ਬਾਬਰੀ ਮਸਜਿਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
{{Infobox mosque
| name = ਬਾਬਰੀ ਮਸਜਿਦ
| image = ਬਾਬਰੀ ਮਸਜਿਦ ਢਾਹੇ ਜਾਣ ਤੋਂ ਪਹਿਲਾਂ.jpg
| image_size = 220 px
| alt = Babri Mosque
| caption = ਬਾਬਰੀ ਮਸਜਿਦ ਢਾਹੇ ਜਾਣ ਤੋਂ ਪਹਿਲਾਂ
| latitude = 26.7956
| longitude = 82.1945
| location = [[ਅਯੁੱਧਿਆ]], ਭਾਰਤ
| year = ਉਸਾਰੀ – 1527<br />ਢਹਿ-ਢੇਰੀ ਕਰ ਦਿੱਤੀ ਗਈ – 1992
| tradition =
| administration =
| ownership =
| imam =
| imam chairman =
| chairman spokesperson =
| spokesperson specifications =
| specifications architect =
| architect =
| architecture_style = ਤੁਗਲਕ
| capacity =
| length =
| length width =
| width area =
| area totalarea =
| totalarea height =
| height dome_quantity =
| dome_height_outer =
| dome_quantity =
| dome_height_inner =
| dome_height_outer =
| dome_height_innerdome_dia_outer =
| dome_dia_outer dome_dia_inner =
| minaret_quantity =
| dome_dia_inner =
| minaret_quantity minaret_height =
| minaret_height materials =
| materials =
| general_contractor =
| construction_cost =
| renovations =
| website =
}}
 
ਲਾਈਨ 42:
 
==ਮਸਜਿਦ ਦੀ ਨਿਰਮਾਣ-ਕਲਾ==
ਮੁਗ਼ਲ ਸਾਮਰਾਜ ਦੇ ਸ਼ਾਸਕ ਅਤੇ ਉਨ੍ਹਾਂ ਦੇ ਵਾਰਿਸ ਭਵਨ-ਨਿਰਮਾਣ-ਕਲਾ ਦੇ ਬਹੁਤ ਵੱਡੇ ਸਰਪ੍ਰਸਤ ਸਨ ਅਤੇ ਉਨ੍ਹਾਂ ਨੇ ਅਨੇਕ ਉੱਤਮ ਮਕਬਰਿਆਂ, ਮਸਜਿਦਾਂ ਅਤੇ ਮਦਰਸਿਆਂ ਦਾ ਨਿਰਮਾਣ ਕਰਵਾਇਆ। ਇਹਨਾਂ ਦੀ ਇੱਕ ਵਿਸ਼ੇਸ਼ ਸ਼ੈਲੀ ਹੈ, ਜਿਸ 'ਤੇਉੱਤੇ ਤੁਗ਼ਲਕ ਉੱਤਰਕਾਲੀਨ ਨਿਰਮਾਣ-ਕਲਾ ਦੇ ਪ੍ਰਭਾਵ ਹਨ। ਪੂਰੇ ਭਾਰਤ ਵਿੱਚ ਮਸਜਿਦਾਂ ਵੱਖ-ਵੱਖ ਸ਼ੈਲੀਆਂ ਵਿੱਚ ਬਣਾਈਆਂ ਗਈਆਂ ਸਨ। ਸਭ ਤੋਂ ਸੁੰਦਰ ਸ਼ੈਲੀਆਂ ਉਨ੍ਹਾਂ ਖੇਤਰਾਂ ਵਿੱਚ ਵਿਕਸਿਤ ਹੋਈਆਂ ਜਿੱਥੇ ਦੇਸ਼ੀ ਪਰੰਪਾਰਿਕ ਕਲਾ ਬਹੁਤ ਮਜ਼ਬੂਤ ਸੀ ਅਤੇ ਮਕਾਮੀ ਕਾਰੀਗਰ ਬਹੁਤ ਹੀ ਕੁਸ਼ਲ ਸਨ। ਇਸ ਲਈ ਖੇਤਰੀ ਜਾਂ ਰਾਜਸੀ ਸ਼ੈਲੀਆਂ ਦੀਆਂ ਮਸਜਿਦਾਂ ਮਕਾਮੀ ਮੰਦਿਰਾਂ ਜਾਂ ਘਰੇਲੂ ਸ਼ੈਲੀਆਂ ਤੋਂ ਵਿਕਸਿਤ ਹੋਈਆਂ, ਜੋ ਕਿ ਉੱਥੇ ਦੀ ਜਲਵਾਯੂ, ਧਰਤਖੰਡ, ਸਾਮੱਗਰੀਆਂ ਅਨੁਸਾਰ ਢਲੀਆਂ ਸਨ। ਇਸ ਲਈ ਬੰਗਾਲ, ਕਸ਼ਮੀਰ ਅਤੇ ਗੁਜਰਾਤ ਦੀਆਂ ਮਸਜਿਦਾਂ ਵਿੱਚ ਭਾਰੀ ਅੰਤਰ ਹੈ। ਬਾਬਰੀ ਮਸਜਦ ਲਈ ਜੌਨਪੁਰ ਦੀ ਨਿਰਮਾਣ-ਕਲਾ ਸ਼ੈਲੀ ਦਾ ਅਨੁਕਰਣ ਕੀਤਾ ਗਿਆ ਸੀ।
 
ਇੱਕ ਵਿਸ਼ੇਸ਼ ਸ਼ੈਲੀ ਦੀ ਇਹ ਮਹੱਤਵਪੂਰਨ ਬਾਬਰੀ ਮਸਜਿਦ ਮੁੱਖ ਤੌਰ 'ਤੇਉੱਤੇ ਨਿਰਮਾਣ-ਕਲਾ ਵਿੱਚ ਰਾਖਵੀਂ ਰਹੀ, ਜਿਸਨੂੰਜਿਸ ਨੂੰ [[ਦਿੱਲੀ ਸਲਤਨਤ]] ਦੀ ਸਥਾਪਨਾ (1192 ) ਦੇ ਬਾਅਦ ਵਿਕਸਿਤ ਕੀਤਾ ਗਿਆ ਸੀ। ਹੈਦਰਾਬਾਦ ਦੇ ਚਾਰ-ਮੀਨਾਰ (1591) ਚੌਂਕ ਦੇ ਵੱਡੇ ਮਹਿਰਾਬ, ਤੋਰਣ ਪਥ, ਅਤੇ ਮੀਨਾਰ ਬਹੁਤ ਹੀ ਖਾਸ ਹਨ। ਇਸ ਕਲਾ ਵਿੱਚ ਪੱਥਰ ਦੀ ਵਿਆਪਕ ਵਰਤੋਂ ਕੀਤੀ ਗਈ ਹੈ ਅਤੇ 17ਵੀਂ ਸਦੀ ਵਿੱਚ ਮੁਗਲ ਕਲਾ ਦੇ ਮੁੰਤਕਿਲ ਹੋਣ ਤੱਕ ਜਿਵੇਂ ਕ‌ਿ [[ਤਾਜ ਮਹਲ]] ਵਰਗੀਆਂ ਸੰਰਚਨਾਵਾਂ ਤੋਂ ਵਿਖਾਈ ਦਿੰਦੀ ਹੈ। ਮੁਸਲਮਾਨਾਂ ਦੇ ਸ਼ਾਸਨ ਵਿੱਚ ਭਾਰਤੀ ਅਨੁਕੂਲਣ ਪ੍ਰਤੀਬਿੰਬਿਤ ਹੁੰਦਾ ਹੈ।
 
==ਤਸਵੀਰਾਂ==