ਬੁਲਗਾਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 2:
[[ਤਸਵੀਰ:Coat of arms of Bulgaria.svg|thumb|200px|right|ਬੁਲਗਾਰੀਆ ਦਾ ਨਿਸ਼ਾਨ]]
 
'''ਬੁਲਗਾਰੀਆ''' [[ਦੱਖਣ-ਪੂਰਬੀ ਯੂਰਪ]] ਵਿੱਚ ਸਥਿੱਤ ਇੱਕ ਦੇਸ਼ ਹੈ, ਜਿਹਦੀ ਰਾਜਧਾਨੀ [[ਸੋਫ਼ੀਆ]] ਹੈ। ਇਸ ਦੇਸ਼ ਦੀਆਂ ਹੱਦਾਂ ਉੱਤਰ ਵੱਲ [[ਰੋਮਾਨੀਆ]], ਪੱਛਮ ਵੱਲ [[ਸਰਬੀਆ]] ਅਤੇ [[ਮਕਦੂਨੀਆ ਗਣਰਾਜ|ਮਕਦੂਨੀਆ]], ਦੱਖਣ ਵੱਲ [[ਯੂਨਾਨ]] ਅਤੇ [[ਤੁਰਕੀ]] ਨਾਲ਼ ਲੱਗਦੀਆਂ ਹਨ। ਪੂਰਬ ਵੱਲ ਦੇਸ਼ ਦੀਆਂ ਹੱਦਾਂ [[ਕਾਲਾ ਸਾਗਰ|ਕਾਲੇ ਸਾਗਰ]] ਨਾਲ਼ ਲੱਗਦੀਆਂ ਹਨ। ਕਲਾ ਅਤੇ ਤਕਨੀਕ ਤੋਂ ਛੁੱਟ ਸਿਆਸੀ ਨਜ਼ਰੀਏ ਤੋਂ ਵੀ ਬੁਲਗਾਰੀਆ ਦੀ ਹੋਂਦ ਪੰਜਵੀਂ ਸਦੀ ਤੋਂ ਨਜ਼ਰ ਆਉਣ ਲੱਗਦੀ ਹੈ। ਪਹਿਲਾਂ ਬੁਲਗਾਰੀਆਈ ਸਾਮਰਾਜ (੬੩੨632/੬੮੧681 - ੧੦੧੮1018) ਨੇ ਸਿਰਫ਼ [[ਬਾਲਕਨ]] ਖੇਤਰ ਦੀ ਨਹੀਂ ਸਗੋਂ ਪੂਰੇ [[ਪੂਰਬੀ ਯੂਰਪ]] ਨੂੰ ਅਨੇਕਾਂ ਪ੍ਰਕਾਰ ਨਾਲ਼ ਪ੍ਰਭਾਵਿਤ ਕੀਤਾ। ਬੁਲਗਾਰੀਆਈ ਸਾਮਰਾਜ ਦੇ ਗਿਰਾਅ ਮਗਰੋਂ ਇਹਨੂੰ [[ਓਟੋਮਨ ਸਲਤਨਤ|ਓਟੋਮਨ ਸ਼ਾਸਨ]] ਦੇ ਅਧੀਨ ਕਰ ਦਿੱਤਾ ਗਿਆ। ੧੮੭੭1877-੭੮78 ਵਿੱਚ ਹੋਏ ਰੂਸ-ਤੁਰਕੀ ਯੁੱਧ ਨੇ ਬੁਲਗਾਰੀਆ ਰਾਜ ਨੂੰ ਮੁੜ-ਸਥਾਪਤ ਕਰਨ ਵਿੱਚ ਮਦਦ ਕੀਤੀ। [[ਦੂਜਾ ਵਿਸ਼ਵ ਯੁੱਧ|ਦੂਜੇ ਵਿਸ਼ਵ ਯੁੱਧ]] ਮਗਰੋਂ ਬੁਲਗਾਰੀਆ ਸਾਮਵਾਦੀ ਰਾਜ ਅਤੇ ਪੂਰਬੀ ਬਲਾਕ ਦਾ ਹਿੱਸਾ ਬਣ ਗਿਆ। ੧੯੮੯1989 ਦੇ ਇਨਕਲਾਬ ਤੋਂ ਬਾਅਦ ੧੯੯੦1990 ਵਿੱਚ ਸਾਮਵਾਦੀਆਂ ਦੀ ਸੱਤਾ ਦਾ ਅਧਿਕਾਰ ਖ਼ਤਮ ਹੋ ਗਿਆ ਅਤੇ ਦੇਸ਼ ਸੰਸਦੀ ਲੋਕ-ਰਾਜ ਦੇ ਰੂਪ ਵਿੱਚ ਅੱਗੇ ਵਧਣ ਲੱਗਾ। ਇਹ ਦੇਸ਼ ੨੦੦੪2004 ਤੋਂ ਨਾਟੋ ਦਾ ਅਤੇ ੨੦੦੭2007 ਤੋਂ [[ਯੂਰਪੀ ਸੰਘ]] ਦਾ ਮੈਂਬਰ ਹੈ।
 
{{ਅਧਾਰ}}