ਬਾਲ ਕ੍ਰਿਸ਼ਨ ਭੱਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox writer
| name = ਬਾਲ ਕ੍ਰਿਸ਼ਨ ਭੱਟ
| native_name =बालकृष्ण भट्ट
| birth_name =
| pen name(hindi)=
| pen name(urdu) =
| image = Balkrishnabhatt.jpg
| birth_date = {{birth date|df=yes|1844|06|3}}
| birth_place = [[ਇਲਾਹਾਬਾਅਦ]], [[ਸੰਯੁਕਤ ਪ੍ਰਾਂਤ]], [[ਬ੍ਰਿਟਿਸ਼ ਭਾਰਤ]]
| death_date = {{death date and age|df=yes|1914|7|20|1844|6|3}}
| death_place =
| occupation =ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ
| language = [[ਹਿੰਦੀ ਭਾਸ਼ਾ|ਹਿੰਦੀ]] <small>(ਹਿੰਦੀ-ਉਰਦੂ)</small>
| notableworks =
| nationality = [[ਬ੍ਰਿਟਿਸ਼ ਰਾਜ|ਬ੍ਰਿਟਿਸ਼ ਭਾਰਤੀ]]
| spouse =
| children =
| signature =
}}
''ਪੰਡਤ ਬਾਲ ਕ੍ਰਿਸ਼ਨ ਭੱਟ'' (3 ਜੂਨ 1844 - 20 ਜੁਲਾਈ 1914) ਹਿੰਦੀ ਦੇ ਸਫਲ ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ ਸਨ। ਉਨ੍ਹਾਂ ਨੂੰ ਅੱਜ ਦੀ ਗਦ ਪ੍ਰਧਾਨ ਕਵਿਤਾ ਦਾ ਜਨਕ ਮੰਨਿਆ ਜਾ ਸਕਦਾ ਹੈ। ਹਿੰਦੀ ਗਦ ਸਾਹਿਤ ਦੇ ਨਿਰਮਾਤਾਵਾਂ ਵਿੱਚ ਵੀ ਉਨ੍ਹਾਂ ਦਾ ਪ੍ਰਮੁੱਖ ਸਥਾਨ ਹੈ।