"ਬੇਲਾਰੂਸ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
'''ਬੇਲਾਰੂਸ''' ਯੂਰਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਰਾਜਧਾਨੀ - [[ਮਿੰਨ‍ਸ‍ਕ]], ਭਾਸ਼ਾ - [[ਰੂਸੀ ਭਾਸ਼ਾ|ਰੂਸੀ]], [[ਬੇਲਾਰੂਸੀ]]।
 
ਬੇਲਾਰੂਸ ਹਾਲਾਂਕਿ ਰੂਸੀ ਸਾਮਰਾਜ ਦੇ ਅਧੀਨ ਰਿਹਾ ਹੈ, ਪਰ ਉੱਥੇ ਦੇ ਲੋਕਾਂ ਦੀ ਆਜ਼ਾਦੀ ਪ੍ਰਾਪਤੀ ਦੇ ਪ੍ਰਤੀ ਜਾਗਰੂਕਤਾ ਚੰਗੀ ਰਹੀ ਹੈ। ਜਰਮਨੀ ਨਾਲ ਲੜਾਈ ਅਤੇ ਰੂਸੀ ਇਨਕਲਾਬ ਦੇ ਕਾਰਨ ਬੇਲਾਰੂਸ ੨੫25 ਮਾਰਚ ੧੯੧੮1918 ਨੂੰ ਆਜ਼ਾਦ ਹੋ ਗਿਆ ਪਰ ਰੂਸੀ ਫੌਜ ਨੇ ਇਸ ਉੱਤੇ ਫਿਰ ਵੀ ਆਪਣਾ ਕਬਜ਼ਾ ਰੱਖਿਆ। ੦੧01 ਜਨਵਰੀ ੧੯੧੯1919 ਨੂੰ ਬੇਲਾਰੂਸੀ ਰੂਸੀ ਸਾਮਰਾਜਵਾਦੀ ਗਣਰਾਜ ਦਾ ਜਨਮ ਹੋਇਆ ਅਤੇ ੧੮18 ਮਾਰਚ ੧੯੨੧1921 ਦੀ ਰੀਗਾ ਸੁਲਾਹ ਦੇ ਅੰਤਰਗਤ ਪੱਛਮੀ ਬੇਲਾਰੂਸ ਪੋਲੈਂਡ ਵਿੱਚ ਮਿਲ ਗਿਆ ਅਤੇ ਬੇਲਾਰੂਸ ਸੋਵੀਅਤ ਰੂਸ ਨਾਲ ਜੁੜਿਆ ਰਿਹਾ। ੧੯੮੦1980 ਦੇ ਮਧ ਵਿੱਚ [[ਮਿਖਾਇਲ ਗੋਰਬਾਚੇਵ]] ਦੇ ਸਮੇਂ ਵਿੱਚ ਬੇਲਾਰੂਸ ਦੇ ਲੋਕਾਂ ਨੇ ਪੂਰਨ ਅਜ਼ਾਦੀ ਦੀ ਮੰਗ ਕੀਤੀ। ੨੫25 ਅਗਸਤ ੧੯੯੧1991 ਨੂੰ ਬੇਲਾਰੂਸ ਆਜ਼ਾਦ ਹੋ ਗਿਆ ਅਤੇ ਆਜ਼ਾਦ ਦੇਸ਼ਾਂ ਦੇ [[ਸੰਯੁਕਤ ਰਾਸ਼ਟਰ ਸੰਘ]] ਦਾ ਮੈਂਬਰ ਬਣ ਗਿਆ।
 
== ਕੁਦਰਤੀ ਹਾਲਤ==
== ਜਲਵਾਯੂ==
 
ਇੱਥੇ ਦੀ ਜਲਵਾਯੂ ਸਮੁੰਦਰੀ ਪ੍ਰਭਾਵ ਦੇ ਕਾਰਨ ਬਰਾਬਰ ਮਹਾਦੀਪੀ ਅਤੇ ਨਮ ਹੈ।
 
== ਬਨਸਪਤੀ==
 
ਬੇਲਾਰੂਸ ਦਾ ੩੩33.7 ਫ਼ੀਸਦੀ ਭੂਭਾਗ ਬਨਸਪਤੀ ਨਾਲ ਢਕਿਆ ਹੋਇਆ ਹੈ।
 
== ਖੇਤੀਬਾੜੀ==
 
ਬੇਲਾਰੂਸ ਵਿੱਚ ੩੦30.5 ਫ਼ੀਸਦੀ ਭਾਗ ਉੱਤੇ ਖੇਤੀਬਾੜੀ ਕੀਤੀ ਜਾਂਦੀ ਹੈ।
 
== ਖਣਿਜ ਜਾਇਦਾਦ==