ਬਾਰੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਬਾਰੋਕ''' ਕਲਾਤਮਕ ਸ਼ੈਲੀ ਦੀ ਇੱਕ ਕਲਾ ਹੈ ਜਿਸ ਵਿੱਚ ਮੂਰਤੀਕਲਾ, ਚਿਤਰਕਲਾ, ਵਾਸਤੁਕਲਾ, ਸਾਹਿਤ, ਨਾਚ ਅਤੇ ਸੰਗੀਤ ਵਿੱਚ ਡਰਾਮਾ, ਤਨਾਵ , ਉਤਸ਼ਾਹ, ਅਤੇ ਸ਼ਾਨ ਪੈਦਾ ਕਰਨ ਲਈ ਅਸਾਨੀ ਨਾਲ ਸਮਝੀਆ ਜਾਣ ਵਾਲੀ ਵਿਆਖਿਆ ਅਤੇ ਰਫ਼ਤਾਰ ਨੁੰ ਵਧਾ ਚੜਾ ਕੇ ਇਸਤੇਮਾਲ ਕੀਤਾ ਗਿਆ। ਇਹ ਸ਼ੈਲੀ [[ਰੋਮ]], [[ਇਟਲੀ]] ਵਿੱਚ ੧੬੦੦ 1600 ਦੇ ਆਸਪਾਸ ਸ਼ੁਰੂ ਹੋਈ ਅਤੇ ਸਾਰੇ ਯੂਰੋਪ ਵਿੱਚ ਫੈਲ ਗਈ।