"ਫਿਲਿਪ ਲਾਰਕਿਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
{{Infobox person
| name = ਫਿਲਿਪ ਲਾਰਕਿਨ
| image = Philip Larkin in a library.gif
| image_size =
| caption = ਫੋਟੋ: [[ਫ਼ੇਅ ਗੌਡਵਿਨ]]
|birth_name=ਫਿਲਿਪ ਆਰਥਰ ਲਾਰਕਿਨ
| birth_date = {{birth date|1922|8|9|df=y}}
| birth_place = [[ਕੋਵੈਂਟਰੀ]], [[Warwickshire]], ਇੰਗਲੈਂਡ
| death_date = {{death date and age|1985|12|2|1922|8|9|df=y}}
| death_place = [[Kingston upon Hull|Hull]], [[Humberside]], ਇੰਗਲੈਂਡ
| death_cause = [[ਕੈਂਸਰ]]
| resting_place = [[Cottingham, East Riding of Yorkshire|Cottingham]] municipal cemetery
| resting_place_coordinates = {{Coord|53|47|00.98|N|0|25|50.19|W|type:landmark_scale:10000_region:GB|display=inline,title|name=Cottingham cemetery location of Philip Larkin's grave}}
| alma_mater = ਸੇਂਟ ਜਾਨ ਕਾਲਜ, ਆਕਸਫੋਰਡ
| employer = [[ਹੱਲ ਯੂਨੀਵਰਸਿਟੀ]] 30 ਸਾਲ
| occupation = ਕਵੀ, ਨਾਵਲਕਾਰ ਅਤੇ ਲਾਇਬਰੇਰੀਅਨ
| parents = ਸਿਡਨੀ ਲਾਰਕਿਨ (1884–1948), ਏਵਾ ਐਮਿਲੀ ਡੇ (1886–1977)
| notable works = ''[[ ਦ ਵਿਟਸਨ ਵੈਡਿੰਗਜ]]'' (1964), ''[[ਹਾਈ ਵਿੰਡੋਜ]]'' (1974)
| memorials = Martin Jennings (2010) bronze statue, Paragon Interchange, Hull
}}
'''ਫਿਲਿਪ ਆਰਥਰ ਲਾਰਕਿਨ''', (9 ਅਗਸਤ 1922 – 2 ਦਸੰਬਰ 1985) ਅੰਗਰੇਜ਼ੀ ਕਵੀ, ਨਾਵਲਕਾਰ ਅਤੇ ਲਾਇਬਰੇਰੀਅਨ ਸੀ। ਉਹ ਇੰਗਲੈਂਡ ਦੇ, 20ਵੀਂ ਸਦੀ ਦੇ ਦੂਜੇ ਅੱਧ ਦੇ, ਮਹੱਤਵਪੂਰਨ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
==ਜ਼ਿੰਦਗੀ==
[[ਆਕਸਫੋਰਡ]] ਤੋਂ ਅੰਗਰੇਜ਼ੀ ਸਾਹਿਤ ਵਿੱਚ ਪੜ੍ਹਾਈ ਪੂਰੀ ਕਰਨ ਦੇ ਬਾਅਦ, ਉਸ ਨੇ ਹੱਲ ਯੂਨੀਵਰਸਿਟੀ ਵਿੱਚ 30 ਸਾਲ ਲਾਇਬਰੇਰੀਅਨ ਦੀ ਨੌਕਰੀ ਕੀਤੀ। ਇਨ੍ਹਾਂ 30 ਸਾਲਾਂ ਦੇ ਦੌਰਾਨ, ਉਸ ਨੇ ਆਪਣੇ ਕੰਮ ਦਾ ਇੱਕ ਵੱਡਾ ਹਿੱਸਾ ਰਚਿਆ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ''ਦ ਨੋਰਥ ਸ਼ਿਪ'' 1945 ਵਿੱਚ ਪ੍ਰਕਾਸ਼ਿਤ ਹੋਇਆ। ਇਸਦੇਇਸ ਦੇ ਬਾਅਦ ਉਸਦੇਉਸ ਦੇ ਦੋ ਨਾਵਲ, ''[[ਜਿਲ (ਨਾਵਲ) | ਜਿਲ]]'' (1946) ਅਤੇ ''[[ਏ ਗਰਲ ਇਨ ਵਿੰਟਰ]]'' (1947) ਪ੍ਰਕਾਸ਼ਿਤ ਹੋਏ। 1946 ਵਿੱਚ ਉਸ ਨੇ [[ਥਾਮਸ ਹਾਰਡੀ]] ਦੀਆਂ ਕਵਿਤਾਵਾਂ ਪੜ੍ਹੀਆਂ ਜਿਨ੍ਹਾਂਜਿਹਨਾਂ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਪਿਆ। ਹਾਰਡੀ ਦੇ ਨਾਲ ਨਾਲ, ਯੇਅਟਸ ਅਤੇ ਔਡਨ ਦੀ ਛਾਪ ਵੀ ਉਨ੍ਹਾਂ ਦੀ ਕਵਿਤਾਵਾਂ ਉੱਤੇ ਹੈ। ਆਪਣੇ ਦੂਜੇ ਕਾਵਿ ਸੰਗ੍ਰਹਿ ''ਦ ਲੈੱਸ ਡੀਸੀਵਡ'' ਨਾਲ ਉਹ ਕਵੀ ਵਜੋਂ ਸਥਾਪਤ ਹੋ ਗਿਆ। ''[[ਦ ਵਿਟਸਨ ਵੈਡਿੰਗਜ]]'' ਅਤੇ ''[[ਹਾਈ ਵਿੰਡੋਜ]]'' ਨਾਲ ਕਵਿਤਾ ਦੀ ਦੁਨੀਆ ਵਿੱਚ ਉਸ ਦਾ ਬੋਲਬਾਲਾ ਹੋ ਗਿਆ। ਲੋਕਾਂ ਨੂੰ ਮਿਲਣਾ-ਜੁਲਣਾ ਉਸ ਨੂੰ ਸਖ਼ਤ ਨਾਪਸੰਦ ਸੀ ਅਤੇ ਮਸ਼ਹੂਰੀ ਦੀ ਵੀ ਕੋਈ ਇੱਛਾ ਨਹੀਂ ਸੀ। 1984 ਵਿੱਚ ਜਦੋਂ ਉਸ ਨੂੰ ਪੋਇਟ ਲੌਰੀਏਟ ਦਾ ਖ਼ਿਤਾਬ ਦਿੱਤੇ ਜਾਣ ਦੀ ਗੱਲ ਚੱਲੀ, ਉਸ ਨੇ ਇਹ ਸਵੀਕਾਰ ਨਾ ਕੀਤਾ।
 
[[ਸ਼੍ਰੇਣੀ:ਅੰਗਰੇਜ਼ੀ ਕਵੀ]]