ਬਾਰੂਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਬਾਰੂਦ''' ਜਿਸ ਨੂੰ ਕਾਲਾ ਪਾਉਡਰ ਵੀ ਕਿਹਾ ਜਾਂਦਾ ਹੈ, ਇਕਇੱਕ ਰਸਾਇਣਿਕ ਧਮਾਕੇ ਵਾਲੀ ਸਮੱਗਰੀ ਹੈ। ਇਹ ਗੰਧਕ, ਚਾਰਕੋਲ ਅਤੇ ਪੋਟਾਸ਼ੀਅਮ ਨਾਈਟ੍ਰੇਨ ਦਾ ਮਿਸ਼ਰਨ ਹੈ। ਬਾਰੂਦ ਵਿੱਚ [[ਗੰਧਕ]] ਅਤੇ [[ਚਾਰਕੋਲ]] ਬਾਲਣ ਦਾ ਕੰਮ ਕਰਦੇ ਹਨ ਅਤੇ [[ਪੋਟਾਸ਼ੀਅਮ ਨਾਈਟ੍ਰੇਨ]] ਜਲਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਆਤਸਵਾਜੀ, ਪਹਾੜ ਨੂੰ ਉਡਾਉਣ, ਅਤੇ ਬੰਦੂਕ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਤੋਪ ਵਿਚਵਿੱਚ ਵੀ ਇਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ।<ref>{{cite web|url=http://www.merriam-webster.com/dictionary/gunpowder|title=Gunpowder - Definition and More from the Free Merriam-Webster Dictionary|publisher=}}</ref>
 
:ਬਾਰੂਦ ਦਾ ਯੂਐਨ ਨੰ UN0027 ਅਤੇ ਖ਼ਤਰਾ ਜਮਾਤ ਨੰ 1.1D, ਫਲੈਸ ਅੰਕ 427–464 °C (801–867 °F) ਹੈ। ਇਸ ਦੀ [[ਗੁਰੂਤਾ ਖਿੱਚ]] 1.70–1.82 ਅਤੇ pH 6.0–8.0 ਹੈ। ਇਹ ਅਘੁਲਣਸ਼ੀਲ ਪਦਾਰਥ ਹੈ। ਬਾਰੂਦ ਦੀ 9ਵੀਂ ਸਦੀ ਵਿੱਚ [[ਚੀਨ]] ਵਿੱਚ ਖੋਜ ਹੋਈ ਦੱਸੀ ਜਾਂਦੀ ਹੈ ਇਸ ਖੋਜ ਨਾਲ 11ਵੀਂ ਸੀ ਵਿੱਚ ਆਤਸਬਾਜੀ ਦੀ ਖੋਜ ਹੋਈ। [[ਚੀਨ]] ਤੋਂ ਇਸਦਾਇਸ ਦਾ [[ਮੱਧ ਪੂਰਬ]], [[ਕੇਂਦਰੀ ਏਸ਼ੀਆ]], ਅਤੇ [[ਯੂਰਪ]] ਵਿੱਚ ਫੈਲਾਅ ਹੋਇਆ। 13ਵੀਂ ਸਦੀ ਦੀਆਂ ਕਿਤਾਬਾ ਵਿੱਚ ਬਾਰੂਦ ਦਾ ਜਿਕਰ ਮਿਲਦਾ ਹੈ
==ਇਤਿਹਾਸ==
ਜਿਵੇ ਕਿ [[ਚੀਨ]] ਵਿੱਚ ਬਾਰੂਦ ਦੀ ਖੋਜ ਨਾਲ ਚੀਨ ਨੇ ਇਸ ਦੀ ਵਰਤੋਂ ਆਪਣੀ ਸੈਨਾ ਲਈ ਬਾਦੂਕ, ਤੋਪਾਂ ਅਤੇ ਧਮਾਕੇ ਵਾਲੇ ਬੰਬਾਂ ਵਿੱਚ ਕਰਨੀ ਸ਼ੁਰੂ ਕਰ ਦਿਤੀ। ਚੀਨ ਨੇ ਇਸ ਦੀ ਵਰਤੋਂ [[ਮੰਗੋਲ]] ਦੇ ਵਿਰੁਧ ਕੀਤੀ। ਜਦੋਂ ਮੰਗੋਲਾਂ ਨੇ ਚੀਨ ਤੇ ਕਬਜਾ ਕਰ ਲਿਆ ਤਾਂ ਉਹਨਾਂ ਨੇ ਇਸ ਬਾਰੂਦ ਦੀ ਵਰਤੋਂ [[ਜਪਾਨ]] ਦੇ ਵਿਰੁਧ ਕੀਤੀ। ਮੰਗੋਲਾਂ ਨੇ ਜਦੋਂ [[ਭਾਰਤ]] ਤੇ ਕਬਜ਼ਾ ਕੀਤਾ ਤਾਂ ਇਹ ਬਾਰੂਦ ਅਤੇ [[ਬਾਰੂਦ]] ਵਾਲੇ ਹਥਿਆਰ ਭਾਰਤ ਵਿੱਚ ਆਏ। ਦਿੱਲੀ ਦੇ ਸਮਰਾਟ [[ਅਲਾਉਦੀਨ ਖਿਲਜ਼ੀ]] ਨੇ ਮੰਗੋਲਾਂ ਨੂੰ ਹਰਾਇਆ ਤਾਂ ਕੁਝ ਮੰਗੋਲ [[ਮੁਲਸਮਾਨ]] ਬਣ ਗਏ ਤੇ ਭਾਰਤ ਵਿੱਚ ਹੀ ਰਹਿ ਗਏ। ਇਸਤਰ੍ਹਾਂ ਬਾਰੂਦ ਭਾਰਤ ਆਇਆ। ਇਸ ਤੋਂ ਬਾਅਦ ਸਾਰੇ ਮੁਗਲ [[ਬਾਦਸਾਹ]] [[ਅਕਬਰ]], [[ਸ਼ਾਹ ਜਹਾਂ]], [[ਟੀਪੂ ਸੁਲਤਾਨ]] ਆਦਿ ਸੁਲਤਾਨਾਂ ਨੇ ਬਾਰੂਦ ਦੀ ਵਰਤੋਂ ਆਪਣੀ ਸੈਨਾ ਵਾਸਤੇ ਕੀਤੀ।
==ਰਸਾਇਣਿਕ ਸਮੀਕਰਨ==
ਇਕ ਸਥਾਰਨ ਰਸਾਇਣਿਕ ਕਿਰਿਆ ਹੇਠ ਲਿਖੇ ਅਨੁਸਾਰ ਹੁੰਦੀ ਹੈ।
ਲਾਈਨ 14:
: 6&nbsp;KNO<sub>3</sub> + C<sub>7</sub>H<sub>4</sub>O + 2&nbsp;S → K<sub>2</sub>CO<sub>3</sub> + K<sub>2</sub>SO<sub>4</sub> + K<sub>2</sub>S + 4&nbsp;CO<sub>2</sub> + 2&nbsp;CO + 2&nbsp;H<sub>2</sub>O + 3&nbsp;N<sub>2</sub>
 
ਗੰਧਕ ਤੋਂ ਬਿਨਾਂ ਕਾਲਾ ਪਾਉਡਰ
 
: 10&nbsp;KNO<sub>3</sub> + 2&nbsp;C<sub>7</sub>H<sub>4</sub>O → 5&nbsp;K<sub>2</sub>CO<sub>3</sub> + 4&nbsp;CO<sub>2</sub> + 5&nbsp;CO + 4&nbsp;H<sub>2</sub>O + 5&nbsp;N<sub>2</sub>
 
ਬਾਰੂਦ ਦਾ ਜਲਨਾ ਇਕਇੱਕ ਸਮੀਕਰਨ ਵਿੱਚ ਨਹੀਂ ਹੁੰਦਾ ਸਗੋਂ ਕਈ ਸਮੀਕਰਨਾ ਦਾ ਸਬੰਧ ਹੈ। ਇਸ ਵਿੱਚ 55.91% ਠੋਸ ਪਦਾਰਥ, ਜਿਵੇ [[ਪੋਟਾਸ਼ੀਅਮ ਕਾਰਬੋਨੇਟ]], [[ਪੋਟਾਸ਼ੀਅਮ ਸਲਫੇਟ]], [[ਪੋਟਾਸ਼ੀਅਮ ਸਲਫਾਈਡ]], [[ਗੰਧਕ]], [[ਪੋਟਾਸ਼ੀਅਮ ਨਾਈਟ੍ਰੇਟ]], [[ਪੋਟਾਸ਼ੀਅਮ ਥਾਇਉਸਾਈਨੇਟ]], [[ਕਾਰਬਨ]], [[ਅਮੋਨੀਅਮ ਕਾਰਬੋਨੇਟ]], ਅਤੇ 42.98% ਗੈਸ ਪਦਾਰਥ ਜਿਵੇ, [[ਕਾਰਬਨ ਡਾਈਆਕਸਾਈਡ]], [[ਨਾਈਟ੍ਰੋਜਨ]], [[ਕਾਰਬਨ ਮੋਨੋਅਕਸਾਈਡ]], [[ਹਾਈਡ੍ਰੋਜਨ ਸਲਫਾਈਡ]], [[ਹਾਈਡ੍ਰੋਜਨ]] ਅਤੇ [[ਮੀਥੇਨ]], ਅਤੇ 1.11% ਪਾਣੀ ਪੈਦਾ ਹੁੰਦਾ ਹੈ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਰਸਾਇਣ ਵਿਗਿਆਨ]]
[[ਸ਼੍ਰੇਣੀ:ਰਸਾਇਣਕ ਕਿਰਿਆਵਾਂ]]