ਤਾਪ ਬਲਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nirmal Brar Faridkot ਨੇ ਸਫ਼ਾ ਬਿਜਲੀ ਦਾ ਬਲਬ ਨੂੰ ਬਲਬ ’ਤੇ ਭੇਜਿਆ
ਛੋ clean up using AWB
ਲਾਈਨ 2:
 
'''ਬਿਜਲੀ ਦਾ ਬਲਬ''', ਜਾਂ '''ਬਿਜਲੀ ਦਾ ਕੁਮਕੁਮਾ''' ਜਾਂ '''ਬਲਬ''' ਇੱਕ ਅਜਿਹਾ ਯੰਤਰ ਹੈ ਜੋ [[ਬਿਜਲੀ]] ਦੀ ਮਦਦ ਨਾਲ [[ਪ੍ਰਕਾਸ਼|ਰੌਸ਼ਨੀ]] ਉੱਤਪੰਨ ਕਰਦਾ ਹੈ। ਬਿਜਲੀ ਦੇ ਬਲਬ ਦੀ ਵਰਤੋਂ ਕਿਸੇ ਵੀ [[ਇਲੈਕਟ੍ਰੋਨਿਕ ਸਰਕਟ]] ਨੂੰ ਚਲਦਾ ਦਰਸਾਉਣ ਲਈ, [[ਆਵਾਜਾਈ]] ਵਿੱਚ, [[ਤਾਪ]] ਪੈਦਾ ਕਰਨ ਵਿੱਚ ਅਤੇ ਹੋਰ ਕਈ ਥਾਵਾਂ ਤੇ ਆਮ ਕੀਤੀ ਜਾਂਦੀ ਹੈ। <ref>{{cite web |url=http://www.pa.msu.edu/sciencet/ask_st/061792.html|title=How Does a Lightbulb Work? |date=June 17, 1992 |accessdate=20 May 2012}}</ref>
ਬਿਜਲੀ ਦੇ ਬਲਬ ਪਹਿਲੀ ਵਾਰ ੧੯ਵੀਂ19ਵੀਂ ਸਦੀ ਦੀ ਸ਼ੁਰੂਆਤ ਵਿੱਚ ਕਿਤੇ-ਕਿਤੇ ਵਰਤੇ ਜਾਣੇ ਸ਼ੁਰੂ ਹੋਏ ਸਨ। ਇਹਨਾਂ ਦੀ ਬਣਾਵਟ ਵਿੱਚ ਸੋਧਾਂ ਅਤੇ ਬਿਜਲੀ ਦੀ ਪੈਦਾਵਾਰ ਤੋਂ ਬਾਅਦ ੧੯ਵੀਂਂ19ਵੀਂਂ ਸਦੀ ਦੇ ਅਖੀਰ ਵਿੱਚ ਇਹਨਾਂ ਦੀ ਵਰਤੋਂ ਵੱਡੇ ਪੈਮਾਨੇ ਤੇ ਹੋਣ ਲੱਗੀ|
ਬਿਜਲੀ ਦੇ ਬਲਬ ਵਿੱਚ ਇੱਕ ਪਤਲਾ [[ਫ਼ਿਲਾਮੈਂਟ|ਫਿਲਾਮੈਂਟ]](ਤਾਰ) ਹੁੰਦਾ ਹੈ ਜਿਸ ਵਿੱਚੋਂ ਬਿਜਲੀ ਲੰਘਾਉਣ ਤੇ ਇਹ ਗਰਮ ਹੋ ਜਾਂਦੀ ਹੈ ਤੇ ਰੌਸਨੀ ਪੈਦਾ ਕਰਦੀ ਹੈ। ਬਲਬ ਵਿੱਚ ਫਿਲਾਮੈਂਟ ਨੂੰ ਕੱਚ ਨਾਲ ਢਕਿਆ ਹੁੰਦਾ ਹੈ ਤਾਂ ਕਿ ਵਾਤਾਵਰਨ ਵਿਚਲੀ [[ਆਕਸੀਜਨ]] ਫਿਲਾਮੈਂਟ ਦੇ ਸੰਪਰਕ ਵਿੱਚ ਨਾ ਆਵੇ ਕਿਉਂਕਿ ਅਜਿਹਾ ਹੋਣ ਤੇ ਫ਼ਿਲਾਮੈਂਟ ਕਮਜ਼ੋਰ ਹੋ ਕੇ ਛੇਤੀ ਖ਼ਰਾਬ ਹੋ ਜਾਂਦਾ ਹੈ। ਅੱਜਕੱਲ੍ਹ ਵਰਤੇ ਜਾਣ ਵਾਲੇ ਬਲਬਾਂ ਵਿੱਚ [[ਆਰਗਨ]] ਜਾਂ [[ਨੀਆਨ|ਨਿਓਨ]] ਗੈਸ ਕੱਚ ਦੇ ਅੰਦਰ ਪਾਈ ਜਾਂਦੀ ਹੈ, ਜਿਸ ਨਾਲ ਫ਼ਿਲਾਮੈਂਟ ਦੀ ਰੌਸ਼ਨੀ ਵਿੱਚ ਵਾਧਾ ਹੁੰਦਾ ਹੈ।
== ਕਿਸਮਾਂ ==
ਬਲਬ ਕਈ ਕਿਸਮਾ ਦੇ ਹੁੰਦੇ ਹਨ:
* '''ਫ਼ਿਲਾਮੈਂਟ ਤਾਰ ਵਾਲੇ ਬਲਬ''' - ਇਹ ਸਭ ਤੋਂ ਆਮ ਕਿਸਮ ਕਿਸਮ ਦੇ ਬਲਬ ਹਨ। ਇਹਨਾਂ ਦੀ ਰੌਸ਼ਨੀ ਪੀਲੀ ਹੁੰਦੀ ਹੈ ਅਤੇ [[ਸਮਰੱਥਾ]] ਸਭ ਤੋਂ ਘੱਟ ਹੁੰਦੀ ਹੈ।
** ''''ਹੈਲੋਜਨ ਬਲਬ'''' - ਇਹ ਆਮ ਫ਼ਿਲਾਮੈਂਟ ਵਾਲੇ ਬਲਬ ਹੀ ਹੁੰਦੇ ਹਨ, ਪਰ ਇਹਨਾਂ ਵਿੱਚ ਥੋੜੀ ਮਾਤਰਾ ਵਿੱਚ [[ਹੈਲੋਜਨ ਗੈਸ]] ਹੁੰਦੀ ਹੈ ਜੋ [[ਟੰਗਸਟਨ]] ਫ਼ਿਲਾਮੈਂਟ ਨਾਲ ਪ੍ਰਤਿਕਿਰਿਆ ਕਰਕੇਕਰ ਕੇ ਜ਼ਿਆਦਾ ਰੌਸ਼ਨੀ ਪੈਦਾ ਕਰਦੇ ਹਨ। ਇਹ ਪਹਿਲੀ ਕਿਸਮ ਦੇ ਬਲਬਾਂ ਦਾ ਸੋਧਿਆ ਹੋਇਆ ਰੂਪ ਹਨ ਅਤੇ ਇਹਨਾਂ ਦੀ ਸਮਰੱਥਾ ਵੀ ਜ਼ਿਆਦਾ ਹੁੰਦੀ ਹੈ।
* [[ਗੈਸ ਡਿਸਚਾਰਜ ਬਲਬ(gas discharge lamp)]] - ਇਸ ਕਿਸਮ ਦੇ ਬਲਬਾਂ ਵਿੱਚ [[ਫ਼ਲੋਰੋਸੈਂਟ ਰੌਸ਼ਨੀ|ਫ਼ਲੋਰੋਸੈਂਟ ਬਲਬ]] ਆਉਂਦੇ ਹਨ। ਇਹ ਬਲਬ [[ਬਿਜਲਈ ਊਰਜਾ]] ਦੀ ਬਹੁਤ ਘੱਟ ਖਪਤ ਕਰਦੇ ਹਨ ਅਤੇ ਇਹਨਾਂ ਦੀ ਸਮਰੱਥਾ ਆਮ ਬਲਬਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਦੀ ਰੌਸ਼ਨੀ ਦੂਧੀਆ ਸਫ਼ੇਦ ਹੁੰਦੀ ਹੈ। ਇਹਨਾਂ ਦਾ ਹੋਰ ਸੁਧਰਿਆ ਹੋਇਆ ਰੂਪ [[ਕੌਮਪੈਕਟ ਫ਼ਲੋਰੋਸੈਂਟ ਰੌਸ਼ਨੀ|ਕੌਮਪੈਕਟ ਫ਼ਲੋਰੋਸੈਂਟ ਬਲਬ]] ਹਨ। ਇਹ ਬਿਜਲਈ ਊਰਜਾ ਦੀ ਘੱਟ ਖਪਤ ਕਰਕੇਕਰ ਕੇ ਅੱਜਕੱਲ੍ਹ ਆਂਮ ਵਰਤੇ ਜਾਂਦੇ ਹਨ।
 
* [[ਪ੍ਰਕਾਸ਼ ਛੱਡਣ ਵਾਲੇ ਡਾਇਓਡ (light-emitting diode)]] - ਇਹਨਾਂ ਵਿੱਚ ਪ੍ਰਕਾਸ਼ ਪੈਦਾ ਕਰਨ ਵਾਲੇ [[ਡਾਇਓਡ]] ਵਰਤੇ ਜਾਂਦੇ ਹਨ। ਇਹਨਾਂ ਦੀ ਸਮਰੱਥਾ ਫ਼ਲੋਰੋਸੈਂਟ ਬਲਬਾਂ ਨਾਲੋਂ ਵੀ ਜ਼ਿਆਦਾ ਹੁੰਦੇ ਹਨ।