ਡਨਮੋਰ ਦਾ ਐਲਾਨ]]]]
 
'''ਫ਼ੌਜੀ ਕਨੂੰਨ''' ਜਾਂ '''ਮਾਰਸ਼ਲ ਲਾਅ''' ({{Lang-en|Martial law}}) ਮਿੱਥੇ ਹੋਏ ਇਲਾਕਿਆਂ ਉੱਤੇ ਇਤਫ਼ਾਕੀਆ (ਐਮਰਜੈਂਸੀ) ਲੋੜ ਮੁਤਾਬਕ ਥੱਪੀ ਹੋਈ ਫ਼ੌਜੀ ਹਕੂਮਤ ਨੂੰ ਆਖਦੇ ਹਨ।
 
ਇਸ ਕਨੂੰਨ ਨੂੰ ਆਮ ਤੌਰ 'ਤੇਉੱਤੇ ਆਰਜ਼ੀ ਤੌਰ 'ਤੇਉੱਤੇ ਲਾਗੂ ਕੀਤਾ ਜਾਂਦਾ ਹੈ ਜਦੋਂ ਨਗਰੀ ਸਰਕਾਰ ਜਾਂ ਨਗਰੀ ਅਦਾਰੇ ਸਹੀ ਤਰ੍ਹਾਂ ਕੰਮ ਕਰਨੋਂ ਉੱਕ ਜਾਂਦੇ ਹਨ। ਮੁਕੰਮਲ ਪੈਮਾਨੇ ਦੇ ਫ਼ੌਜੀ ਕਨੂੰਨ ਵਿੱਚ ਸਭ ਤੋਂ ਉੱਚਾ ਫ਼ੌਜੀ ਅਫ਼ਸਰ ਵਾਗਡੋਰ ਸਾਂਭ ਲੈਂਦਾ ਹੈ ਜਾਂ ਉਹਨੂੰ ਸਰਕਾਰ ਦੇ ਮੁਖੀ ਜਾਂ ਫ਼ੌਜੀ ਰਾਜਪਾਲ ਵਜੋਂ ਥਾਪ ਦਿੱਤਾ ਜਾਂਦਾ ਹੈ ਅਤੇ ਸਰਕਾਰ ਦੀਆਂ ਪੁਰਾਣੀਆਂ ਸਾਰੀਆਂ ਵਿਧਾਨਕ, ਪ੍ਰਬੰਧਕੀ ਅਤੇ ਕਨੂੰਨੀ ਸ਼ਾਖਾਂ ਤੋਂ ਸਾਰੀ ਤਾਕਤ ਖੋਹ ਲਿੱਤੀ ਜਾਂਦੀ ਹੈ।<ref name="Sidlinger">{{cite web | title=Martial Law | url=http://sidlinger.tripod.com/ml.html | publisher= [[Sidlinger]] | accessdate= 2010-12-23}}</ref>
 
==ਹਵਾਲੇ==