2006: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
2006 moved to ੨੦੦੬: ਇਸ ਦਾ ਨਾਮ ਪੰਜਾਬ ਗਿਣਤ ਤੇ ਬਦਲਿਆ ਹੈ
 
No edit summary
ਲਾਈਨ 1:
{{Year nav|2006}}
#REDIRECT [[੨੦੦੬]]
'''2006''' [[21ਵੀਂ ਸਦੀ]] ਦੇ [[2000 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
 
== ਘਟਨਾ ==
*[[15 ਜੂਨ]] – [[ਅਮਰੀਕਾ]] ਦੀ [[ਸੁਪਰੀਮ ਕੋਰਟ]] ਨੇ ਫ਼ੈਸਲਾ ਦਿਤਾ ਕਿ ਪੁਲਿਸ ਵਲੋਂ ਤਲਾਸ਼ੀ ਦੇ ਵਾਰੰਟ ਵਿਖਾਏ ਜਾਣ ਬਿਨਾਂ ਇਕੱਠੇ ਕੀਤੇ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ।
*[[27 ਜੁਲਾਈ]]– [[ਇਨਟੈੱਲ|ਇੰਟੈਲ ਕਾਰਪੋਰੇਸ਼ਨ]] ਨੇ [[ਕੰਪਿਊਟਰ]] ਦਾ ‘[[ਕੋਰ ਡੂਓ 2]]′ [[ਪਰੋਸੈਸਰ]] ਜਾਰੀ ਕੀਤਾ।
*[[18 ਅਕਤੂਬਰ ]]– [[ਮਾਈਕਰੋਸਾਫ਼ਟ]] ਨੇ [[ਇੰਟਰਨੈੱਟ ਐਕਸਪਲੋਰਰ-7]] ਰੀਲੀਜ਼ ਕੀਤਾ।
*[[17 ਨਵੰਬਰ]]– [[ਸੋਨੀ ਪਲੇਅ ਸਟੇਸ਼ਨ-3]] ਦੀ [[ਅਮਰੀਕਾ]] ਵਿਚ ਸੇਲ ਸ਼ੁਰੂ ਹੋਈ।
== ਜਨਮ ==
== ਮਰਨ ==
*[[26 ਮਾਰਚ]]– ਭਾਰਤੀ ਪੱਤਰਕਾਰ ਅਤੇ ਰਾਜਨੇਤਾ [[ਅਨਿਲ ਵਿਸ਼ਵਾਸ]] ਦੀ ਮੌਤ ਹੋਈ।
*[[30 ਦਸੰਬਰ]]–[[ਇਰਾਕ]] ਦੇ ਸਾਬਕਾ ਹਾਕਮ [[ਸਦਾਮ ਹੁਸੈਨ]] ਨੂੰ ਫਾਂਸੀ ਦੇ ਕੇ ਖ਼ਤਮ ਕਰ ਦਿਤਾ ਗਿਆ।
{{ਸਮਾਂ-ਅਧਾਰ}}
[[ਸ਼੍ਰੇਣੀ:ਸਾਲ]]